What it was like to grow up under China's one-child policy | Nanfu Wang

1,019,536 views ・ 2019-09-10

TED


ਕਿਰਪਾ ਕਰਕੇ ਵੀਡੀਓ ਚਲਾਉਣ ਲਈ ਹੇਠਾਂ ਦਿੱਤੇ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ।

Translator: Rajjat Garg Reviewer: TED Translators admin
00:13
My name is Nanfu.
0
13000
1690
ਮੇਰਾ ਨਾਮ Nanfu ਹੈ।
00:15
In Chinese, "nan" means "man."
1
15365
2875
ਚੀਨੀ ਵਿੱਚ, "nan" ਦਾ ਮਤਲਬ ਹੈ "ਆਦਮੀ।"
00:18
And "fu" means "pillar."
2
18952
1817
ਅਤੇ "fu" ਦਾ ਮਤਲਬ ਹੈ "ਥੰਮ੍ਹ।"
00:21
My family had hoped for a boy,
3
21579
2113
ਮੇਰੇ ਪਰਿਵਾਰ ਨੇ ਇਕ ਲੜਕੇ ਦੀ ਉਮੀਦ ਕੀਤੀ ਸੀ,
00:23
who would grow up to be the pillar of the family.
4
23716
3333
ਜੋ ਵੱਡਾ ਹੋਵੇਗਾ ਅਤੇ ਪਰਿਵਾਰ ਦਾ ਥੰਮ੍ਹ ਬਣੇਗਾ
00:27
And when I turned out to be a girl,
5
27692
2239
ਅਤੇ ਜਦੋਂ ਮੈਂ ਇੱਕ ਲੜਕੀ ਬਣ ਗਈ,
00:29
they named me Nanfu anyway.
6
29955
1856
ਉਨ੍ਹਾਂ ਨੇ ਫਿਰ ਵੀ ਮੇਰਾ ਨਾਮ Nanfu ਰੱਖਿਆ।
00:31
(Laughter)
7
31835
1425
(ਹਾਸਾ)
00:33
I was born in 1985,
8
33284
2428
ਮੇਰਾ ਜਨਮ 1985 ਵਿੱਚ ਹੋਇਆ ਸੀ,
00:35
six years before China announced its one-child policy.
9
35736
3667
ਛੇ ਸਾਲ ਪਹਿਲਾਂ ਜਦੋਂ ਚੀਨ ਨੇ ਆਪਣੀ ਇੱਕ-ਬੱਚਾ ਨੀਤੀ ਦਾ ਐਲਾਨ ਕੀਤਾ ਸੀ।
00:40
Right after I was born,
10
40958
2246
ਮੇਰੇ ਜਨਮ ਤੋਂ ਠੀਕ ਬਾਅਦ,
00:43
the local officials came and ordered my mom to be sterilized.
11
43228
4055
ਸਥਾਨਕ ਅਧਿਕਾਰੀ ਆਏ ਅਤੇ ਮੇਰੀ ਮੰਮੀ ਨੂੰ ਨਸਬੰਦੀ ਕਰਵਾਉਣ ਦਾ ਆਦੇਸ਼ ਦਿੱਤਾ।
00:48
My grandpa stood up to the officials,
12
48767
2333
ਮੇਰੇ ਦਾਦਾ ਜੀ ਅਧਿਕਾਰੀਆਂ ਅੱਗੇ ਖੜੇ ਹੋਏ,
00:51
because he wanted a grandson to carry on the family name.
13
51124
3386
ਕਿਉਂਕਿ ਉਹ ਇੱਕ ਪੋਤਾ ਚਾਹੁੰਦੇ ਸੀ ਜੋ ਪਰਿਵਾਰ ਦਾ ਨਾਮ ਜਾਰੀ ਰੱਖੇ।
00:55
Eventually, my parents were allowed to have a second child,
14
55982
4171
ਆਖਿਰਕਾਰ, ਮੇਰੇ ਮਾਪਿਆਂ ਨੂੰ ਆਗਿਆ ਦੇ ਦਿੱਤੀ ਗਈ ਦੂਸਰਾ ਬੱਚਾ ਪੈਦਾ ਕਰਨ ਲਈ,
01:00
but they had to wait for five years
15
60177
2072
ਪਰ ਉਨ੍ਹਾਂ ਨੂੰ ਪੰਜ ਸਾਲ ਇੰਤਜ਼ਾਰ ਕਰਨਾ ਪਿਆ
01:02
and pay a substantial fine.
16
62273
1800
ਅਤੇ ਲੋੜੀਂਦਾ ਜੁਰਮਾਨਾ ਅਦਾ ਕੀਤਾ।
01:05
Growing up, my brother and I
17
65638
2897
ਵੱਡਾ ਹੋ ਕੇ, ਮੇਰਾ ਭਰਾ ਅਤੇ ਮੈਂ
01:08
were surrounded by children from one-child families.
18
68559
3128
ਇੱਕ-ਬੱਚਾ ਪਰਿਵਾਰ ਦੇ ਬੱਚਿਆਂ ਨਾਲ ਘਿਰੇ ਹੋਏ ਸੀ।
01:13
I remember feeling a sense of shame
19
73004
3038
ਮੈਨੂੰ ਯਾਦ ਹੈ ਸ਼ਰਮ ਦੀ ਭਾਵਨਾ
01:16
because I had a younger brother.
20
76066
1755
ਕਿਉਂਕਿ ਮੇਰਾ ਇੱਕ ਛੋਟਾ ਭਰਾ ਸੀ।
01:19
I felt like our family did something wrong for having two children.
21
79067
3658
ਮੈਂਨੂੰ ਮਹਿਸੂਸ ਹੋਇਆ ਕਿ ਜਿਵੇਂ ਦੋ ਬੱਚੇ ਪੈਦਾ ਕਰਕੇ ਸਾਡੇ ਪਰਿਵਾਰ ਨੇ ਕੁਝ ਗਲਤ ਕੀਤਾ ਹੈ।
01:24
At the time, I didn't question
22
84315
1485
ਉਸ ਸਮੇਂ, ਮੈਂ ਸਵਾਲ ਨਹੀਂ ਕੀਤਾ
01:25
where this sense of shame and guilt came from.
23
85824
2838
ਇਹ ਸ਼ਰਮ ਅਤੇ ਦੋਸ਼ ਦੀ ਭਾਵਨਾ ਕਿੱਥੋਂ ਆਈ।
01:31
A year and a half ago, I had my own first child.
24
91062
3294
ਡੇਢ ਸਾਲ ਪਹਿਲਾਂ, ਮੇਰਾ ਆਪਣਾ ਪਹਿਲਾ ਬੱਚਾ ਹੋਇਆ।
01:34
It was the best thing that ever happened in my life.
25
94991
2928
ਇਹ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਚੀਜ਼ ਸੀ।
01:38
Becoming a mother
26
98538
1301
ਮਾਂ ਬਣਨ ਨੇ
01:39
gave me a totally new perspective on my own childhood,
27
99863
4079
ਮੈਨੂੰ ਆਪਣੇ ਬਚਪਨ ਦਾ ਬਿਲਕੁਲ ਨਵਾਂ ਦ੍ਰਿਸ਼ਟੀਕੋਣ ਦਿੱਤਾ,
01:43
and it brought back my memories of early life in China.
28
103966
4500
ਅਤੇ ਇਹ ਮੈਨੂੰ ਚੀਨ ਵਿੱਚ ਮੇਰੇ ਮੁੱਢਲੇ ਜੀਵਨ ਦੀਆਂ ਯਾਦਾਂ ਵਿੱਚ ਵਾਪਿਸ ਲੈ ਗਿਆ।
01:49
For the past three decades,
29
109490
2127
ਪਿਛਲੇ ਤਿੰਨ ਦਹਾਕਿਆਂ ਤੋਂ,
01:51
everyone in my family had to apply for a permission from the government
30
111641
4722
ਮੇਰੇ ਪਰਿਵਾਰ ਵਿੱਚ ਹਰੇਕ ਨੂੰ ਸਰਕਾਰ ਤੋਂ ਇਜਾਜ਼ਤ ਲਈ ਅਰਜ਼ੀ ਦੇਣੀ ਪਈ
01:56
to have a child.
31
116387
1150
ਇੱਕ ਬੱਚਾ ਪੈਦਾ ਕਰਨ ਲਈ।
01:58
And I wondered
32
118369
1349
ਅਤੇ ਮੈਂ ਹੈਰਾਨ ਹੋਇਆ
01:59
what it was like for people who lived under the one-child policy.
33
119742
4196
ਇਹ ਉਹਨਾਂ ਬੱਚਿਆਂ ਲਈ ਕੀ ਸੀ ਜੋ ਇਕ-ਬੱਚਾ ਨੀਤੀ ਦੇ ਅਧੀਨ ਰਹਿੰਦੇ ਸਨ।
02:04
So I decided to make a documentary about it.
34
124361
3000
ਇਸ ਲਈ ਮੈਂ ਇਸ 'ਤੇ ਇੱਕ ਡਾਕੂਮੈਂਟਰੀ ਬਣਾਉਣ ਦਾ ਫੈਸਲਾ ਕੀਤਾ।
02:08
One of the people I interviewed
35
128964
1905
ਜਿਸਦਾ ਮੈਂ ਇੰਟਰਵਿਊ ਕੀਤਾ ਉਹ
02:10
was the midwife who delivered all of the babies born in my village,
36
130893
5158
ਇੱਕ ਦਾਈ ਸੀ ਜਿਸਨੇ ਮੇਰੇ ਪਿੰਡ ਵਿੱਚ ਪੈਦਾ ਹੋਏ ਸਾਰੇ ਬੱਚਿਆਂ ਨੂੰ ਜਨਮ ਦਿੱਤਾ,
02:16
including myself.
37
136075
1150
ਮੇਰੇ ਸਮੇਤ।
02:18
She was 84 years old when I interviewed her.
38
138456
3164
ਉਹ 84 ਸਾਲਾਂ ਦੀ ਸੀ ਜਦੋਂ ਮੈਂ ਉਸ ਦਾ ਇੰਟਰਵਿਊ ਲਿਆ।
02:22
I asked her,
39
142294
1724
ਮੈਂ ਉਸ ਨੂੰ ਪੁੱਛਿਆ,
02:24
"Do you remember how many babies you delivered throughout your career?"
40
144042
3666
“ਕੀ ਤੁਹਾਨੂੰ ਯਾਦ ਹੈ ਕਿ ਆਪਣੇ ਕਾਰਜਕਾਲ ਦੌਰਾਨ ਤੁਸੀਂ ਕਿੰਨੇ ਬੱਚਿਆਂ ਨੂੰ ਡਿਲੀਵਰ ਕੀਤਾ?"
02:28
She didn't have a number for deliveries.
41
148399
2234
ਜਣੇਪੇ ਲਈ ਉਸ ਕੋਲ ਕੋਈ ਗਿਣਤੀ ਨਹੀਂ ਸੀ।
02:31
She said she had performed
42
151561
3251
ਉਸ ਨੇ ਕਿਹਾ ਕਿ ਉਸ ਨੇ ਜੋ ਕੀਤਾ ਹੈ
02:34
60,000 forced abortions and sterilizations.
43
154836
4575
ਉਹ 60,000 ਜ਼ਬਰਨ ਗਰਭਪਾਤ ਅਤੇ ਨਸਬੰਦੀ ਹੈ।
02:40
Sometimes, she said,
44
160855
2310
ਕਈ ਵਾਰ, ਉਸਨੇ ਕਿਹਾ,
02:43
a late-term fetus would survive an abortion,
45
163189
3087
ਇੱਕ ਦੇਰ-ਸਮੇਂ ਦਾ ਭਰੂਣ ਜੋ ਗਰਭਪਾਤ ਤੋਂ ਬਚਦਾ ਹੈ,
02:46
and she would kill the baby after delivering it.
46
166300
2709
ਅਤੇ ਉਹ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਰ ਦੇਵੇਗੀ।
02:49
She remembered how her hands would tremble
47
169489
3731
ਉਸਨੂੰ ਯਾਦ ਸੀ ਕਿ ਕਿਵੇਂ ਉਸਦੇ ਹੱਥ ਕੰਬਦੇ ਸੀ
02:53
as she did the work.
48
173244
1333
ਜਿਵੇਂ ਉਸਨੇ ਕੰਮ ਕੀਤਾ ਸੀ।
02:55
Her story shocked me.
49
175815
1400
ਉਸਦੀ ਕਹਾਣੀ ਨੇ ਹੈਰਾਨ ਕਰ ਦਿੱਤਾ|
02:57
When I set out to make the film,
50
177934
2207
ਜਦੋਂ ਮੈਂ ਫਿਲਮ ਬਣਾਉਣ ਲਈ ਨਿਕਲੀ,
03:00
I expected it would be a simple story of perpetrators and victims.
51
180165
4417
ਮੈਨੂੰ ਉਮੀਦ ਸੀ ਕਿ ਇਹ ਅਪਰਾਧੀ ਅਤੇ ਪੀੜਤਾਂ ਦੀ ਇੱਕ ਸਧਾਰਣ ਕਹਾਣੀ ਹੋਵੇਗੀ।
03:04
People who carried out the policy
52
184606
1928
ਨੀਤੀ ਨੂੰ ਲਾਗੂ ਕਰਨ ਵਾਲੇ ਲੋਕ
03:06
and people who are living with the consequences.
53
186558
2584
ਅਤੇ ਇਸਦੇ ਨਤੀਜੇ ਵਜੋਂ ਜੀ ਰਹੇ ਲੋਕ।
03:09
But that wasn't what I saw.
54
189701
1800
ਪਰ ਇਹ ਉਹ ਨਹੀਂ ਸੀ ਜੋ ਮੈਂ ਦੇਖਿਆ ਸੀ।
03:12
As I was finishing my interview with the midwife,
55
192082
3204
ਜਦੋਂ ਮੈਂ ਦਾਈ ਨਾਲ ਆਪਣਾ ਇੰਟਰਵਿਊ ਖ਼ਤਮ ਕਰ ਰਹੀ ਸੀ,
03:15
I noticed an area in her house
56
195310
2231
ਮੈਂ ਉਸ ਦੇ ਘਰ ਦਾ ਇੱਕ ਖੇਤਰ ਨੋਟਿਸ ਕੀਤਾ
03:17
that was decorated with elaborate homemade flags.
57
197565
4268
ਜੋ ਕਿ ਵਿਸ਼ਾਲ ਘਰੇਲੂ ਝੰਡੇ ਨਾਲ ਸਜਾਇਆ ਗਿਆ ਸੀ।
03:21
And each flag has a picture of a baby on it.
58
201857
3070
ਅਤੇ ਹਰੇਕ ਝੰਡੇ ਉੱਤੇ ਇੱਕ ਬੱਚੇ ਦੀ ਤਸਵੀਰ ਸੀ।
03:26
These were flags that were sent by families
59
206157
3142
ਇਹ ਉਹ ਝੰਡੇ ਸਨ ਜੋ ਪਰਿਵਾਰਾਂ ਦੁਆਰਾ ਭੇਜੇ ਗਏ ਸਨ
03:29
whom she helped treat their infertility problems.
60
209323
3881
ਜਿਸਦੀ ਉਸਨੇ ਉਨ੍ਹਾਂ ਦੀਆਂ ਬਾਂਝਪਨ ਦੀਆਂ ਸਮੱਸਿਆਵਾਂ ਦੇ ਇਲਾਜ ਵਿੱਚ ਸਹਾਇਤਾ ਕੀਤੀ।
03:33
She explained that she had had enough
61
213657
2333
ਉਸਨੇ ਸਮਝਾਇਆ ਕਿ ਉਸਨੇ ਕਾਫ਼ੀ
03:36
of performing abortions and sterilizations --
62
216014
2936
ਗਰਭਪਾਤ ਕਰਨ ਅਤੇ ਨਸਬੰਦੀ ਕੀਤੀ ਹੈ --
03:38
that the only work she did now was to help families have babies.
63
218974
4616
ਹੁਣ ਕੇਵਲ ਇੱਕ ਹੀ ਕੰਮ ਸੀ ਕਿ ਪਰਿਵਾਰਾਂ ਦੀ ਬੱਚੇ ਪੈਦਾ ਕਰਨ ਵਿੱਚ ਸਹਾਇਤਾ ਕਰਨਾ।
03:44
She said she was full of guilt
64
224839
2444
ਉਸਨੇ ਕਿਹਾ ਕਿ ਉਹ ਸ਼ਰਮ ਨਾਲ ਭਰੀ ਹੋਈ ਹੈ
03:47
for carrying out the one-child policy,
65
227307
2895
ਇੱਕ-ਬੱਚਾ ਨੀਤੀ ਨੂੰ ਪੂਰਾ ਕਰਨ ਲਈ,
03:50
and she hoped that by helping families have babies,
66
230226
3244
ਅਤੇ ਉਸਨੂੰ ਉਮੀਦ ਹੈ ਕਿ ਪਰਿਵਾਰਾਂ ਦੀ ਬੱਚੇ ਪੈਦਾ ਕਰਨ ਵਿੱਚ ਸਹਾਇਤਾ ਕਰਕੇ,
03:53
she could counteract what she did in the past.
67
233494
2976
ਜੋ ਉਸ ਨੇ ਪਹਿਲਾਂ ਕੀਤਾ ਉਸ ਦਾ ਪਛਤਾਵਾ ਕਰ ਸਕਦੀ ਹੈ।
03:57
It became clear to me she, too, was a victim of the policy.
68
237034
4796
ਇਹ ਮੇਰੇ ਲਈ ਵੀ ਸਪੱਸ਼ਟ ਹੋ ਗਿਆ, ਕਿ ਉਹ ਵੀ ਨੀਤੀ ਦਾ ਸ਼ਿਕਾਰ ਹੋਈ ਹੈ।
04:02
Every voice was telling her
69
242973
2691
ਹਰ ਆਵਾਜ਼ ਉਸਨੂੰ ਦੱਸ ਰਹੀ ਸੀ
04:05
that what she did was right and necessary for China's survival.
70
245688
3467
ਕਿ ਉਸਨੇ ਜੋ ਕੀਤਾ ਉਹ ਸਹੀ ਸੀ ਅਤੇ ਚੀਨ ਦੇ ਬਚਾਅ ਲਈ ਜ਼ਰੂਰੀ ਸੀ।
04:10
And she did what she thought was right for her country.
71
250108
2934
ਅਤੇ ਉਸਨੇ ਉਹੀ ਕੀਤਾ ਜੋ ਉਸਨੇ ਆਪਣੇ ਦੇਸ਼ ਲਈ ਸਹੀ ਸਮਝਿਆ।
04:14
I know how strong that message was.
72
254265
2468
ਮੈਨੂੰ ਪਤਾ ਹੈ ਕਿ ਇਹ ਸੰਦੇਸ਼ ਕਿੰਨਾ ਮਜ਼ਬੂਤ ਸੀ|
04:17
It was everywhere around myself when I grew up.
73
257273
3008
ਇਹ ਮੇਰੇ ਆਲੇ-ਦੁਆਲੇ ਹਰ ਜਗ੍ਹਾ ਸੀ ਜਦੋਂ ਮੈਂ ਵੱਡੀ ਹੋਈ।
04:20
It was printed on matches,
74
260305
2724
ਇਹ ਛਾਪਿਆ ਗਿਆ ਸੀ ਮਾਚਿਸਾਂ 'ਤੇ,
04:23
playing cards,
75
263053
1636
ਤਾਸ਼ 'ਤੇ,
04:24
textbooks, posters.
76
264713
2062
ਪਾਠ ਪੁਸਤਕਾਂ, ਪੋਸਟਰਾਂ 'ਤੇ।
04:27
The propaganda praising the one-child policy
77
267180
2063
ਇੱਕ-ਬੱਚਾ ਨੀਤੀ ਦੀ ਪ੍ਰਸ਼ੰਸਾ ਕਰਨ ਵਾਲਾ ਪ੍ਰਚਾਰ
04:29
was everywhere around us.
78
269267
1682
ਸਾਡੇ ਆਲੇ-ਦੁਆਲੇ ਹਰ ਜਗ੍ਹਾ ਸੀ।
04:30
[Anyone who refuses to sterilize will be arrested.]
79
270973
2548
[ਜੋ ਨਸਬੰਦੀ ਤੋਂ ਮਨ੍ਹਾ ਕਰਦਾ ਉਹ ਗ੍ਰਿਫਤਾਰ ਕੀਤਾ ਜਾਵੇਗਾ।]
04:33
And so were the threats against disobeying it.
80
273545
2334
ਅਤੇ ਇਸ ਤਰ੍ਹਾਂ ਦਾ ਨਾ ਮੰਨਣ ਦਾ ਡਰ ਵੀ ਸੀ।
04:35
The message seeped into our minds
81
275903
2436
ਜੋ ਸੁਨੇਹਾ ਸਾਡੇ ਦਿਮਾਗ ਵਿੱਚ ਬਹੁੱਤ ਡੂੰਗਾ
04:38
so much so that I grew up feeling embarrassed
82
278363
3205
ਗੱਡ ਗਿਆ ਕਿ ਜਦੋਂ ਮੈਂ ਵੱਡੀ ਹੋਈ ਤਾਂ ਮੈਂ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ
04:41
for having a younger brother.
83
281592
1788
ਇੱਕ ਛੋਟਾ ਭਰਾ ਹੋਣ ਦੇ ਕਾਰਨ।
04:45
With each person I filmed,
84
285625
2834
ਹਰ ਇੱਕ ਵਿਅਕਤੀ ਜਿਸਨੂੰ ਮੈਂ ਫਿਲਮਾਇਆ,
04:49
I saw how their minds and hearts can be influenced by the propaganda,
85
289530
6360
ਮੈਂ ਵੇਖਿਆ ਕਿ ਕਿਵੇਂ ਉਨ੍ਹਾਂ ਦੇ ਦਿਮਾਗ ਅਤੇ ਦਿਲ ਮੁੱਦੇ ਦੁਆਰਾ ਪ੍ਰਭਾਵਿਤ ਹੋ ਸਕਦੇ ਸਨ,
04:55
and how their willingness to make sacrifices for the greater good
86
295914
4095
ਅਤੇ ਕਿਸ ਤਰ੍ਹਾਂ ਵਧੇਰੇ ਭਲਾਈ ਲਈ ਉਨ੍ਹਾਂ ਦੀ ਕੁਰਬਾਨੀਆਂ ਦੀ ਇੱਛਾ
05:00
can be twisted into something very dark and tragic.
87
300033
3467
ਇੱਕ ਹਨੇਰੇ ਅਤੇ ਦੁਖਦਾਈ ਚੀਜ਼ ਵਿੱਚ ਬਦਲ ਸਕਦੀ ਹੈ।
05:04
China is not the only place where this happens.
88
304466
3952
ਚੀਨ ਇਕਲੌਤੀ ਜਗ੍ਹਾ ਨਹੀਂ ਹੈ ਜਿੱਥੇ ਅਜਿਹਾ ਹੁੰਦਾ ਹੈ।
05:08
There is no country on earth where propaganda isn't present.
89
308442
5190
ਧਰਤੀ ਉੱਤੇ ਅਜਿਹਾ ਕੋਈ ਦੇਸ਼ ਨਹੀਂ ਹੈ ਜਿੱਥੇ ਮੁੱਦਾ ਮੌਜੂਦ ਨਹੀਂ ਹੈ।
05:14
And in societies that are supposed to be more open and free than China,
90
314180
4635
ਅਤੇ ਉਸ ਸਮਾਜ ਵਿੱਚ ਵੀ ਜਿਨ੍ਹਾਂ ਨੂੰ ਚੀਨ ਨਾਲੋਂ ਵਧੇਰੇ ਖੁੱਲਾ ਅਤੇ ਸੁਤੰਤਰ ਮੰਨਿਆ ਜਾਂਦਾ ਹੈ,
05:18
it can be even harder to recognize what propaganda looks like.
91
318839
4160
ਇਹ ਪਛਾਣਨਾ ਵੀ ਮੁਸ਼ਕਿਲ ਹੋ ਸਕਦਾ ਹੈ ਕਿ ਮੁੱਦਾ ਕਿਵੇਂ ਦਾ ਹੋ ਸਕਦਾ ਹੈ।
05:23
It hides in plain sight as news reports,
92
323728
3635
ਇਹ ਸਾਧਾਰਣ ਨਜ਼ਰੀਏ ਵਿੱਚ ਲੁਕ ਜਾਂਦਾ ਹੈ ਜਿਵੇਂ ਕਿ ਖਬਰਾਂ ਦੀਆਂ ਰਿਪੋਰਟਾਂ,
05:27
TV commercials, political campaigning
93
327387
4037
TV ਦੇ ਵਪਾਰਕ ਪ੍ਰਚਾਰ, ਰਾਜਨੀਤਿਕ ਪ੍ਰਚਾਰ
05:31
and in our social media feeds.
94
331448
1806
ਅਤੇ ਸਾਡੇ ਸੋਸ਼ਲ ਮੀਡੀਆ ਫੀਡ ਵਿੱਚ।
05:34
It works to change our minds without our knowledge.
95
334347
3785
ਇਹ ਸਾਡੀ ਜਾਣਕਾਰੀ ਤੋਂ ਬਿਨਾਂ ਸਾਡੇ ਮਨਾਂ ਨੂੰ ਬਦਲਣ ਦਾ ਕੰਮ ਕਰਦਾ ਹੈ।
05:40
Every society is vulnerable to accepting propaganda as truth,
96
340300
5103
ਹਰ ਸਮਾਜ ਪ੍ਰਚਾਰ ਨੂੰ ਸੱਚ ਵਜੋਂ ਸਵੀਕਾਰ ਕਰਨ ਲਈ ਕਮਜ਼ੋਰ ਹੈ,
05:45
and no society where propaganda replaces the truth
97
345427
2808
ਅਤੇ ਕੋਈ ਵੀ ਸਮਾਜ ਨਹੀਂ ਹੈ ਜਿੱਥੇ ਪ੍ਰਚਾਰ ਸੱਚ ਨੂੰ ਬਦਲਦਾ ਹੈ
05:48
can be truly free.
98
348259
1762
'ਤੇ ਸੱਚਮੁੱਚ ਸੁਤੰਤਰ ਹੋ ਸਕਦਾ ਹੈ।
05:50
Thank you.
99
350349
1158
ਤੁਹਾਡਾ ਧੰਨਵਾਦ।
05:51
(Applause)
100
351531
4016
(ਤਾੜੀਆਂ)
ਇਸ ਵੈੱਬਸਾਈਟ ਬਾਰੇ

ਇਹ ਸਾਈਟ ਤੁਹਾਨੂੰ YouTube ਵੀਡੀਓਜ਼ ਨਾਲ ਜਾਣੂ ਕਰਵਾਏਗੀ ਜੋ ਅੰਗਰੇਜ਼ੀ ਸਿੱਖਣ ਲਈ ਉਪਯੋਗੀ ਹਨ। ਤੁਸੀਂ ਦੁਨੀਆ ਭਰ ਦੇ ਚੋਟੀ ਦੇ ਅਧਿਆਪਕਾਂ ਦੁਆਰਾ ਸਿਖਾਏ ਗਏ ਅੰਗਰੇਜ਼ੀ ਸਬਕ ਦੇਖੋਗੇ। ਉਥੋਂ ਵੀਡੀਓ ਚਲਾਉਣ ਲਈ ਹਰੇਕ ਵੀਡੀਓ ਪੰਨੇ 'ਤੇ ਪ੍ਰਦਰਸ਼ਿਤ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ। ਉਪਸਿਰਲੇਖ ਵੀਡੀਓ ਪਲੇਬੈਕ ਦੇ ਨਾਲ ਸਿੰਕ ਵਿੱਚ ਸਕ੍ਰੋਲ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਟਿੱਪਣੀਆਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

https://forms.gle/WvT1wiN1qDtmnspy7