How did Hitler rise to power? - Alex Gendler and Anthony Hazard

10,410,935 views ・ 2016-07-18

TED-Ed


ਕਿਰਪਾ ਕਰਕੇ ਵੀਡੀਓ ਚਲਾਉਣ ਲਈ ਹੇਠਾਂ ਦਿੱਤੇ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ।

Translator: Satdeep Gill Reviewer: Gaurav Jhammat
00:06
How did Adolf Hitler,
0
6776
1561
ਅਡੋਲਫ਼ ਹਿਟਲਰ ਇੱਕ ਜ਼ਾਲਮ ਸੀ,
00:08
a tyrant who orchestrated one of the largest genocides in human history,
1
8337
4410
ਜੋ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਨਸਲਕੁਸ਼ੀਆਂ ਵਿੱਚੋਂ ਇੱਕ ਦੇ ਹੋਣ ਦਾ ਕਾਰਨ ਸੀ।
00:12
rise to power in a democratic country?
2
12747
3759
ਸਵਾਲ ਇਹ ਬਣਦਾ ਹੈ ਕਿ ਅਜਿਹਾ ਬੰਦਾ ਇੱਕ ਜਮਹੂਰੀ ਦੇਸ਼ ਵਿੱਚ ਸੱਤਾ ਵਿੱਚ ਕਿਵੇਂ ਆਇਆ ?
00:16
The story begins at the end of World War I.
3
16506
3232
ਇਹ ਕਹਾਣੀ ਪਹਿਲੀ ਵਿਸ਼ਵ ਜੰਗ ਦੇ ਅੰਤ ਉੱਤੇ ਸ਼ੁਰੂ ਹੁੰਦੀ ਹੈ।
00:19
With the successful Allied advance in 1918,
4
19738
3060
1918 ਵਿੱਚ ਇਤਿਹਾਦੀ ਫੌਜਾਂ ਦੇ ਕੂਚ ਨਾਲ,
00:22
Germany realized the war was unwinnable
5
22798
3458
ਜਰਮਨੀ ਨੂੰ ਪਤਾ ਲੱਗ ਗਿਆ ਕਿ ਜੰਗ ਜਿੱਤਣਾ ਨਾਮੁਮਕਿਨ ਹੈ ਅਤੇ
00:26
and signed an armistice ending the fighting.
6
26256
3310
ਜਰਮਨੀ ਨੇ ਜੰਗਬੰਦੀ ਲਈ ਸੰਧੀ ਉੱਤੇ ਦਸਤਖ਼ਤ ਕਰ ਦਿੱਤੇ।
00:29
As its imperial government collapsed,
7
29566
2132
ਜਰਮਨੀ ਦੀ ਸਾਮਰਾਜੀ ਸਰਕਾਰ ਦੇ ਪਤਨ ਤੋਂ ਬਾਅਦ,
00:31
civil unrest and worker strikes spread across the nation.
8
31698
4308
ਪੂਰੇ ਮੁਲਕ ਵਿੱਚ ਹਫੜਾ-ਤਫੜੀ ਮੱਚ ਗਈ ਅਤੇ ਮਜ਼ਦੂਰਾਂ ਦੀਆਂ ਹੜਤਾਲਾਂ ਹੋਣ ਲੱਗੀਆਂ।
00:36
Fearing a Communist revolution,
9
36006
1890
ਕਮਿਊਨਿਸਟ ਇਨਕਲਾਬ ਤੋਂ ਡਰਦੇ ਹੋਏ,
00:37
major parties joined to suppress the uprisings,
10
37896
3661
ਵੱਡੀਆਂ ਪਾਰਟੀਆਂ ਨੇ ਬਗਾਵਤਾਂ ਨੂੰ ਕੁਚਲਣ ਲਈ,
00:41
establishing the parliamentary Weimar Republic.
11
41557
3791
ਸੰਸਦੀ ਤੌਰ ਉੱਤੇ ਵਾਈਮਰ ਗਣਰਾਜ ਦੀ ਸਥਾਪਨਾ ਕੀਤੀ।
00:45
One of the new government's first tasks
12
45348
2129
ਇਸ ਨਵੀਂ ਸਰਕਾਰ ਦੇ ਪਹਿਲੇ ਕੰਮਾਂ ਵਿੱਚ ਇੱਕ ਕੰਮ
00:47
was implementing the peace treaty imposed by the Allies.
13
47477
4140
ਇਤਹਾਦੀ (ਐਲਾਈਜ਼) ਸ਼ਕਤੀਆਂ ਵੱਲੋਂ ਥੋਪੀ ਗਈ ਸ਼ਾਂਤੀ ਸੰਧੀ ਨੂੰ ਲਾਗੂ ਕਰਨਾ ਸੀ।
00:51
In addition to losing over a tenth of its territory and dismantling its army,
14
51617
4681
ਜਰਮਨੀ ਦਾ 10ਵਾਂ ਹਿੱਸਾ ਇਲਾਕਾ ਖੋਹ ਲਿਆ ਗਿਆ ਅਤੇ ਜਰਮਨ ਫ਼ੌਜ ਨੂੰ ਖ਼ਤਮ ਕਰ ਦਿੱਤਾ ਗਿਆ, ਇਸਦੇ ਨਾਲ ਹੀ
00:56
Germany had to accept full responsibility for the war and pay reparations,
15
56298
5960
ਜਰਮਨੀ ਨੂੰ ਜੰਗ ਦੀ ਸਾਰੀ ਜ਼ਿੰਮੇਵਾਰੀ ਲੈਣੀ ਪਈ ਅਤੇ ਹਰਜਾਨਾ ਭਰਨਾ ਪਿਆ,
01:02
debilitating its already weakened economy.
16
62258
3759
ਇਸ ਨਾਲ ਜਰਮਨੀ ਦੀ ਪਹਿਲਾਂ ਤੋਂ ਕਮਜ਼ੋਰ ਆਰਥਿਕਤਾ, ਹੋਰ ਕਮਜ਼ੋਰ ਹੋ ਗਈ।
01:06
All this was seen as a humiliation by many nationalists and veterans.
17
66017
4911
ਕਈ ਰਾਸ਼ਟਰਵਾਦੀਆਂ ਅਤੇ ਤਜ਼ਰਬਾਕਾਰ ਬੰਦਿਆਂ ਨੇ ਇਸ ਸਭ ਨੂੰ ਬੇਇੱਜ਼ਤੀ ਵਜੋਂ ਦੇਖਿਆ।
01:10
They wrongly believed the war could have been won
18
70928
2791
ਉਹਨਾਂ ਦੀ ਗ਼ਲਤ ਫ਼ਹਿਮੀ ਸੀ ਕਿ ਜੇ ਫ਼ੌਜ ਨੂੰ ਸਿਆਸਤਦਾਨਾਂ ਅਤੇ
01:13
if the army hadn't been betrayed by politicians and protesters.
19
73719
5688
ਰੋਸ ਕਰਨ ਵਾਲਿਆਂ ਨੇ ਦਗਾ ਨਾ ਦਿੱਤੀ ਹੁੰਦੀ ਤਾਂ ਜੰਗ ਜਿੱਤੀ ਜਾ ਸਕਦੀ ਸੀ।
01:19
For Hitler, these views became obsession,
20
79407
3063
ਇਹ ਖ਼ਿਆਲ ਹਿਟਲਰ ਲਈ ਜਨੂੰਨ ਬਣ ਗਏ
01:22
and his bigotry and paranoid delusions led him to pin the blame on Jews.
21
82470
5900
ਅਤੇ ਉਸਨੇ ਆਪਣੇ ਕੱਟੜਪੁਣੇ ਅਤੇ ਭੁਲੇਖਿਆਂ ਦੇ ਕਾਰਨ ਸਾਰਾ ਦੋਸ਼ ਯਹੂਦੀਆਂ ਉੱਤੇ ਲਗਾਇਆ।
01:28
His words found resonance in a society with many anti-Semitic people.
22
88370
4130
ਉਸਦੇ ਸ਼ਬਦਾਂ ਨੂੰ ਅਜਿਹੇ ਸਮਾਜ ਵਿੱਚ ਹੁੰਘਾਰਾ ਮਿਲਿਆ ਜਿੱਥੇ ਕਈ ਗ਼ੈਰ-ਸਾਮੀ ਲੋਕ ਸਨ।
01:32
By this time, hundreds of thousands of Jews
23
92500
2810
ਉਦੋਂ ਲੱਖਾਂ ਯਹੂਦੀ ਜਰਮਨ ਸਮਾਜ ਵਿੱਚ
01:35
had integrated into German society,
24
95310
2637
ਇੱਕ-ਮਿੱਕ ਹੋ ਚੁੱਕੇ ਸਨ,
01:37
but many Germans continued to perceive them as outsiders.
25
97947
4673
ਪਰ ਕਈ ਜਰਮਨ ਲੋਕ ਹਾਲੇ ਵੀ ਉਹਨਾਂ ਨੂੰ ਬਾਹਰਲੇ ਸਮਝਦੇ ਸਨ।
01:42
After World War I, Jewish success led to ungrounded accusations
26
102620
4962
ਪਹਿਲੀ ਸੰਸਾਰ ਜੰਗ ਤੋਂ ਬਾਅਦ, ਯਹੂਦੀਆਂ ਦੀ ਸਫਲਤਾ ਕਾਰਨ ਉਹਨਾਂ ਉੱਤੇ
01:47
of subversion and war profiteering.
27
107582
3447
ਵਿਨਾਸ਼ ਅਤੇ ਜੰਗ ਦਾ ਫ਼ਾਇਦਾ ਉਠਾਉਣ ਦੇ ਫ਼ਜ਼ੂਲ ਇਲਜ਼ਾਮ ਲਗਾਏ ਗਏ।
01:51
It can not be stressed enough that these conspiracy theories
28
111029
3370
ਇਸ ਗੱਲ ਉੱਤੇ ਪੂਰਾ ਧਿਆਨ ਦੇਣਾ ਬਣਦਾ ਹੈ ਕਿ ਇਹ ਸਾਜਿਸ਼ ਸਿਧਾਂਤ
01:54
were born out of fear,
29
114399
1792
ਡਰ,
01:56
anger,
30
116191
908
ਗੁੱਸੇ,
01:57
and bigotry,
31
117099
1252
ਅਤੇ ਕੱਟੜਪੁਣੇ
01:58
not fact.
32
118351
1609
ਵਿੱਚੋਂ ਪੈਦਾ ਹੋਏ ਸਨ, ਅਤੇ ਤੱਥਗਤ ਨਹੀਂ ਸਨ।
01:59
Nonetheless, Hitler found success with them.
33
119960
2567
ਪਰ, ਹਿਟਲਰ ਇਹਨਾਂ ਨਾਲ ਸਫਲ ਹੋ ਗਿਆ।
02:02
When he joined a small nationalist political party,
34
122527
3443
ਜਦੋਂ ਉਹ ਇੱਕ ਛੋਟੀ ਰਾਸ਼ਟਰਵਾਦੀ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਇਆ,
02:05
his manipulative public speaking launched him into its leadership
35
125970
3869
ਤਾਂ ਉਸਦੀ ਪ੍ਰਭਾਵਸ਼ਾਲੀ ਭਾਸ਼ਣ ਕਲਾ ਕਰਕੇ ਉਹ ਲੀਡਰ ਬਣ ਗਿਆ
02:09
and drew increasingly larger crowds.
36
129839
3041
ਅਤੇ ਉਸਦੇ ਭਾਸ਼ਣ ਸੁਣਨ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ ਆਉਣ ਲੱਗੇ।
02:12
Combining anti-Semitism with populist resentment,
37
132880
3269
ਲੋਕਾਂ ਦੇ ਰੋਸ ਨੂੰ ਗ਼ੈਰ-ਸਾਮੀਵਾਦ ਨਾਲ ਜੋੜਦੇ ਹੋਏ,
02:16
the Nazis denounced both Communism and Capitalism
38
136149
3600
ਨਾਜ਼ੀਆਂ ਨੇ ਕੰਮਿਊਨੀਜ਼ਮ ਅਤੇ ਪੂੰਜੀਵਾਦ ਦੋਵਾਂ ਨੂੰ
02:19
as international Jewish conspiracies to destroy Germany.
39
139749
5071
ਅੰਤਰਰਾਸ਼ਟਰੀ ਯਹੂਦੀਆਂ ਦੀਆਂ ਜਰਮਨ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਕਹਿ ਕੇ ਨਿੰਦਿਆ।
02:24
The Nazi party was not initially popular.
40
144820
3031
ਨਾਜ਼ੀ ਪਾਰਟੀ ਸ਼ੁਰੂ ਸ਼ੁਰੂ ਵਿੱਚ ਮਸ਼ਹੂਰ ਨਹੀਂ ਸੀ।
02:27
After they made an unsuccessful attempt at overthrowing the government,
41
147851
3489
ਜਦ ਇਹਨਾਂ ਨੇ ਸਰਕਾਰ ਨੂੰ ਪਲਟਣ ਦੀ ਇੱਕ ਅਸਫ਼ਲ ਕੋਸਿਸ਼ ਕੀਤੀ ਤਾਂ
02:31
the party was banned,
42
151340
1820
ਇਸ ਪਾਰਟੀ ਨੂੰ ਬੈਨ ਕਰ ਦਿੱਤਾ ਗਿਆ,
02:33
and Hitler jailed for treason.
43
153160
2520
ਅਤੇ ਹਿਟਲਰ ਨੂੰ ਗੱਦਾਰੀ ਕਰਨ ਲਈ ਜੇਲ ਭੇਜ ਦਿੱਤਾ ਗਿਆ।
ਪਰ ਲਗਭਗ ਇੱਕ ਸਾਲ ਬਾਅਦ ਉਸਦੇ ਜੇਲ ਤੋਂ ਛੁੱਟਣ ਤੋਂ ਬਾਅਦ,
02:35
But upon his release about a year later,
44
155680
2251
02:37
he immediately began to rebuild the movement.
45
157931
3270
ਉਸਨੇ ਨਾਲ ਦੀ ਨਾਲ ਹੀ ਲਹਿਰ ਦੀ ਮੁੜ ਸਿਰਜਣਾ ਸ਼ੁਰੂ ਕਰ ਦਿੱਤੀ।
02:41
And then, in 1929, the Great Depression happened.
46
161201
4179
ਅਤੇ ਫਿਰ, 1929 ਵਿੱਚ, ਵੱਡਾ ਆਰਥਿਕ ਮੰਦਵਾੜਾ ਸ਼ੁਰੂ ਹੋਇਆ।
02:45
It led to American banks withdrawing their loans from Germany,
47
165380
3681
ਉਸ ਕਰਕੇ ਅਮਰੀਕੀ ਬੈਂਕਾਂ ਨੇ ਜਰਮਨੀ ਨੂੰ ਦਿੱਤੇ ਉਧਾਰਾਂ ਨੂੰ ਵਾਪਸ ਲਿਜਾਉਣਾ ਸ਼ੁਰੂ ਕੀਤਾ,
02:49
and the already struggling German economy collapsed overnight.
48
169061
4949
ਅਤੇ ਪਹਿਲਾਂ ਤੋਂ ਲੜਖੜਾ ਰਹੀ ਜਰਮ ਆਰਥਿਕਤਾ ਰਾਤੋ-ਰਾਤ ਢਹਿ ਢੇਰੀ ਹੋ ਗਈ।
02:54
Hitler took advantage of the people's anger,
49
174010
2432
ਹਿਟਲਰ ਨੇ ਲੋਕਾਂ ਦੇ ਰੋਸ ਦੇ ਫ਼ਾਇਦਾ ਉਠਾਇਆ,
02:56
offering them convenient scapegoats
50
176442
1901
ਯਹੂਦੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਬਾਰੇ ਕਿਹਾ
02:58
and a promise to restore Germany's former greatness.
51
178343
3878
ਅਤੇ ਜਰਮਨੀ ਦੀ ਪੁਰਾਣੀ ਚੜ੍ਹਤ ਨੂੰ ਮੁੜ ਸਥਾਪਿਤ ਕਰਨ ਦਾ ਵਾਅਦਾ ਕੀਤਾ।
03:02
Mainstream parties proved unable to handle the crisis
52
182221
3821
ਮੁੱਖ ਪਾਰਟੀਆਂ ਇਸ ਸੰਕਟ ਨੂੰ ਸੰਭਾਲਣ ਤੋਂ ਅਮਸਰੱਥ ਰਹੇ
03:06
while left-wing opposition was too fragmented by internal squabbles.
53
186042
5089
ਅਤੇ ਦੂਜੇ ਪਾਸੇ ਖੱਬੇ-ਪੱਖੀ ਵਿਰੋਧੀ ਧੜਾ ਅੰਦਰੂਨੀ ਝਗੜਿਆਂ ਕਾਰਨ ਟੁੱਟੀ ਹੋਈ ਸੀ।
03:11
And so some of the frustrated public flocked to the Nazis,
54
191131
4300
ਇਸ ਨਾਲ ਕੁਝ ਅੱਕੇ ਹੋਏ ਲੋਕ ਨਾਜ਼ੀਆਂ ਦੇ ਵੱਲ ਗਏ
03:15
increasing their parliamentary votes from under 3% to over 18% in just two years.
55
195431
7221
ਅਤੇ ਇਸ ਨਾਲ ਉਹਨਾਂ ਦੀਆਂ ਸੰਸਦੀ ਵੋਟਾਂ ਦੋ ਸਾਲ ਵਿੱਚ 3% ਤੋਂ ਸਿੱਧਾ 18% ਹੋ ਗਈਆਂ।
03:22
In 1932, Hitler ran for president,
56
202652
2833
1932 ਵਿੱਚ, ਹਿਟਲਰ ਰਾਸ਼ਟਰਪਤੀ ਪਦ ਲਈ ਖੜ੍ਹਿਆ,
03:25
losing the election to decorated war hero General von Hindenburg.
57
205485
4788
ਅਤੇ ਚੋਣਾਂ ਵਿੱਚ ਜੰਗ ਦੇ ਹੀਰੋ ਜਰਨੈਲ ਵੌਨ ਹਿੰਡਨਬਰਗ ਤੋਂ ਹਾਰ ਗਿਆ।
03:30
But with 36% of the vote, Hitler had demonstrated the extent of his support.
58
210273
5582
ਪਰ 36% ਵੋਟਾਂ ਦੇ ਨਾਲ ਹਿਟਲਰ ਨੇ ਆਪਣੀ ਹਿਮਾਇਤ ਦੀ ਪੇਸ਼ਕਾਰੀ ਕਰ ਦਿੱਤੀ ਸੀ।
03:35
The following year, advisors and business leaders
59
215855
3001
ਉਸ ਤੋਂ ਅਗਲੇ ਸਾਲ, ਸਲਾਹਕਾਰਾਂ ਅਤੇ ਵਪਾਰਕ ਲੀਡਰਾਂ ਨੇ
03:38
convinced Hindenburg to appoint Hitler as Chancellor,
60
218856
4026
ਹਾਈਡਨਬਰਗ ਨੂੰ ਹਿਟਲਰ ਦੀ ਕੁਲਪਤੀ (ਚਾਂਸਲਰ) ਵਜੋਂ ਨਿਯੁਕਤੀ ਕਰਨ ਲਈ ਮਨਾ ਲਿਆ,
03:42
hoping to channel his popularity for their own goals.
61
222882
3901
ਇਸ ਪਿੱਛੇ ਉਹਨਾਂ ਨੂੰ ਹਿਟਲਰ ਦੀ ਪ੍ਰਸਿੱਧੀ ਨੂੰ ਆਪਣੇ ਮਕਸਦਾਂ ਲਈ ਵਰਤਣ ਦੀ ਆਸ ਸੀ।
03:46
Though the Chancellor was only the administrative head of parliament,
62
226783
3349
ਭਾਵੇਂ ਕੁਲਪਤੀ ਸਿਰਫ਼ ਸੰਸਦ ਦਾ ਪ੍ਰਬੰਧਕੀ ਮੁਖੀ ਸੀ,
03:50
Hitler steadily expanded the power of his position.
63
230132
3950
ਪਰ ਹਿਟਲਰ ਨੇ ਹੌਲੀ ਹੌਲੀ ਆਪਣੇ ਅਹੁਦੇ ਦੀਆਂ ਸ਼ਕਤੀਆਂ ਦਾ ਵਾਧਾ ਕੀਤਾ।
03:54
While his supporters formed paramilitary groups
64
234082
2850
ਇਸਦੇ ਦੌਰਾਨ ਉਸਦੇ ਸਮਰਥਕਾਂ ਨੇ ਅਰਧ ਸੈਨਿਕ ਸਮੂਹ ਬਣਾ ਲਏ ਅਤੇ
03:56
and fought protestors in streets.
65
236932
2391
ਗਲੀਆਂ ਵਿੱਚ ਰੋਸਕਰਮੀਆਂ ਨਾਲ ਲੜਦੇ ਸੀ।
03:59
Hitler raised fears of a Communist uprising
66
239323
3620
ਹਿਟਲਰ ਨੇ ਕਮਿਊਨਿਸਟ ਬਗਾਵਤ ਦੇ ਡਰਾਂ ਨੂੰ ਉਭਾਰਿਆ
04:02
and argued that only he could restore law and order.
67
242943
3930
ਅਤੇ ਕਿਹਾ ਕਿ ਸਿਰਫ਼ ਉਹ ਹੀ ਕਾਨੂੰਨ ਅਤੇ ਆਦੇਸ਼ ਨੂੰ ਸਥਾਪਿਤ ਕਰ ਸਕਦਾ ਹੈ।
04:06
Then in 1933,
68
246873
1951
ਫਿਰ 1933 ਵਿੱਚ,
04:08
a young worker was convicted of setting fire to the parliament building.
69
248824
5019
ਇੱਕ ਨੌਜਵਾਨ ਉੱਤੇ ਸੰਸਦ ਦੀ ਇਮਾਰਤ ਨੂੰ ਅੱਗ ਲਾਉਣ ਦੀ ਸਜ਼ਾ ਦਿੱਤੀ ਗਈ।
04:13
Hitler used the event to convince the government
70
253843
2820
ਹਿਟਲਰ ਨੇ ਇਸ ਘਟਨਾ ਦੀ ਵਰਤੋਂ ਕਰਕੇ ਸਰਕਾਰ ਨੂੰ ਮਨਾ ਲਿਆ ਕਿ
04:16
to grant him emergency powers.
71
256663
2720
ਉਸਨੂੰ ਐਮਰਜੈਂਸੀ ਸ਼ਕਤੀਆਂ ਦਿੱਤੀਆਂ ਜਾਣ।
04:19
Within a matter of months, freedom of the press was abolished,
72
259383
4001
ਕੁਝ ਮਹੀਨਿਆਂ ਦੇ ਅੰਦਰ-ਅੰਦਰ, ਪ੍ਰੈੱਸ ਦੀ ਆਜ਼ਾਦੀ ਖ਼ਤਮ ਕਰ ਦਿੱਤੀ ਗਈ,
04:23
other parties were disbanded,
73
263384
1861
ਬਾਕੀ ਪਾਰਟੀਆਂ ਨੂੰ ਖਿੰਡਾ ਦਿੱਤਾ,
04:25
and anti-Jewish laws were passed.
74
265245
3530
ਅਤੇ ਯਹੂਦੀ-ਵਿਰੋਧੀ ਕਾਨੂੰਨ ਲਾਗੂ ਕੀਤੇ ਗਏ।
04:28
Many of Hitler's early radical supporters were arrested and executed,
75
268775
4649
ਹਿਟਲਰ ਦੇ ਹੀ ਕਈ ਮੁੱਢਲੇ ਗਰਮਖਿਆਲੀ ਸਮਰਥਕਾਂ ਨੂੰ ਅਤੇ ਇਸਦੇ ਨਾਲ ਹੀ ਸੰਭਾਵੀ ਵਿਰੋਧੀਆਂ ਨੂੰ ਵੀ
04:33
along with potential rivals,
76
273424
2059
ਕੈਦ ਕਰ ਲਿਆ ਅਤੇ ਮਾਰ ਦਿੱਤਾ ਦਿੱਤਾ।
04:35
and when President Hindenburg died in August 1934,
77
275483
3492
ਜਦੋਂ ਅਗਸਤ 1934 ਵਿੱਚ ਰਾਸ਼ਟਰਪਤੀ ਹਿੰਡਨਬਰਗ ਦੀ ਮੌਤ ਹੋਈ,
04:38
it was clear there would be no new election.
78
278975
3329
ਤਾਂ ਇਹ ਸਪਸ਼ਟ ਸੀ ਕਿ ਹੁਣ ਚੋਣਾਂ ਨਹੀਂ ਹੋਣਗੀਆਂ।
04:42
Disturbingly, many of Hitler's early measures didn't require mass repression.
79
282304
5260
ਦੁੱਖ ਦੀ ਗੱਲ ਹੈ ਕਿ ਸ਼ੁਰੂਆਤ ਵਿੱਚ ਹਿਟਲਰ ਨੂੰ ਜਨਮੂਹ ਦੇ ਦਬਾਅ ਦੀ ਲੋੜ ਨਹੀਂ ਸੀ।
04:47
His speeches exploited people's fear and ire
80
287564
3049
ਉਸਦੀਆਂ ਤਕਰੀਰਾਂ ਵਿੱਚ ਲੋਕਾਂ ਦੇ ਡਰ ਅਤੇ ਗੁੱਸੇ ਦੀ ਵਰਤੋਂ ਕਰਦਾ ਸੀ ਤਾਂ ਕਿ
04:50
to drive their support behind him and the Nazi party.
81
290613
3961
ਖ਼ੁਦ ਹਿਟਲਰ ਨੂੰ ਅਤੇ ਨਾਜ਼ੀ ਪਾਰਟੀ ਨੂੰ ਲੋਕਾਂ ਦਾ ਸਮਰਥਨ ਮਿਲਦਾ ਰਹੇ।
04:54
Meanwhile, businessmen and intellectuals,
82
294574
2530
ਇਸ ਦੌਰਾਨ, ਵਪਾਰੀਆਂ ਅਤੇ ਬੁੱਧੀਜੀਵੀਆਂ,
04:57
wanting to be on the right side of public opinion,
83
297104
2641
ਜੋ ਲੋਕ ਮੱਤ ਦੇ ਨਾਲ ਰਹਿਣਾ ਚਾਹੁੰਦੇ ਸਨ,
04:59
endorsed Hitler.
84
299745
1649
ਨੇ ਹਿਟਲਰ ਦਾ ਸਮਰਥਨ ਕੀਤਾ।
05:01
They assured themselves and each other
85
301394
1850
ਉਹਨਾਂ ਨੇ ਇੱਕ ਦੂਜੇ ਨੂੰ ਯਕੀਨ ਦਵਾਇਆ
05:03
that his more extreme rhetoric was only for show.
86
303244
3050
ਕਿ ਹਿਟਲਰ ਦੇ ਕੱਟੜ ਭਾਸ਼ਣ ਸਿਰਫ਼ ਦਿਖਾਵੇ ਲਈ ਹਨ।
05:06
Decades later, Hitler's rise remains a warning
87
306294
3682
ਦਹਾਕਿਆਂ ਬਾਅਦ ਵੀ ਹਿਟਲਰ ਦਾ ਉਭਾਰ ਇੱਕ ਚੇਤਾਵਨੀ ਹੈ ਕਿ
05:09
of how fragile democratic institutions can be in the face of angry crowds
88
309976
5120
ਜਮਹੂਰੀ ਸੰਸਥਾਵਾਂ ਕਿੰਨੀਆਂ ਨਾਜ਼ੁਕ ਹੋ ਸਕਦੀਆਂ ਹਨ ਜੇ ਜਨਤਾ ਗੁੱਸੇ ਨਾਲ ਭਰੀ ਹੋਵੇ
05:15
and a leader willing to feed their anger and exploit their fears.
89
315096
4071
ਅਤੇ ਕੋਈ ਲੀਡਰ ਉਹਨਾਂ ਦੇ ਗੁੱਸੇ ਅਤੇ ਉਹਨਾਂ ਦੇ ਡਰਾਂ ਦਾ ਫ਼ਾਇਦਾ ਉਠਾਉਣਾ ਚਾਉਂਦਾ ਹੋਵੇ।
ਇਸ ਵੈੱਬਸਾਈਟ ਬਾਰੇ

ਇਹ ਸਾਈਟ ਤੁਹਾਨੂੰ YouTube ਵੀਡੀਓਜ਼ ਨਾਲ ਜਾਣੂ ਕਰਵਾਏਗੀ ਜੋ ਅੰਗਰੇਜ਼ੀ ਸਿੱਖਣ ਲਈ ਉਪਯੋਗੀ ਹਨ। ਤੁਸੀਂ ਦੁਨੀਆ ਭਰ ਦੇ ਚੋਟੀ ਦੇ ਅਧਿਆਪਕਾਂ ਦੁਆਰਾ ਸਿਖਾਏ ਗਏ ਅੰਗਰੇਜ਼ੀ ਸਬਕ ਦੇਖੋਗੇ। ਉਥੋਂ ਵੀਡੀਓ ਚਲਾਉਣ ਲਈ ਹਰੇਕ ਵੀਡੀਓ ਪੰਨੇ 'ਤੇ ਪ੍ਰਦਰਸ਼ਿਤ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ। ਉਪਸਿਰਲੇਖ ਵੀਡੀਓ ਪਲੇਬੈਕ ਦੇ ਨਾਲ ਸਿੰਕ ਵਿੱਚ ਸਕ੍ਰੋਲ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਟਿੱਪਣੀਆਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

https://forms.gle/WvT1wiN1qDtmnspy7