The disarming case to act right now on climate change | Greta Thunberg

2,314,816 views ・ 2019-02-13

TED


ਕਿਰਪਾ ਕਰਕੇ ਵੀਡੀਓ ਚਲਾਉਣ ਲਈ ਹੇਠਾਂ ਦਿੱਤੇ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ।

00:00
Translator: Akinori Oyama Reviewer: Peter van de Ven
0
0
7000
Translator: Gaurav Jhammat Reviewer: Mandeep Bhele
00:13
When I was about eight years old,
1
13341
2967
ਜਦੋਂ ਮੈਂ ਅੱਠ ਸਾਲਾਂ ਦੀ ਸੀ
00:16
I first heard about something called climate change or global warming.
2
16308
4242
ਉਦੋਂ ਮੈਂ ਪਹਿਲੀ ਵਾਰੀ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਬਾਰੇ ਸੁਣਿਆ।
00:21
Apparently, that was something humans had created by our way of living.
3
21619
4570
ਲੱਗਦਾ ਹੁੰਦਾ ਸੀ ਕਿ ਇਹ ਕੋਈ ਐਸੀ ਸ਼ੈਅ ਹੈ ਜਿਹੜੀ ਮਨੁੱਖ ਨੇ ਆਪ ਬਣਾਈ ਹੈ।
00:27
I was told to turn off the lights to save energy
4
27222
3617
ਸਾਨੂੰ ਬਿਜਲੀ ਬਚਾਉਣ ਲਈ ਬੱਤੀਆਂ ਬੰਦ ਕਰਨ ਅਤੇ ਪ੍ਰਾਕ੍ਰਿਤਕ ਸਰੋਤਾਂ ਨੂੰ
00:31
and to recycle paper to save resources.
5
31088
3371
ਬਚਾਉਣ ਲਈ ਕਾਗਜ਼ ਨੂੰ ਮੁੜ ਵਰਤਣਯੋਗ ਬਣਾਉਣ ਲਈ ਕਿਹਾ ਜਾਂਦਾ ਸੀ।
00:36
I remember thinking that it was very strange
6
36268
2811
ਮੈਨੂੰ ਯਾਦ ਹੈ ਮੈਂ ਸੋਚ ਰਹੀ ਸੀ ਕਿ ਕਿੰਨੀ ਅਜੀਬ ਗੱਲ ਹੈ
00:39
that humans, who are an animal species among others,
7
39309
3710
ਕਿ ਮਨੁੱਖ ਜੋ ਹੋਰਾਂ ਵਾਂਗ ਹੀ ਇੱਕ ਸਮਾਜਿਕ ਪ੍ਰਜਾਤੀ ਹੈ
00:43
could be capable of changing the Earth's climate.
8
43019
4179
ਧਰਤੀ ਦੀ ਜਲਵਾਯੂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ।
00:48
Because if we were, and if it was really happening,
9
48090
3471
ਕਿਉਂਕਿ ਜੇਕਰ ਸਾਡੇ ਵਿਚ ਇਹ ਸਮਰੱਥਾ ਹੁੰਦੀ ਤੇ ਸਚਮੁਚ ਇਸ ਤਰ੍ਹਾਂ ਹੋ ਸਕਦਾ ਹੁੰਦਾ,
00:51
we wouldn't be talking about anything else.
10
51836
2903
ਤਾਂ ਅਸੀਂ ਕਿਸੇ ਹੋਰ ਮੁੱਦੇ ਉੱਪਰ ਗੱਲ ਨਾ ਕਰ ਰਹੇ ਹੁੰਦੇ।
00:55
As soon as you'd turn on the TV, everything would be about that.
11
55720
4280
ਟੀਵੀ ਚਲਾਉਣ ਸਮੇਂ ਉਸ ਉੱਪਰ ਇਹੀ ਵਿਸ਼ਾ ਚੱਲ ਰਿਹਾ ਹੋਣਾ ਸੀ
01:00
Headlines, radio, newspapers,
12
60508
3033
ਸੁਰਖੀਆਂ, ਰੇਡੀਓ, ਅਖਬਾਰ
01:03
you would never read or hear about anything else,
13
63849
2841
ਹਰ ਪਾਸੇ ਇਹੀ ਵਿਸ਼ਾ ਹੋਣਾ ਸੀ
01:07
as if there was a world war going on.
14
67180
2539
ਲੱਗਦਾ ਜਿਵੇਂ ਕੋਈ ਵਿਸ਼ਵ ਜੰਗ ਛਿੜ ਗਈ ਹੋਵੇ।
01:10
But no one ever talked about it.
15
70838
2522
ਪਰ ਇਸਦੇ ਉਲਟ ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ।
01:14
If burning fossil fuels was so bad that it threatened our very existence,
16
74130
6024
ਜੇ ਜੈਵਿਕ ਬਾਲਣ ਦੀ ਵਰਤੋਂ ਸਾਡੇ ਲਈ ਏਨੀ ਖ਼ਤਰਨਾਕ ਹੈ ਕਿ ਸਾਡਾ ਜੀਵਨ ਖਤਰੇ ਵਿਚ ਹੈ
01:20
how could we just continue like before?
17
80649
2629
ਤਾਂ ਅਸੀਂ ਕਿਉਂ ਉਸਨੂੰ ਵਰਤੀ ਜਾ ਰਹੇ ਹਾਂ ?
01:24
Why were there no restrictions?
18
84263
2235
ਇਸ ਉੱਪਰ ਕੋਈ ਪਾਬੰਦੀ ਕਿਉਂ ਨਹੀਂ ਹੈ ?
01:27
Why wasn't it made illegal?
19
87030
2290
ਇਸਨੂੰ ਗੈਰ-ਕਾਨੂੰਨੀ ਕਿਉਂ ਨਹੀਂ ਕਰਾਰ ਕਰ ਦਿੱਤਾ ਜਾਂਦਾ ?
01:30
To me, that did not add up.
20
90921
2970
ਇਹ ਮੇਰੀ ਸਮਝ ਤੋਂ ਬਾਹਰ ਸੀ।
01:34
It was too unreal.
21
94288
2009
ਇਹ ਬਿਲਕੁਲ ਵੀ ਅਸਲੀ ਨਹੀਂ ਲੱਗਦਾ ਸੀ।
01:38
So when I was 11, I became ill.
22
98401
2577
ਜਦੋਂ ਮੈਂ 11 ਸਾਲ ਦੀ ਸੀ, ਮੈਂ ਬਿਮਾਰ ਹੋ ਗਈ ਸੀ।
01:41
I fell into depression,
23
101250
1792
ਮੈਂ ਡੂੰਘੀ ਉਦਾਸੀ ਵਿੱਚ ਸੀ,
01:43
I stopped talking,
24
103319
1294
ਮੈਂ ਗੱਲ ਕਰਨਾ ਤੇ
01:44
and I stopped eating.
25
104998
1489
ਖਾਣਾ ਬੰਦ ਕਰ ਦਿੱਤਾ ਗਿਆ ਸੀ।
01:47
In two months, I lost about 10 kilos of weight.
26
107699
3789
ਦੋ ਮਹੀਨਿਆਂ 'ਚ ਮੇਰਾ ਭਾਰ ਲਗਭਗ 10 ਕਿੱਲੋ ਘਟ ਗਿਆ ਸੀ।
01:52
Later on, I was diagnosed with Asperger syndrome,
27
112889
3119
ਉਦੋਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਐਸਪਰਜਰ ਸਿੰਡਰੋਮ,
01:56
OCD and selective mutism.
28
116319
2970
ਓਸੀਡੀ ਅਤੇ ਚੋਣਵੇਂ ਗੂੰਗੇਪਨ ਦੀਆਂ ਬਿਮਾਰੀਆਂ ਹਨ।
02:00
That basically means I only speak when I think it's necessary -
29
120189
3571
ਮਤਲਬ ਮੈਂ ਹੁਣ ਸਿਰਫ ਤਾਂ ਬੋਲਦੀ ਹਾਂ ਜਿੱਥੇ ਮੈਨੂੰ ਬੋਲਣਾ ਜ਼ਰੂਰੀ ਲੱਗਦਾ ਹੈ
02:03
now is one of those moments.
30
123760
1910
ਮੌਜੂਦਾ ਪਲ ਉਨ੍ਹਾਂ ਜ਼ਰੂਰੀ ਪਲਾਂ ਵਿਚੋਂ ਇਕ ਹਨ।
02:05
(Applause)
31
125670
3588
(ਤਾੜੀਆਂ)
02:15
For those of us who are on the spectrum,
32
135908
2382
ਸਾਡੇ ਵਿਚੋਂ ਉਹ ਲੋਕ ਜੋ ਆਟਿਜ਼ਮ ਦੇ ਸ਼ਿਕਾਰ ਹਨ
02:18
almost everything is black or white.
33
138290
2567
ਉਨ੍ਹਾਂ ਲਈ ਲਗਭਗ ਹਰ ਚੀਜ ਸਹੀ ਜਾਂ ਫਿਰ ਗਲਤ ਹੁੰਦੀ ਹੈ।
02:21
We aren't very good at lying,
34
141564
1670
ਅਸੀਂ ਝੂਠ ਬੋਲਣ ਵਿਚ ਚੰਗੇ ਨਹੀਂ ਹੁੰਦੇ
02:23
and we usually don't enjoy participating in this social game
35
143234
3364
ਅਤੇ ਅਸੀਂ ਆਮ ਤੌਰ ਉੱਤੇ ਸਮਾਜਿਕ ਮਿਲਣੀਆਂ ਦਾ ਆਨੰਦ ਨਹੀਂ ਮਾਣਦੇ
02:26
that the rest of you seem so fond of.
36
146598
2555
ਜੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਭ ਨੂੰ ਪਸੰਦ ਹੋਣਗੀਆਂ।
02:29
(Laughter)
37
149153
1270
(ਹਾਸਾ)
02:30
I think in many ways that we autistic are the normal ones,
38
150688
3063
ਮੈਨੂੰ ਲੱਗਦਾ ਹੈ ਕਿ ਕਈ ਮਾਅਨਿਆਂ ਵਿਚ ਅਸੀਂ ਔਟਿਸਿਕ ਲੋਕ ਨਾਰਮਲ ਹਾਂ
02:34
and the rest of the people are pretty strange,
39
154041
2327
ਤੇ ਬਾਕੀ ਲੋਕ ਦੇ ਕਾਫੀ ਅਜੀਬ ਹਨ,
02:36
(Laughter)
40
156368
1193
(ਹਾਸਾ)
02:37
especially when it comes to the sustainability crisis,
41
157561
2948
ਖਾਸ ਤੌਰ 'ਤੇ ਜਦੋਂ ਜ਼ਿੰਦਗੀ ਨੂੰ ਲੈ ਕੇ ਕਿਸੇ ਖਤਰੇ ਦੀ ਗੱਲ ਆਉਂਦੀ ਹੈ
02:40
where everyone keeps saying climate change is an existential threat
42
160800
3725
ਜਿੱਥੇ ਸਾਰੇ ਇਹ ਕਹਿੰਦੇ ਹਨ ਕਿ ਜਲਵਾਯੂ ਤਬਦੀਲੀ ਸਾਡੀ ਹੋਂਦ ਲਈ ਇਕ ਖਤਰਾ ਹੈ
02:44
and the most important issue of all,
43
164925
2211
ਤੇ ਇਹ ਸਾਰੀਆਂ ਸਮੱਸਿਆਵਾਂ ਵਿਚੋਂ ਗੰਭੀਰ ਹੈ
02:47
and yet they just carry on like before.
44
167534
2548
ਤੇ ਫਿਰ ਵੀ ਇਹ ਉਵੇਂ ਹੀ ਆਪਣੀ ਜ਼ਿੰਦਗੀ ਵਿੱਚ ਮਸਤ ਰਹਿੰਦੇ ਹਨ।
02:51
I don't understand that,
45
171631
1765
ਮੈਨੂੰ ਸਮਝ ਨਹੀਂ ਲੱਗਦਾ
02:53
because if the emissions have to stop,
46
173699
2499
ਕਿਉਂਕਿ ਜੇਕਰ ਧੂਆਂ ਰੁਕਣਾ ਚਾਹੀਦਾ ਹੈ,
02:56
then we must stop the emissions.
47
176447
2132
ਤਾਂ ਸਾਨੂੰ ਇਹਨਾਂ ਨੂੰ ਰੋਕਣਾ ਪਵੇਗਾ।
02:59
To me that is black or white.
48
179194
1825
ਮੇਰੇ ਲਈ ਇਹ ਬਹੁਤ ਹੀ ਸਪਸ਼ਟ ਹੈ।
03:01
There are no gray areas when it comes to survival.
49
181698
2762
ਜਦੋਂ ਗੱਲ ਹੋਂਦ 'ਤੇ ਆਉਂਦੀ ਹੈ ਤਾਂ ਫਿਰ ਕੋਈ ਦੂਜੀ ਗੱਲ ਨਹੀਂ ਹੁੰਦੀ।
03:04
Either we go on as a civilization or we don't.
50
184830
2951
ਜਾਂ ਸਾਨੂੰ ਸਾਰਿਆਂ ਨੂੰ ਇਕ ਸਭਿਅਤਾ ਦੇ ਰੂਪ ਵਿਚ ਅੱਗੇ ਵਧਣਾ ਪਵੇਗਾ ਜਾਂ ਫਿਰ
03:08
We have to change.
51
188646
2293
ਸਾਨੂੰ ਬਦਲਣਾ ਪਵੇਗਾ।
03:12
Rich countries like Sweden need to start reducing emissions
52
192016
3934
ਸਵੀਡਨ ਜਿਹੇ ਅਮੀਰ ਦੇਸ਼ਾਂ ਨੂੰ ਆਪਣੇ ਨਿਕਾਸ ਨੂੰ ਹਰ ਸਾਲ ਘੱਟੋ-ਘੱਟ
03:15
by at least 15 percent every year.
53
195950
3280
15 ਫੀਸਦੀ ਤੱਕ ਘੱਟ ਕਰਨਾ ਪਵੇਗਾ।
03:20
And that is so that we can stay below a two-degree warming target.
54
200199
3920
ਅਤੇ ਇਹ ਇਸ ਲਈ ਤਾਂ ਕਿ ਅਸੀਂ 2 ਡਿਗਰੀ ਸੈਲਸੀਅਸ ਦੇ ਵਾਰਮਿੰਗ ਟੀਚੇ ਤੋਂ ਥੱਲੇ ਰਹੀਏ
03:24
Yet, as the IPCC have recently demonstrated,
55
204821
3452
ਹਾਲਾਂਕਿ ਜਿਵੇਂ ਕਿ ਆਈਪੀਸੀ ਨੇ ਹਾਲ ਹੀ ਵਿਚ ਦੱਸਿਆ ਹੈ
03:29
aiming instead for 1.5 degrees Celsius
56
209250
2866
ਕਿ 1.5 ਡਿਗਰੀ ਸੈਲਸੀਅਸ ਦੇ ਟੀਚੇ ਨੂੰ ਹਾਸਿਲ ਕਰਨ ਉੱਪਰ
03:32
would significantly reduce the climate impacts.
57
212362
2940
ਜਲਵਾਯੂ ਦਾ ਖਤਰਾ ਕੁਝ ਘਟ ਜਾਵੇਗਾ।
03:35
But we can only imagine what that means for reducing emissions.
58
215928
3870
ਪਰ ਅਸੀਂ ਕੇਵਲ ਕਲਪਨਾ ਕਰ ਸਕਦੇ ਹਾਂ ਕਿ ਨਿਕਾਸ ਨੂੰ ਏਨਾ ਘੱਟ ਕਰਨ ਦੇ ਵੀ ਕੀ ਮਾਅਨੇ ਹੋਣਗੇ
03:40
You would think the media and every one of our leaders
59
220897
2703
ਤੁਸੀਂ ਸੋਚ ਰਹੇ ਹੋਵੋਂਗੇ ਕਿ ਅਖਬਾਰ ਤੇ ਸਾਡੇ ਨੇਤਾ
03:43
would be talking about nothing else,
60
223607
2000
ਕਿਸੇ ਹੋਰ ਮੁੱਦੇ ਉੱਪਰ ਚਰਚਾ ਨਹੀਂ ਕਰ ਰਹੇ ਹੋਣਗੇ
03:45
but they never even mention it.
61
225897
2271
ਪਰ ਉਹ ਕਦੇ ਇਸ ਦਾ ਜ਼ਿਕਰ ਤੱਕ ਨਹੀਂ ਕਰਦੇ।
03:49
Nor does anyone ever mention
62
229004
1729
ਨਾ ਕੋਈ ਹੋਰ ਇਸ ਬਾਰੇ ਗੱਲ ਕਰਦਾ ਹੈ
03:50
the greenhouse gases already locked in the system.
63
230739
3120
ਗ੍ਰੀਨਹਾਊਸ ਗੈਸਾਂ ਨੇ ਪਹਿਲਾਂ ਹੀ ਸਾਨੂੰ ਘੇਰ ਲਿਆ ਹੈ।
03:54
Nor that air pollution is hiding a warming
64
234340
2775
ਨਾ ਹੀ ਹਵਾ ਪ੍ਰਦੂਸ਼ਣ ਨਾਲ ਵਾਰਮਿੰਗ ਵਧ ਰਹੀ ਹੈ
03:57
so that when we stop burning fossil fuels,
65
237455
2673
ਹੁਣ ਜੇਕਰ ਅਸੀਂ ਜੀਵਾਸ਼ਮ ਜਲਾਉਣੇ ਬੰਦ ਵੀ ਕਰ ਦੇਈਏ
04:00
we already have an extra level of warming
66
240416
2201
ਤਾਂ ਵੀ ਵਾਰਮਿੰਗ ਲਗਾਤਾਰ ਵੱਧਦੀ ਜਾਵੇਗੀ
04:02
perhaps as high as 0.5 to 1.1 degrees Celsius.
67
242864
4450
ਸ਼ਾਇਦ 0.5 ਤੋਂ ਲੈ ਕੇ 1.1 ਡਿਗਰੀ ਸੈਲਸੀਅਸ ।
04:09
Furthermore does hardly anyone speak about the fact
68
249072
2552
ਇਸ ਤੋਂ ਅੱਗੇ, ਇਸ ਗੱਲ ਬਾਰੇ ਸ਼ਾਇਦ ਹੀ ਕੋਈ ਗੱਲ ਕਰਦਾ ਹੈ
04:11
that we are in the midst of the sixth mass extinction,
69
251624
3552
ਅਸੀਂ ਛੇਵੀ ਵਾਰ ਮਹਾਵਿਨਾਸ਼ ਦੇ ਨਜ਼ਦੀਕ ਹਾਂ
04:15
with up to 200 species going extinct every single day,
70
255765
4921
ਇੱਥੇ ਹਰ ਰੋਜ਼ 200 ਜੀਵ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ
04:22
that the extinction rate today
71
262178
3641
(ਅਤੇ) ਜੀਵਾਂ ਦੇ ਖਤਮ ਹੋਣ ਦੀ ਮੌਜੂਦਾ ਗਤੀ
04:25
is between 1,000 and 10,000 times higher
72
265819
3800
ਆਮ ਗਤੀ 1,000 ਤੋਂ 10,000
04:29
than what is seen as normal.
73
269619
2229
ਗੁਣਾ ਵੱਧ ਹੈ
04:34
Nor does hardly anyone ever speak about the aspect of equity or climate justice,
74
274516
5363
ਨਾ ਹੀ ਕਦੇ ਕੋਈ ਸਮਾਨਤਾ ਜਾਂ ਜਲਵਾਯੂ ਨਿਆਂ ਦੀ ਗੱਲ ਕਰਦਾ ਹੈ
04:40
clearly stated everywhere in the Paris Agreement,
75
280250
2977
ਜਿਸ ਦੀ ਵਿਆਖਿਆ ਚੰਗੀ ਤਰ੍ਹਾਂ ਪੈਰਿਸ ਸਮਝੌਤੇ ਵਿਚ ਕੀਤੀ ਗਈ ਹੈ
04:43
which is absolutely necessary to make it work on a global scale.
76
283614
4235
ਜੋ ਕਿ ਵਿਸ਼ਵ ਪੱਧਰ ਉੱਪਰ ਇਸ ਨੂੰ ਸਫਲ ਬਣਾਉਣ ਲਈ ਬੇਹੱਦ ਜਰੂਰੀ ਹੈ
04:49
That means that rich countries
77
289486
1856
ਇਸ ਦਾ ਅਰਥ ਹੈ ਖੁਸ਼ਹਾਲ ਦੇਸ਼ਾਂ
04:51
need to get down to zero emissions within 6 to 12 years,
78
291342
3937
ਨੂੰ ਆਪਣੀ ਮੌਜੂਦਾ ਨਿਕਾਸ ਗਤੀ ਨੂੰ 6 ਤੋਂ 12 ਸਾਲਾਂ ਦੇ ਅੰਦਰ ਸਿਫਰ ਨਿਕਾਸ
04:56
with today's emission speed.
79
296065
2272
ਤੱਕ ਲਿਆਉਣਾ ਹੋਵੇਗਾ ਅਤੇ ਇਹ ਤਾਂ ਕਰਨਾ ਹੋਵੇਗਾ
05:00
And that is so that people in poorer countries
80
300190
2140
ਤਾਂ ਕਿ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਵੀ
05:02
can have a chance to heighten their standard of living
81
302330
2660
ਕੁਝ ਆਮ ਸਹੂਲਤਾਂ ਵਾਲਾ
05:04
by building some of the infrastructure that we have already built,
82
304990
3568
ਆਮ ਜੀਵਨ ਪੱਧਰ ਜੀਣ ਦਾ ਮੌਕਾ ਮਿਲ ਸਕੇ
05:08
such as roads, schools, hospitals,
83
308863
3048
ਜਿਵੇਂ ਸੜਕਾਂ, ਸਕੂਲ, ਹਸਪਤਾਲ
05:11
clean drinking water, electricity, and so on.
84
311911
3049
ਸਾਫ ਪਾਣੀ, ਬਿਜਲੀ ਤੇ ਹੋਰ ਆਦਿ।
05:15
Because how can we expect countries like India or Nigeria
85
315707
4592
ਕਿਉਂਕਿ ਅਸੀਂ ਭਾਰਤ ਦੇ ਨਾਇਜੀਰੀਆ ਜਿਹੇ ਦੇਸ਼ਾਂ ਤੋਂ ਕਿਵੇਂ ਆਸ ਕਰ ਸਕਦੇ ਹਾਂ
05:20
to care about the climate crisis
86
320303
1877
ਕਿ ਉਹ ਜਲਵਾਯੂ ਸੰਕਟ ਦਾ ਆਸ ਕਰਨ।
05:22
if we who already have everything don't care even a second about it
87
322185
5005
ਕਿਉਂਕਿ ਸਾਡੇ ਜਿਹੇ ਜਿਨ੍ਹਾਂ ਕੋਲ ਸਭ ਕੁਝ ਹੈ ਉਹੀ ਇਸ ਬਾਰੇ ਜਾਂ
05:27
or our actual commitments to the Paris Agreement?
88
327190
2858
ਪੈਰਿਸ ਸਮਝੌਤੇ ਬਾਰੇ ਪਲ ਨਹੀਂ ਸੋਚਦੇ।
05:32
So, why are we not reducing our emissions?
89
332449
4078
ਆਖਿਰਕਾਰ ਅਸੀਂ ਨਿਕਾਸ ਨੂੰ ਠੱਲ ਕਿਉਂ ਨਹੀਂ ਪਾ ਰਹੇ ?
05:37
Why are they in fact still increasing?
90
337611
3298
ਸਗੋਂ ਅਸੀਂ ਇਸ ਨੂੰ ਵਧਾਈ ਜਾ ਰਹੇ ਹਨ ?
05:41
Are we knowingly causing a mass extinction?
91
341820
3211
ਕੀ ਸਾਨੂੰ ਸਚਮੁਚ ਨਹੀਂ ਪਤਾ ਕਿ ਅਸੀਂ ਮਹਾਵਿਨਾਸ਼ ਵੱਲ ਵਧ ਰਹੇ ਹਾਂ ?
05:45
Are we evil?
92
345738
1691
ਕੀ ਅਸੀਂ ਸ਼ੈਤਾਨ ਹਾਂ ?
05:49
No, of course not.
93
349118
2181
ਨਹੀਂ, ਬਿਲਕੁਲ ਨਹੀਂ।
05:51
People keep doing what they do
94
351700
1629
ਲੋਕ ਉਹੀ ਕਰੀ ਜਾ ਰਹੇ ਹਨ ਜੋ ਉਹ ਕਰਦੇ ਹਨ
05:53
because the vast majority doesn't have a clue
95
353329
2640
ਕਿਉਂਕਿ ਬਹੁਤੇ ਲੋਕਾਂ ਨੂੰ ਭਿਣਕ ਵੀ ਨਹੀਂ
05:55
about the actual consequences of our everyday life,
96
355969
3753
ਕਿ ਇਸ ਦੇ ਰੋਜ਼ਾਨਾ ਜੀਵਨ ਵਿਚ ਕੀ ਭਿਆਨਕ ਸਿੱਟੇ ਨਿਕਲ ਰਹੇ ਹਨ
06:00
and they don't know that rapid change is required.
97
360474
2975
ਤੇ ਉਨ੍ਹਾਂ ਨੂੰ ਪਤਾ ਤੱਕ ਨਹੀਂ ਕਿ ਤੁਰੰਤ ਕੁਝ ਕਰਨ ਦੀ ਜ਼ਰੂਰਤ ਹੈ
06:04
We all think we know, and we all think everybody knows,
98
364480
3966
ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਹੈ ਕਿ ਹਰ ਕਿਸੇ ਨੂੰ ਇਸ ਬਾਰੇ ਪਤਾ ਹੈ
06:08
but we don't.
99
368447
1573
ਪਰ ਕਿਸੇ ਨੂੰ ਨਹੀਂ ਪਤਾ
06:10
Because how could we?
100
370708
1631
ਕਿਉਂਕਿ ਕਿਵੇਂ ਪਤਾ ਲੱਗੇਗਾ ?
06:14
If there really was a crisis,
101
374474
1985
ਜੇਕਰ ਸਚਮੁਚ ਕੋਈ ਸੰਕਟ ਹੁੰਦਾ
06:16
and if this crisis was caused by our emissions,
102
376696
2887
ਜਾਂ ਇਸ ਸੰਕਟ ਦਾ ਕਾਰਨ ਹੋ ਰਿਹਾ ਨਿਕਾਸ ਹੁੰਦਾ
06:20
you would at least see some signs.
103
380000
2277
ਤਾਂ ਤੁਸੀਂ ਕੋਈ ਲੱਛਣ ਤਾਂ ਦੇਖਦੇ
06:23
Not just flooded cities, tens of thousands of dead people,
104
383048
3870
ਸਿਰਫ ਹੜ੍ਹ ਪੀੜ੍ਹਤ ਸ਼ਹਿਰ ਹੀ ਨਹੀਂ ਦਸ ਹਜ਼ਾਰ ਮੌਤਾਂ
06:27
and whole nations leveled to piles of torn down buildings.
105
387166
3934
ਤੇ ਢੱਠੀਆਂ ਇਮਾਰਤਾਂ ਦੇ ਢੇਰਾਂ ਵਾਂਗ ਉਜੜੇ ਦੇਸ਼
06:31
You would see some restrictions.
106
391904
2280
ਤੁਹਾਨੂੰ ਕਿਧਰੇ ਤਾਂ ਕੋਈ ਪਾਬੰਦੀਆਂ ਦਿਖਦੀਆਂ
06:34
But no.
107
394616
1684
ਪਰ ਅਜਿਹਾ ਨਹੀਂ ਹੈ ਤੇ
06:36
And no one talks about it.
108
396774
1796
ਇਸ ਵਿਸ਼ੇ ਉੱਪਰ ਕੋਈ ਗੱਲ ਵੀ ਨਹੀਂ ਕਰ ਰਿਹਾ।
06:40
There are no emergency meetings, no headlines, no breaking news.
109
400359
5673
ਕੋਈ ਅਚਨਚੇਤ ਬੈਠਕ, ਕੋਈ ਮੁੱਖ ਸਮਾਚਾਰ, ਕੋਈ ਬ੍ਰੇਕਿੰਗ ਨਿਊਜ਼ ਨਹੀਂ ਦਿਖਦੀ।
06:46
No one is acting as if we were in a crisis.
110
406659
2986
ਕੋਈ ਵੀ ਅਜਿਹਾ ਵਰਤਾਅ ਨਹੀਂ ਕਰ ਰਿਹਾ ਜਿਵੇਂ ਸੰਕਟ ਸਮੇਂ ਵਿਚ ਕਰਨਾ ਚਾਹੀਦਾ ਹੈ।
06:50
Even most climate scientists or green politicians
111
410309
3820
ਇੱਥੋਂ ਤੱਕ ਕਿ ਜਿਆਦਤਰ ਜਲਵਾਯੂ ਵਿਗਿਆਨੀ ਜਾਂ ਵਾਤਾਵਰਨਵਾਦੀ ਨੇਤਾ ਵੀ
06:54
keep on flying around the world, eating meat and dairy.
112
414399
3731
ਮਾਸ ਤੇ ਦੁੱਧ ਦੇ ਬਣੇ ਉਤਪਾਦਾਂ ਨੂੰ ਖਾਣਾ ਜਾਰੀ ਰੱਖਦੇ ਹੋਏ ਦੁਨੀਆ ਭਰ ਵਿਚ ਸੈਰਾਂ ਕਰੀ ਜਾ ਰਹੇ ਹਨ।
07:02
If I live to be 100, I will be alive in the year 2103.
113
422267
5790
ਜੇਕਰ ਮੈਂ 100 ਸਾਲ (ਦੀ ਉਮਰ) ਤੱਕ ਜੀਉਂਦੀ ਰਹੀ ਤਾਂ ਸਾਲ 2103 ਤੱਕ ਜੀਉਂਦੀ ਰਹਾਂਗੀ
07:09
When you think about the future today, you don't think beyond the year 2050.
114
429738
5443
ਪਰ ਜੇਕਰ ਅਸੀਂ ਭਵਿੱਖ ਬਾਰੇ ਸੋਚੀਏ ਤਾਂ ਸਾਨੂੰ ਸਾਲ 2050 ਤੋਂ ਅੱਗੇ ਨਹੀਂ ਸੋਚ ਸਕਦੇ
07:16
By then, I will, in the best case, not even have lived half of my life.
115
436178
4814
ਜੇਕਰ ਸਭ ਕੁਝ ਚੰਗਾ ਰਿਹਾ ਤਾਂ ਉਦੋਂ ਤੱਕ ਮੇਰੀ ਅੱਧੀ ਉਮਰ ਵੀ ਨਹੀਂ ਬੀਤੀ ਹੋਣੀ।
07:22
What happens next?
116
442319
1650
ਉਸ ਮਗਰੋਂ ਫਿਰ ਕੀ ਹੋਵੇਗਾ ?
07:25
The year 2078, I will celebrate my 75th birthday.
117
445559
6031
ਸਾਲ 2078 ਵਿਚ ਜਦੋਂ ਮੈਂ ਆਪਣਾ 75ਵਾਂ ਜਨਮ ਦਿਨ ਮਨਾਵਾਂਗੀ
07:32
If I have children or grandchildren, maybe they will spend that day with me.
118
452450
5010
ਜੇਕਰ ਮੇਰੇ ਬੱਚੇ ਜਾਂ ਦੋਹਤੇ ਹੋਏ ਤਾਂ ਉਹ ਉਸ ਵੇਲੇ ਮੇਰੇ ਨਾਲ ਹੋਣਗੇ
07:38
Maybe they will ask me about you,
119
458682
2271
ਸ਼ਾਇਦ ਉਹ ਮੈਥੋਂ ਤੁਹਾਡੇ ਬਾਰੇ ਪੁੱਛਣ
07:41
the people who were around, back in 2018.
120
461384
3509
ਕਿ ਉਹ ਲੋਕ ਜੋ 2018 ਵਿਚ ਜੀਉਂਦੇ ਹੋਏ
07:46
Maybe they will ask why you didn't do anything
121
466786
2482
ਸ਼ਾਇਦ ਉਹ ਪੁੱਛਣਗੇ ਕਿ ਤੁਸੀਂ ਕਿਉਂ ਕੁਛ ਨਹੀਂ ਕੀਤਾ
07:49
while there still was time to act.
122
469830
2430
ਜਦੋਂ ਤੁਹਾਡੇ ਕੋਲ ਕੋਸ਼ਿਸ਼ ਕਰਨ ਲਈ ਸਮਾਂ ਸੀ
07:53
What we do or don't do right now will affect my entire life
123
473890
4378
ਇਸ ਸਮੇਂ ਅਸੀਂ ਜੋ ਵੀ ਕਰਾਂਗੇ ਜਾਂ ਨਹੀਂ ਕਰਾਂਗੇ ਉਸ ਦਾ ਅਸਰ ਮੇਰੇ ਸਮੁੱਚੇ ਜੀਵਨ
07:58
and the lives of my children and grandchildren.
124
478268
3203
ਅਤੇ ਮੇਰੀ ਆਉਣ ਵਾਲੀ ਪੀੜੀ ਦੇ ਜੀਵਨ ਉੱਪਰ ਪਵੇਗਾ
08:01
What we do or don't do right now,
125
481960
2595
ਇਸ ਸਮੇਂ ਅਸੀਂ ਜੋ ਵੀ ਕਰਾਂਗੇ ਜਾਂ ਨਹੀਂ ਕਰਾਂਗੇ
08:04
me and my generation can't undo in the future.
126
484562
4119
ਮੈਂ ਤੇ ਮੇਰੀ ਅਗਲੀ ਪੀੜੀ ਭਵਿੱਖ ਵਿਚ ਉਸ ਨੂੰ ਬਦਲ ਨਹੀਂ ਸਕਾਂਗੇ।
08:12
So when school started in August of this year,
127
492169
2865
ਇਸ ਲਈ ਜਦੋਂ ਇਸ ਸਾਲ ਅਗਸਤ ਵਿਚ ਸਕੂਲ ਖੁੱਲੇ
08:15
I decided that this was enough.
128
495034
2560
ਤਾਂ ਮੈਂ ਫੈਸਲਾ ਲਿਆ ਕਿਉਂਕਿ ਪਾਣੀ ਹੁਣ ਸਿਰ ਉੱਪਰੋਂ ਲੰਘ ਚੁੱਕਿਆ ਹੈ
08:18
I set myself down on the ground outside the Swedish parliament.
129
498083
3932
ਤੇ ਮੈਂ ਸਵੀਡਨ ਦੀ ਸੰਸਦ ਦੇ ਬਾਹਰ ਜਾ ਬੈਠ ਗਈ।
08:22
I school striked for the climate.
130
502510
2418
ਮੈਂ ਜਲਵਾਯੂ ਨੂੰ ਬਚਾਉਣ ਲਈ ਸਕੂਲ ਵਿਚ ਹੜਤਾਲ ਕੀਤੀ ਸੀ
08:26
Some people say that I should be in school instead.
131
506677
3078
ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਇਸ ਵੇਲੇ ਸਕੂਲ ਵਿਚ ਹੋਣਾ ਚਾਹੀਦਾ ਸੀ।
08:30
Some people say that I should study to become a climate scientist
132
510269
3660
ਕੁਝ ਲੋਕ ਕਹਿੰਦੇ ਹਨ ਕਿ ਮੈਨੂੰ ਜਲਵਾਯੂ ਵਿਗਿਆਨੀ ਬਣਨ ਲਈ ਪੜਾਈ ਕਰਨੀ ਚਾਹੀਦੀ ਹੈ
08:33
so that I can "solve the climate crisis."
133
513929
3295
ਤਾਂ ਕਿ ਮੈਂ ਜਲਵਾਯੂ ਸੰਕਟ ਨੂੰ ਹੱਲ ਕਰ ਸਕਾਂ
08:38
But the climate crisis has already been solved.
134
518868
2763
ਪਰ ਜਲਵਾਯੂ ਸੰਕਟ ਤਾਂ ਪਹਿਲਾਂ ਹੀ ਸੁਲਝਾਇਆ ਜਾ ਚੁੱਕਿਆ ਹੈ
08:42
We already have all the facts and solutions.
135
522400
2968
ਸਾਰੇ ਤੱਥ ਤੇ ਹੱਲ ਸਾਡੇ ਕੋਲ ਪਹਿਲਾਂ ਹੀ ਮੌਜੂਦ ਹਨ
08:45
All we have to do is to wake up and change.
136
525920
2898
ਲੋੜ ਸਿਰਫ ਸਾਡੇ ਜਾਗਣ ਤੇ ਬਦਲਣ ਦੀ ਹੈ।
08:50
And why should I be studying for a future that soon will be no more
137
530100
4629
ਅਤੇ ਮੈਂ ਇਕ ਅਜਿਹੇ ਭਵਿੱਖ ਲਈ ਪੜਾਈ ਕਿਉਂ ਕਰਾਂ ਜਿਸ ਦੀ ਹੋਂਦ ਦਾ ਕੋਈ ਯਕੀਨ ਨਹੀਂ
08:54
when no one is doing anything whatsoever to save that future?
138
534839
3960
ਜਿਸ ਨੂੰ ਬਚਾਉਣ ਲਈ ਕੋਈ ਕੁਝ ਨਹੀਂ ਕਰ ਰਿਹਾ
08:59
And what is the point of learning facts in the school system
139
539859
3420
ਅਤੇ ਇਸ ਸਿੱਖਿਆ ਪ੍ਰਣਾਲੀ ਵਿਚ ਪੜਾਏ ਜਾਣ ਵਾਲੇ ਤੱਥਾਂ ਨੂੰ ਸਿੱਖਣ ਦਾ ਕੀ ਲਾਭ ?
09:03
when the most important facts
140
543943
1959
ਜਦ ਉਸੇ ਸਿੱਖਿਆ ਪ੍ਰਣਾਲੀ ਵਿਚ ਪੜਾਏ ਜਾ ਰਹੇ
09:05
given by the finest science of that same school system
141
545902
3447
ਵਿਗਿਆਨ ਦੁਆਰਾ ਦਿੱਤੇ ਮਹੱਤਵਪੂਰਨ ਅਧਿਐਨ
09:09
clearly means nothing to our politicians and our society.
142
549620
4009
ਸਪਸ਼ਟ ਰੂਪ ਵਿਚ ਸਾਡੇ ਆਗੂਆਂ ਤੇ ਸਮਾਜ ਲਈ ਕੋਈ ਮਾਅਨੇ ਹੀ ਨਹੀਂ ਰੱਖਦੇ
09:15
Some people say that Sweden is just a small country,
143
555588
3060
ਕੁਝ ਲੋਕ ਕਹਿੰਦੇ ਹਨ ਕਿ ਸਵੀਡਨ ਸਿਰਫ ਇਕ ਨਿਕਾ ਜਿਹਾ ਦੇਸ਼ ਹੈ
09:18
and that it doesn't matter what we do,
144
558869
2630
ਅਤੇ ਅਸੀਂ ਜੋ ਕੁਝ ਵੀ ਕਰੀਏ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ
09:21
but I think that if a few children can get headlines all over the world
145
561901
4278
ਪਰ ਮੈਨੂੰ ਲੱਗਦਾ ਹੈ ਕਿ ਜੇਕਰ ਕੁਝ ਬੱਚੇ ਪੂਰੀ ਦੁਨੀਆ ਵਿਚ ਹਲਚਲ ਮਚਾ ਸਕਦੇ ਹਨ
09:26
just by not coming to school for a few weeks,
146
566179
2467
ਸਿਰਫ ਕੁਝ ਹਫਤੇ ਸਕੂਲ ਜਾਣਾ ਛੱਡ ਕੇਤ
09:29
imagine what we could all do together if you wanted to.
147
569077
3031
ਤਾਂ ਫਰਜ਼ ਕਰੋ ਕਿ ਆਪਾਂ ਸਾਰੇ ਰਲ ਕੇ ਕੀ ਕੁਝ ਕਰ ਸਕਦੇ ਹਾਂ
09:32
(Applause)
148
572108
3416
(ਤਾੜੀਆਂ)
09:36
Now we're almost at the end of my talk,
149
576500
2670
ਹੁਣ ਅਸੀਂ ਮੇਰੀ ਗੱਲਬਾਤ ਦੇ ਅਖੀਰ ਵਿਚ ਪਹੁੰਚ ਚੁੱਕੇ ਹਾਂ
09:41
and this is where people usually start talking about hope,
150
581089
5291
ਤੇ ਇਹ ਉਹ ਸਮਾਂ ਹੈ ਜਿੱਥੇ ਲੋਕ ਉਮੀਦ ਵਜੋਂ ਸੌਰ ਪੈਨਲ
09:46
solar panels, wind power, circular economy, and so on,
151
586960
4452
ਹਵਾ ਊਰਜਾ, ਸਰਕੁਲਰ ਆਰਥਿਕਤਾ ਆਦਿ ਦੀਆਂ ਗੱਲਾਂ ਕਰਨ ਲੱਗ ਪਏ ਹਨ
09:52
but I'm not going to do that.
152
592380
2038
ਪਰ ਮੈਂ ਅਜਿਹਾ ਨਹੀਂ ਕਰਾਂਗੀ
09:54
We've had 30 years of pep-talking and selling positive ideas.
153
594751
4568
ਸਾਨੂੰ 30 ਸਾਲ ਹੋ ਗਏ ਹਨ ਇਹ ਦਿਲਾਸੇ ਵਾਲੀਆਂ ਗੱਲਾਂ ਸੁਣਦੇ ਤੇ ਆਸ਼ਾਵਾਦੀ ਵਿਚਾਰਾਂ ਨੂੰ ਵੇਚਦੇ ਹੋਏ
09:59
And I'm sorry, but it doesn't work.
154
599912
2287
ਤੇ ਮੈਨੂੰ ਖੇਦ ਹੈ ਪਰ ਅਸੀਂ ਇਸ ਨਾਲ ਕੁਝ ਨਹੀਂ ਖੱਟ ਰਹੇ
10:02
Because if it would have,
155
602909
1608
ਕਿਉਂਕਿ ਜੇਕਰ ਅਸੀਂ ਸਫਲ ਹੋਏ ਹੁੰਦੇ
10:04
the emissions would have gone down by now.
156
604521
2258
ਤਾਂ ਨਿਕਾਸ ਕਦੋਂ ਦਾ ਘਟ ਗਿਆ ਹੁੰਦਾ
10:06
They haven't.
157
606779
1653
ਪਰ ਉਹ ਘਟੇ ਨਹੀਂ
10:09
And yes, we do need hope,
158
609472
2448
ਤੇ ਹਾਂ, ਸਾਨੂੰ ਉਮੀਦ ਦੀ ਲੋੜ ਹੈ
10:12
of course we do.
159
612580
1609
ਬਿਨਾਂ ਸ਼ੱਕ।
10:14
But the one thing we need more than hope is action.
160
614649
3820
ਪਰ ਉਹ ਚੀਜ ਜਿਸ ਦੀ ਲੋੜ ਸਾਨੂੰ ਉਮੀਦ ਨਾਲੋਂ ਵੀ ਵੱਧ ਹੈ, ਉਹ ਹੈ ਕੋਸ਼ਿਸ਼।
10:19
Once we start to act, hope is everywhere.
161
619040
3143
ਜਿਵੇਂ ਹੀ ਅਸੀਂ ਕੋਸ਼ਿਸ਼ ਸ਼ੁਰੂ ਕਰਾਂਗੇ ਸਾਨੂੰ ਲੱਗੇਗਾ ਕਿ ਉਮੀਦ ਹਰ ਥਾਂ ਹੈ
10:23
So instead of looking for hope,
162
623720
2240
ਇਸ ਲਈ ਉਮੀਦ ਲੱਭਣ ਦੀ ਥਾਂ
10:25
look for action.
163
625960
1860
ਇਹ ਲੱਭੋ ਕਿ ਤੁਸੀਂ ਕੀ ਕਰ ਸਕਦੇ ਹੋ
10:28
Then, and only then, hope will come.
164
628510
4009
ਤੇ ਸਿਰਫ ਉਦੋਂ ਉਮੀਦ ਦੀ ਕਿਰਨ ਨਜ਼ਰ ਆਵੇਗੀ।
10:34
Today, we use 100 million barrels of oil every single day.
165
634561
6484
ਅੱਜ ਅਸੀਂ ਰੋਜ਼ਾਨਾ 10 ਕਰੋੜ ਬੈਰਲ ਤੇਲ ਵਰਤ ਰਹੇ ਹਾਂ। ਇਸ ਨੂੰ ਘਟਾਉਣ ਲਈ
10:41
There are no politics to change that.
166
641970
2251
ਕੋਈ ਰਾਜਨੀਤਕ ਉੱਦਮ ਨਹੀਂ ਦਿਖ ਰਿਹਾ।
10:45
There are no rules to keep that oil in the ground.
167
645148
2602
ਇਸ ਤੇਲ ਨੂੰ ਧਰਤੀ ਦੇ ਹੇਠਾਂ ਹੀ ਰੱਖਣ ਲਈ ਕੋਈ ਕਾਨੂੰਨ ਨਹੀਂ ਹੈ।
10:49
So we can't save the world by playing by the rules,
168
649358
3037
ਇਸ ਲਈ ਮੌਜੂਦਾ ਨਿਯਮਾਂ ਸਦਕਾ ਤਾਂ ਅਸੀਂ ਦੁਨੀਆ ਨੂੰ ਨਹੀਂ ਬਚਾ ਸਕਦੇ
10:52
because the rules have to be changed.
169
652990
2580
ਕਿਉਂਕਿ ਇਨ੍ਹਾਂ ਨਿਯਮਾਂ ਨੂੰ ਬਦਲਣਾ ਹੀ ਪਵੇਗਾ
10:56
Everything needs to change --
170
656199
2007
ਹਰੇਕ ਚੀਜ ਨੂੰ ਬਦਲਣਾ ਪਵੇਗਾ
10:58
and it has to start today.
171
658676
1864
ਤੇ ਇਸ ਦੀ ਸ਼ੁਰੂਆਤ ਅੱਜ ਤੋਂ ਹੀ ਕਰਨੀ ਪਵੇਗੀ।
11:01
Thank you.
172
661009
1139
ਧੰਨਵਾਦ ।।
11:02
(Applause)
173
662148
3349
(ਤਾੜੀਆਂ)
ਇਸ ਵੈੱਬਸਾਈਟ ਬਾਰੇ

ਇਹ ਸਾਈਟ ਤੁਹਾਨੂੰ YouTube ਵੀਡੀਓਜ਼ ਨਾਲ ਜਾਣੂ ਕਰਵਾਏਗੀ ਜੋ ਅੰਗਰੇਜ਼ੀ ਸਿੱਖਣ ਲਈ ਉਪਯੋਗੀ ਹਨ। ਤੁਸੀਂ ਦੁਨੀਆ ਭਰ ਦੇ ਚੋਟੀ ਦੇ ਅਧਿਆਪਕਾਂ ਦੁਆਰਾ ਸਿਖਾਏ ਗਏ ਅੰਗਰੇਜ਼ੀ ਸਬਕ ਦੇਖੋਗੇ। ਉਥੋਂ ਵੀਡੀਓ ਚਲਾਉਣ ਲਈ ਹਰੇਕ ਵੀਡੀਓ ਪੰਨੇ 'ਤੇ ਪ੍ਰਦਰਸ਼ਿਤ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ। ਉਪਸਿਰਲੇਖ ਵੀਡੀਓ ਪਲੇਬੈਕ ਦੇ ਨਾਲ ਸਿੰਕ ਵਿੱਚ ਸਕ੍ਰੋਲ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਟਿੱਪਣੀਆਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

https://forms.gle/WvT1wiN1qDtmnspy7