Courage is contagious | Damon Davis

105,134 views ・ 2017-08-28

TED


ਕਿਰਪਾ ਕਰਕੇ ਵੀਡੀਓ ਚਲਾਉਣ ਲਈ ਹੇਠਾਂ ਦਿੱਤੇ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ।

Translator: Dr Prem P. Atreja
00:13
So, I'm afraid.
0
13232
1286
ਮੈਨੂੰ ਡਰ ਲੱਗ ਰਿਹਾ ਹੈ।
00:15
Right now,
1
15438
1454
ਇਸ ਸਮੇਂ,
00:16
on this stage,
2
16916
1521
ਇਸ ਸਟੇਜ ਉੱਤੇ,
00:18
I feel fear.
3
18461
1218
ਮੈਨੂੰ ਡਰ ਲੱਗ ਰਿਹਾ ਹੈ।
00:20
In my life, I ain't met many people
4
20919
1703
ਆਪਣੇ ਜੀਵਨ ਵਿੱਚ, ਮੈਂ ਬਹੁਤ ਲੋਕਾਂ ਨੂੰ ਨਹੀਂ ਮਿਲਿਆ
00:22
that will readily admit when they are afraid.
5
22646
2230
ਜੋ ਆਸਾਨੀ ਨਾਲ ਮੰਨਣਗੇ ਕਿ ਉਹਨਾਂ ਨੂੰ ਡਰ ਲੱਗ ਰਿਹਾ ਹੈ।
00:25
And I think that's because deep down,
6
25418
2043
ਅਤੇ ਮੈਂ ਸੋਚਦਾ ਹਾਂ ਕਿ ਅੰਦਰ ਹੀ ਅੰਦਰ,
00:27
they know how easy it spreads.
7
27485
1708
ਉਹ ਜਾਣਦੇ ਹਨ ਕਿ ਇਹ ਕਿੰਨੀ ਅਸਾਨੀ ਨਾਲ ਫੈਲਦਾ ਹੈ।
00:30
See, fear is like a disease.
8
30288
1555
ਡਰ ਇੱਕ ਰੋਗ ਦੀ ਤਰ੍ਹਾਂ ਹੈ।
00:32
When it moves, it moves like wildfire.
9
32732
2288
ਜਦੋਂ ਇਹ ਫੈਲਦਾ ਹੈ ਤਾਂ ਇਹ ਅੱਗ ਦੀ ਤਰ੍ਹਾਂ ਫੈਲਦਾ ਹੈ।
00:35
But what happens when,
10
35732
1578
ਪਰ ਕੀ ਹੁੰਦਾ ਹੈ ਜਦੋਂ,
00:37
even in the face of that fear,
11
37334
1750
ਇਸ ਡਰ ਦੇ ਬਾਵਜੂਦ ਵੀ,
00:39
you do what you've got to do?
12
39108
1487
ਤੁਸੀਂ ਉਹ ਕਰਦੇ ਹੋ ਜੋ ਕਰਨਾ ਚਾਹੀਦਾ ਹੈ?
00:41
That's called courage.
13
41114
1329
ਇਸ ਨੂੰ ਹਿੰਮਤ ਕਹਿੰਦੇ ਹਨ।
00:43
And just like fear,
14
43174
1683
ਅਤੇ ਡਰ ਦੀ ਤਰ੍ਹਾਂ ਹੀ,
00:44
courage is contagious.
15
44881
1382
ਹਿੰਮਤ ਵੀ ਅੱਗ ਵਾਂਗ ਫੈਲਦੀ ਹੈ।
00:47
See, I'm from East St. Louis, Illinois.
16
47690
2248
ਮੈਂ ਉੱਤਰੀ ਸੇਂਟ ਲੂਈਸ, ਇਲੀਨੋਏ ਤੋਂ ਹਾਂ।
00:49
That's a small city
17
49963
1159
ਇਹ ਇਕ ਛੋਟਾ ਜਿਹਾ ਸ਼ਹਿਰ ਹੈ
00:51
across the Mississippi River from St. Louis, Missouri.
18
51147
2814
ਜੋ ਸੇਂਟ ਲੂਈਸ, ਮਿਸੌਰੀ ਤੋਂ ਮਿਸੀਸਿਪੀ ਨਦੀ ਦੇ ਪਾਰ ਹੈ।
00:53
I have lived in and around St. Louis my entire life.
19
53985
4073
ਮੈਂ ਆਪਣੇ ਪੂਰੇ ਜੀਵਨ ਸੇਂਟ ਲੂਈਸ ਦੇ ਅੰਦਰ ਅਤੇ ਆਲੇ ਦੁਆਲੇ ਰਹਿਆ ਹਾਂ।
01:00
When Michael Brown, Jr.,
20
60263
1304
ਜਦੋਂ ਮਾਈਕਲ ਬ੍ਰਾਊਨ, ਜੂਨੀਅਰ,
01:01
an ordinary teenager,
21
61591
1252
ਇੱਕ ਆਮ ਕਿਸ਼ੋਰ ਮੁੰਡਾ,
01:02
was gunned down by police in 2014 in Ferguson, Missouri --
22
62867
4550
ਜਿਸਨੂੰ ਸੇਂਟ ਲੂਈਸ ਤੋਂ ਉੱਤਰ ਵੱਲ ਫੇਰਗੂਸਨ, ਮਿਸੂਰੀ ਵਿੱਚ
01:07
another suburb, but north of St. Louis --
23
67441
3159
ਪੁਲਿਸ ਨੇ 2014 ਵਿਚ ਗੋਲੀ ਮਾਰ ਦਿੱਤੀ ਸੀ-
01:10
I remember thinking,
24
70624
1533
ਮੈਂ ਸੋਚਿਆ ਸੀ,
01:12
he ain't the first,
25
72181
1759
ਕਿ ਉਹ ਪਹਿਲਾ ਵਿਅਕਤੀ ਨਹੀਂ ਹੈ
01:13
and he won't be the last young kid to lose his life to law enforcement.
26
73964
3864
ਅਤੇ ਨਾ ਹੀ ਉਹ ਆਖ਼ਰੀ ਨੌਜਵਾਨ ਹੈ ਜਿਸਨੇ ਪੁਲਿਸ ਦੇ ਹੱਥ ਆਪਣੀ ਜਾਨ ਗਵਾਈ।
01:18
But see, his death was different.
27
78308
1661
ਪਰ ਉਸਦੀ ਮੌਤ ਵੱਖਰੀ ਸੀ।
01:20
When Mike was killed,
28
80885
1323
ਜਦੋਂ ਮਾਈਕ ਮਾਰਿਆ ਗਿਆ ਸੀ।
01:22
I remember the powers that be trying to use fear as a weapon.
29
82232
3464
ਮੈਨੂੰ ਮੈਨੂੰ ਯਾਦ ਹੈ ਕਿ ਡਰ ਨੂੰ ਇੱਕ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਸੀ।
01:27
The police response to a community in mourning was to use force
30
87000
3528
ਸੋਗ ਵਿਚ ਡੁੱਬੇ ਭਾਈਚਾਰੇ ਲਈ ਪੁਲਿਸ ਦੀ ਪ੍ਰਤਿਕ੍ਰਿਆ ਤਾਕਤ ਦਾ ਇਸਤੇਮਾਲ ਕਰਕੇ
01:30
to impose fear:
31
90552
1223
ਡਰ ਥੋਪਣ ਦੀ ਸੀ:
01:32
fear of militarized police,
32
92564
1618
ਫੌਜੀ ਪੁਲਿਸ ਦਾ ਡਰ,
01:34
imprisonment,
33
94733
1229
ਕੈਦ,
01:35
fines.
34
95986
1169
ਜੁਰਮਾਨੇ।
01:37
The media even tried to make us afraid of each other
35
97179
2520
ਮੀਡੀਆ ਨੇ ਇਹ ਵੀ ਕੋਸ਼ਿਸ਼ ਵੀ ਕੀਤੀ ਕਿ ਅਸੀਂ ਇਕ-ਦੂਜੇ ਤੋਂ ਡਰਨ ਲੱਗ ਜਾਈਏ
01:39
by the way they spun the story.
36
99723
1552
ਅਤੇ ਉਹ ਆਪਣੀਆਂ ਕਹਾਣੀਆਂ ਇਸ ਮੁਤਾਬਕ ਘੜ੍ਹਦੇ ਸਨ।
01:41
And all of these things have worked in the past.
37
101299
2359
ਅਤੇ ਇਹ ਸਭ ਕੁਝ ਉਹਨਾਂ ਲਈ ਕੰਮ ਕਰਦਾ ਆਇਆ ਹੈ।
01:43
But like I said, this time it was different.
38
103682
2614
ਪਰ ਜਿਵੇਂ ਮੈਂ ਕਿਹਾ, ਇਸ ਵਾਰ ਕੁਝ ਵੱਖਰਾ ਸੀ।
01:47
Michael Brown's death and the subsequent treatment of the community
39
107484
3374
ਮਾਈਕਲ ਬ੍ਰਾਊਨ ਦੀ ਮੌਤ ਅਤੇ ਬਾਅਦ ਵਿੱਚ ਭਾਈਚਾਰੇ ਨਾਲ ਵਰਤਾਉ
01:50
led to a string of protests in and around Ferguson and St. Louis.
40
110882
3737
ਫੇਰਗੂਸਨ ਅਤੇ ਸੈਂਟ ਲੁਈਸ ਦੇ ਅੰਦਰ ਅਤੇ ਆਲੇ-ਦੁਆਲੇ ਵਿਰੋਧ ਪ੍ਰਦਰਸ਼ਨ ਦਾ ਕਾਰਨ ਬਣੇ।
01:55
When I got out to those protests about the fourth or fifth day,
41
115380
3765
ਜਦੋਂ ਮੈਂ ਉਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਇਆ ਤਾਂ ਲਗਭਗ ਚੌਥੇ ਜਾਂ ਪੰਜਵੇਂ ਦਿਨ,
01:59
it was not out of courage;
42
119169
1403
ਤਾਂ ਆਪਣੀ ਹਿੰਮਤ ਕਰ ਕੇ ਨਹੀਂ ਸਗੋਂ
02:01
it was out of guilt.
43
121187
1312
ਆਪਣੇ ਆਪ ਨੂੰ ਕਸੂਰਵਾਰ ਸਮਝਣ ਕਰਕੇ।
02:03
See, I'm black.
44
123315
1273
ਮੇਰਾ ਰੰਗ ਕਾਲਾ ਹੈ।
ਮੈਨੂੰ ਨਹੀਂ ਪਤਾ ਕਿ ਤੁਸੀਂ ਵੇਖਿਆ ਕਿ ਨਹੀਂ?
02:05
I don't know if y'all noticed that.
45
125043
1745
02:06
(Laughter)
46
126812
1025
(ਹਾਸੇ)
02:07
But I couldn't sit in St. Louis, minutes away from Ferguson,
47
127861
5477
ਪਰ ਮੈਂ ਸੇਂਟ ਲੂਈਸ ਵਿੱਚ ਨਹੀਂ ਬੈਠ ਸਕਿਆ, ਜੋ ਕਿ ਫੇਰਗੂਸਨ ਤੋਂ ਕੁਝ ਮਿੰਟ ਹੀ ਦੂਰ ਹੈ,¶
02:13
and not go see.
48
133362
1469
ਅਤੇ ਮੇਰਾ ਜੀਅ ਕੀਤਾ ਕਿ ਮੈਂ ਜਾਕੇ ਦੇਖਾਂ।
02:14
So I got off my ass to go check it out.
49
134855
2442
ਇਸ ਲਈ ਮੈਂ ਵੇਖਣ ਗਿਆ ਸੀ ਕਿ ਕੀ ਹੋ ਰਿਹਾ ਹੈ।
02:17
When I got out there,
50
137321
1440
ਜਦੋਂ ਮੈਂ ਉੱਥੇ ਪਹੁੰਚ ਗਿਆ,
02:18
I found something surprising.
51
138785
2409
ਮੈਨੂੰ ਕੁਝ ਹੈਰਾਨੀਜਨਕ ਦੇਖਿਆ।
02:22
I found anger; there was a lot of that.
52
142470
2038
ਮੈਂ ਉੱਥੇ ਬਹੁਤ ਸਾਰਾ ਗੁੱਸਾ ਦੇਖਿਆ।
02:25
But what I found more of was love.
53
145327
2272
ਪਰ ਉੱਥੇ ਗੁੱਸੇ ਤੋਂ ਜ਼ਿਆਦਾ ਪਿਆਰ ਸੀ।
02:28
People with love for themselves.
54
148565
1908
ਲੋਕਾਂ ਦਾ ਆਪਣੇ ਆਪ ਲਈ ਪਿਆਰ।
02:30
Love for their community.
55
150497
1640
ਆਪਣੇ ਭਾਈਚਾਰੇ ਲਈ ਪਿਆਰ।
02:32
And it was beautiful --
56
152161
1689
ਅਤੇ ਇਹ ਸੁੰਦਰ ਸੀ -
02:33
until the police showed up.
57
153874
1589
ਜਦੋਂ ਤੱਕ ਪੁਲਿਸ ਨਹੀਂ ਸੀ ਆਈ।
02:36
Then a new emotion was interjected into the conversation:
58
156495
3739
ਫਿਰ ਮਾਹੌਲ ਵਿੱਚ ਇਕ ਨਵੀਂ ਭਾਵਨਾ ਸ਼ਾਮਿਲ ਹੋਈ:
02:40
fear.
59
160815
1203
ਡਰ1
02:42
Now, I'm not going to lie;
60
162447
1685
ਹੁਣ, ਮੈਂ ਝੂਠ ਨਹੀਂ ਬੋਲਾਂਗਾ;
02:44
when I saw those armored vehicles,
61
164156
2794
ਜਦੋਂ ਮੈਂ ਉਹ ਹਥਿਆਰਬੰਦ ਗੱਡੀਆਂ ਨੂੰ ਵੇਖਿਆ,
02:46
and all that gear
62
166974
1161
ਅਤੇ ਉਹ ਸਾਰੇ ਹਥਿਆਰ
02:48
and all those guns
63
168159
1366
ਅਤੇ ਉਹ ਸਾਰੀਆਂ ਬੰਦੂਕਾਂ
02:49
and all those police
64
169549
1761
ਅਤੇ ਉਹ ਸਾਰੀ ਪੁਲਿਸ
02:51
I was terrified --
65
171334
1463
ਮੈਂ ਡਰਿਆ ਹੋਇਆ ਸੀ -
02:52
personally.
66
172821
1175
ਨਿੱਜੀ ਤੌਰ ਉੱਤੇ।
02:55
And when I looked around that crowd,
67
175791
1754
ਅਤੇ ਜਦੋਂ ਮੈਂ ਉਸ ਭੀੜ ਦੇ ਆਸ ਪਾਸ ਦੇਖਿਆ,
02:57
I saw a lot of people that had the same thing going on.
68
177569
2762
ਮੈਂ ਬਹੁਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਵਿਚ ਇਹ ਡਰ ਸੀ।
03:00
But I also saw people with something else inside of them.
69
180355
3193
ਪਰ ਮੈਂ ਉਹਨਾਂ ਲੋਕਾਂ ਨੂੰ ਵੀ ਦੇਖਿਆ ਜਿਹਨਾਂ ਦੇ ਅੰਦਰ ਕੁਝ ਹੋਰ ਸੀ।
03:04
That was courage.
70
184050
1593
ਉਹ ਹਿੰਮਤ ਸੀ।
03:05
See, those people yelled,
71
185667
1378
ਉਹਨਾਂ ਨੇ ਚੀਕਾ ਮਾਰੀਆਂ,
03:07
and they screamed,
72
187069
1242
ਅਤੇ ਠਹਾਕੇ ਮਾਰੇ,
03:08
and they were not about to back down from the police.
73
188335
2552
ਅਤੇ ਉਹ ਪੁਲਿਸ ਤੋਂ ਪਿੱਛੇ ਹਟਣ ਵਾਲੇ ਨਹੀਂ ਸਨ।
03:10
They were past that point.
74
190911
1648
ਉਹ ਇਸ ਗੱਲ ਤੋਂ ਪਾਰ ਹੋ ਗਏ ਸੀ।
03:12
And then I could feel something in me changing,
75
192583
2251
ਅਤੇ ਫਿਰ ਮੈਂ ਮਹਿਸੂਸ ਕੀਤਾ ਕਿ ਮੇਰੇ ਵਿੱਚ ਕੁਝ ਬਦਲ ਰਿਹਾ ਸੀ,
03:14
so I yelled and I screamed,
76
194858
1638
ਇਸ ਲਈ ਮੈਂ ਚੀਕਾ ਮਾਰੀਆਂ ਅਤੇ ਠਹਾਕੇ ਮਾਰੇ,
03:17
and I noticed that everybody around me was doing the same thing.
77
197309
3488
ਅਤੇ ਮੈਂ ਦੇਖਿਆ ਕਿ ਮੇਰੇ ਆਲੇ ਦੁਆਲੇ ਹਰ ਕੋਈ ਉਹੀ ਕਰ ਰਿਹਾ ਸੀ।
03:21
And there was nothing like that feeling.
78
201647
2187
ਅਤੇ ਇਹ ਬਹੁਤ ਹੀ ਸ਼ਾਨਦਾਰ ਭਾਵਨਾ ਸੀ।
03:24
So I decided I wanted to do something more.
79
204843
2087
ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਕੁਝ ਹੋਰ ਕਰਨਾ ਚਾਹੁੰਦਾ ਸੀ
03:27
I went home, I thought: I'm an artist. I make shit.
80
207425
3304
ਮੈਂ ਘਰ ਗਿਆ, ਮੈਂ ਸੋਚਿਆ: ਮੈਂ ਇੱਕ ਕਲਾਕਾਰ ਹਾਂ। ਮੈਂ ਚੀਜ਼ਾਂ ਬਣਾਉਂਦਾ ਹਾਂ।
03:30
So I started making things specific to the protest,
81
210753
3627
ਇਸ ਲਈ ਮੈਂ ਵਿਰੋਧ ਸੰਬੰਧੀ ਖਾਸ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ,
03:35
things that would be weapons in a spiritual war,
82
215912
2589
ਉਹ ਚੀਜ਼ਾਂ ਜੋ ਇੱਕ ਰੂਹਾਨੀ ਯੁੱਧ ਵਿੱਚ ਹਥਿਆਰ ਬਣਨਗੀਆਂ,
03:40
things that would give people voice
83
220257
1927
ਉਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਆਵਾਜ਼ ਦੇਣਗੀਆਂ,
03:43
and things that would fortify them for the road ahead.
84
223291
2649
ਅਤੇ ਉਹ ਚੀਜ਼ਾਂ ਜੋ ਉਨ੍ਹਾਂ ਦਾ ਅੱਗੇ ਰਾਹ ਲਈ ਮਜ਼ਬੂਤ ​​ਕਰਨਗੀਆਂ।
03:46
I did a project where I took pictures of the hands of protesters
85
226874
3413
ਮੈਂ ਇਕ ਪ੍ਰੋਜੈਕਟ ਕੀਤਾ ਜਿਸ ਵਿੱਚ ਮੈਂ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਦੀਆਂ ਫ਼ੋਟੋਆਂ ਲਈਆਂ
03:50
and put them up and down the boarded-up buildings
86
230311
3989
ਅਤੇ ਉਹਨਾਂ ਨੂੰ ਇਮਾਰਤਾਂ ਅਤੇ ਦੁਕਾਨਾਂ
03:54
and community shops.
87
234325
1675
ਉੱਤੇ ਲਗਾਇਆ।
03:56
My goal was to raise awareness and to raise the morale.
88
236690
3620
ਮੇਰਾ ਮਕਸਦ ਜਾਗਰੂਕਤਾ ਪੈਦਾ ਕਰਨਾ ਅਤੇ ਮਨੋਬਲ ਵਧਾਉਣਾ ਸੀ।
04:00
And I think, for a minute at least,
89
240334
2401
ਅਤੇ ਮੈਂ ਸੋਚਦਾ ਹਾਂ, ਘੱਟੋ-ਘੱਟ ਇੱਕ ਮਿੰਟ ਲਈ ਹੀ ਸੀ,
04:02
it did just that.
90
242759
1246
ਉਸਦਾ ਅਸਰ ਹੋਇਆ।
04:05
Then I thought, I want to uplift the stories of these people
91
245770
3540
ਫਿਰ ਮੈਂ ਸੋਚਿਆ, ਮੈਂ ਇਨ੍ਹਾਂ ਲੋਕਾਂ ਦੀਆਂ ਕਹਾਣੀਆਂ ਨੂੰ ਉਜਾਗਰ ਕਰਨਾ ਚਾਹੁੰਦਾ ਹਾਂ
04:09
I was watching being courageous in the moment.
92
249334
2406
ਜਿਹਨਾਂ ਨੂੰ ਮੈਂ ਉਸ ਪਲ ਹਿੰਮਤ ਭਰਪੂਰ ਵੇਖ ਰਿਹਾ ਸੀ।
04:12
And myself and my friend,
93
252258
3071
ਅਤੇ ਮੈਂ ਅਤੇ ਮੇਰਾ ਦੋਸਤ,
04:15
and filmmaker and partner Sabaah Folayan
94
255950
1972
ਅਤੇ ਫਿਲਮਸਾਜ਼ ਨਿਰਮਾਤਾ ਅਤੇ ਸਾਥੀ ਸਬਾਹਾ ਫੋਲਾਇਨ
04:17
did just that with our documentary,
95
257946
2178
ਨੇ ਆਪਣੀ ਦਸਤਾਵੇਜ਼ੀ ਫ਼ਿਲਮ "ਕਿਸ ਦੀਆਂ ਗਲੀਆਂ?" (ਹੂਜ਼ ਸਟ੍ਰੀਟਸ)
04:20
"Whose Streets?"
96
260148
1311
ਨਾਲ ਅਜਿਹਾ ਹੀ ਕੀਤਾ।
04:23
I kind of became a conduit
97
263316
2112
ਮੈਨੂੰ ਮਿਲੀ ਹੋਈ ਸਾਰੀ ਹਿੰਮਤ
04:25
for all of this courage that was given to me.
98
265452
3522
ਨੂੰ ਇਸ ਤਰ੍ਹਾਂ ਬਾਹਰ ਆਉਣ ਦਾ ਇੱਕ ਰਾਹ ਮਿਲਿਆ।
04:28
And I think that's part of our job as artists.
99
268998
3189
ਅਤੇ ਮੈਨੂੰ ਲੱਗਦਾ ਹੈ ਕਿ ਕਲਾਕਾਰਾਂ ਦੇ ਤੌਰ ਉੱਤੇ ਇਹ ਸਾਡੇ ਕੰਮ ਦਾ ਹਿੱਸਾ ਹੈ।
04:32
I think we should be conveyors of courage in the work that we do.
100
272836
3765
ਮੈਨੂੰ ਲਗਦਾ ਹੈ ਕਿ ਜੋ ਕੰਮ ਅਸੀਂ ਕਰਦੇ ਹਾਂ, ਉਸ ਵਿੱਚ ਸਾਨੂੰ ਹਿੰਮਤ ਦੇਣ ਵਾਲੇ ਹੋਣਾ ਚਾਹੀਦਾ ਹੈ।
04:37
And I think that we are the wall between the normal folks
101
277154
4282
ਅਤੇ ਮੈਂ ਸੋਚਦਾ ਹਾਂ ਕਿ ਅਸੀਂ ਆਮ ਲੋਕਾਂ ਅਤੇ ਉਹਨਾਂ ਲੋਕਾਂ ਦੇ ਵਿੱਚ ਇੱਕ ਕੰਧ ਹਾਂ
04:41
and the people that use their power to spread fear and hate,
102
281460
3456
ਜੋ ਆਪਣੀ ਤਾਕਤ ਦਾ ਇਸਤੇਮਾਲ ਡਰ ਅਤੇ ਨਫ਼ਰਤ ਫੈਲਾਉਣ ਲਈ ਕਰਦੇ ਹਨ,
04:44
especially in times like these.
103
284940
1744
ਖਾਸ ਕਰਕੇ ਅਜਿਹੇ ਸਮਿਆਂ ਵਿੱਚ।
04:48
So I'm going to ask you.
104
288257
1801
ਇਸ ਲਈ ਮੈਂ ਤੁਹਾਨੂੰ ਸਭਨੂੰ ਪੁੱਛਦਾਂ।
04:50
Y'all the movers and the shakers,
105
290082
1778
ਤੁਸੀਂ ਜੋ ਸਮਾਜ ਨੂੰ ਹਿਲਾ ਸਕਦੇ,
04:52
you know, the thought leaders:
106
292370
2054
ਤੁਸੀਂ ਸੋਚਾਂ ਨੂੰ ਅਗਵਾਈ ਦੇਣ ਵਾਲੇ ਹੋ:
04:54
What are you gonna do
107
294448
1840
ਸਾਨੂੰ ਹਰ ਰੋਜ਼ ਬੰਨ ਕੇ ਰੱਖਣ ਵਾਲੇ ਡਰ ਤੋਂ
04:56
with the gifts that you've been given
108
296312
2023
ਮੁਕਤ ਕਰਨ ਲਈ ਤੁਸੀਂ ਆਪਣੀਆਂ ਬਖਸ਼ਿਆਂ ਦਾਤਾਂ ਰਾਹੀਂ
04:58
to break us from the fear the binds us every day?
109
298359
2441
ਕੀ ਕਰੋਂਗੇ?
05:01
Because, see, I'm afraid every day.
110
301580
1779
ਕਿਉਂਕਿ, ਮੈਨੂੰ ਹਰ ਰੋਜ਼ ਡਰ ਲੱਗਦਾ ਹੈ।
05:04
I can't remember a time when I wasn't.
111
304304
1956
ਮੈਨੂੰ ਉਹ ਸਮਾਂ ਯਾਦ ਨਹੀਂ , ਜਦੋਂ ਮੈਂ ਨਹੀਂ ਡਰਿਆ।
05:07
But once I figured out that fear was not put in me to cripple me,
112
307126
3440
ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ ਡਰ ਮੈਨੂੰ ਅਪਾਹਿਜ ਬਣਾਉਣ ਲਈ ਨਹੀਂ ਸੀ,
05:11
it was there to protect me,
113
311393
1652
ਇਹ ਉੱਥੇ ਮੈਨੂੰ ਬਚਾਉਣ ਲਈ ਸੀ,
05:13
and once I figured out how to use that fear,
114
313624
2328
ਅਤੇ ਇੱਕ ਵਾਰ ਜਦੋਂ ਮੈਨੂੰ ਸਮਝ ਪੈ ਗਈ ਕਿ ਇਸ ਡਰ ਦਾ ਕਿਵੇਂ ਇਸਤੇਮਾਲ ਕੀਤਾ ਜਾਵੇ,
05:16
I found my power.
115
316644
1365
ਮੈਨੂੰ ਆਪਣੀ ਸ਼ਕਤੀ ਮਿਲ ਗਈ।
05:18
Thank you.
116
318926
1196
ਬਹੁਤ ਬਹੁਤ ਧੰਨਵਾਦ।
05:20
(Applause)
117
320146
2602
(ਤਾੜੀਆਂ)
ਇਸ ਵੈੱਬਸਾਈਟ ਬਾਰੇ

ਇਹ ਸਾਈਟ ਤੁਹਾਨੂੰ YouTube ਵੀਡੀਓਜ਼ ਨਾਲ ਜਾਣੂ ਕਰਵਾਏਗੀ ਜੋ ਅੰਗਰੇਜ਼ੀ ਸਿੱਖਣ ਲਈ ਉਪਯੋਗੀ ਹਨ। ਤੁਸੀਂ ਦੁਨੀਆ ਭਰ ਦੇ ਚੋਟੀ ਦੇ ਅਧਿਆਪਕਾਂ ਦੁਆਰਾ ਸਿਖਾਏ ਗਏ ਅੰਗਰੇਜ਼ੀ ਸਬਕ ਦੇਖੋਗੇ। ਉਥੋਂ ਵੀਡੀਓ ਚਲਾਉਣ ਲਈ ਹਰੇਕ ਵੀਡੀਓ ਪੰਨੇ 'ਤੇ ਪ੍ਰਦਰਸ਼ਿਤ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ। ਉਪਸਿਰਲੇਖ ਵੀਡੀਓ ਪਲੇਬੈਕ ਦੇ ਨਾਲ ਸਿੰਕ ਵਿੱਚ ਸਕ੍ਰੋਲ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਟਿੱਪਣੀਆਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

https://forms.gle/WvT1wiN1qDtmnspy7