You are not alone in your loneliness | Jonny Sun

412,334 views ・ 2019-07-26

TED


ਕਿਰਪਾ ਕਰਕੇ ਵੀਡੀਓ ਚਲਾਉਣ ਲਈ ਹੇਠਾਂ ਦਿੱਤੇ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ।

Translator: Pardeep Shinh Reviewer: Gaurav Jhammat
ਹੈਲੋ
00:13
Hello.
0
13000
1976
00:15
I'd like to introduce you to someone.
1
15000
1976
ਮੈਂ ਤੁਹਾਨੂੰ ਕਿਸੇ ਨਾਲ ਮਿਲਾਉਣਾ ਚਾਹੁੰਦਾ ਹਾਂ।
00:17
This is Jomny.
2
17000
2601
ਇਹ ਹੈ ਜੌਮਨੀ,
00:19
That's "Jonny" but spelled accidentally with an "m,"
3
19625
2934
ਅਸਲ ਵਿੱਚ ਇਹ 'ਜੌਨੀ' ਹੈ ਪਰ ਗ਼ਲਤੀ ਨਾਲ ਇਸਦੇ ਨਾਂ ਵਿੱਚ 'ਮ' ਜੁੜ ਗਿਆ।
ਜੇ ਤੁਸੀਂ ਹੈਰਾਨ ਹੋ ਤਾਂ ਅਸਲ ਗੱਲ ਇਹ ਹੈ ਕਿ
00:22
in case you were wondering,
4
22583
1310
00:23
because we're not all perfect.
5
23917
1476
ਕਈ ਲੋਕਾਂ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ।
00:25
Jomny is an alien
6
25417
2017
ਜੌਮਨੀ ਇੱਕ ਏਲੀਅਨ ਹੈ
00:27
who has been sent to earth with a mission to study humans.
7
27458
3060
ਜਿਸ ਨੂੰ ਧਰਤੀ ਉੱਤੇ ਮਨੁੱਖਾਂ ਦਾ ਅਧਿਐਨ ਕਰਨ ਲਈ ਭੇਜਿਆ ਗਿਆ ਹੈ।
00:30
Jomny is feeling lost and alone and far from home,
8
30542
3851
ਜੌਮਨੀ ਘਰੋਂ ਦੂਰ ਹੈ ਅਤੇ ਗੁਆਚਿਆ ਤੇ ਇੱਕਲਾ ਮਹਿਸੂਸ ਕਰ ਰਿਹਾ ਹੈ।
00:34
and I think we've all felt this way.
9
34417
3226
ਮੈਨੂੰ ਲੱਗਦਾ ਹੈ ਕਿ ਅਸੀਂ ਸਭ ਕਦੇ ਨੇ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੋਵੇਗਾ।
00:37
Or, at least I have.
10
37667
1767
ਘੱਟੋ-ਘੱਟ ਮੈਂ ਤਾਂ ਕੀਤਾ ਹੈ।
00:39
I wrote this story about this alien at a moment in my life
11
39458
2976
ਇਸ ਏਲੀਅਨ ਬਾਰੇ ਇਹ ਕਹਾਣੀ ਮੈਂ ਆਪਣੇ ਜੀਵਨ ਦੇ ਐਸੇ ਪਲ ਲਿਖੀ ਸੀ
00:42
when I was feeling particularly alien.
12
42458
2060
ਜਦੋਂ ਮੈਂ ਖ਼ੁਦ ਇੱਕ ਏਲੀਅਨ ਵਾਂਗੂੰ ਮਹਿਸੂਸ ਕਰ ਰਿਹਾ ਸੀ।
00:44
I had just moved to Cambridge and started my doctoral program at MIT,
13
44542
3267
ਮੈਂ ਕੈਮਬ੍ਰਿਜ ਆਇਆ ਹੀ ਸੀ ਤੇ ਐਮਆਈਟੀ ਵਿੱਚ ਆਪਣੀ ਪੀਐੱਚਡੀ ਦੀ ਸ਼ੁਰੂਆਤ ਕੀਤੀ ਸੀ
00:47
and I was feeling intimidated and isolated and very much like I didn't belong.
14
47833
5810
ਅਤੇ ਮੈਂ ਡਰਿਆ ਤੇ ਅਲੱਗ ਜਿਹਾ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਥਾਂ ਮੇਰੇ ਲਈ ਨਾ ਹੋਵੇ।
00:53
But I had a lifeline of sorts.
15
53667
2101
ਪਰ ਜੀਵਨ ਵਿੱਚ ਕੁਝ ਕਰਨ ਲਈ ਮੈਨੂੰ ਇੱਕ ਰਾਹ ਮਿਲਿਆ ਸੀ।
00:55
See, I was writing jokes for years and years
16
55792
4226
ਗੱਲ ਇਹ ਹੈ ਕਿ ਮੈਂ ਕਈ ਸਾਲਾਂ ਤੋਂ ਚੁਟਕਲੇ ਲਿਖ ਰਿਹਾ ਸੀ
01:00
and sharing them on social media,
17
60042
2309
ਤੇ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦਾ ਸੀ
01:02
and I found that I was turning to doing this more and more.
18
62375
3083
ਤੇ ਮੈਂ ਵੇਖਿਆ ਕਿ ਮੈਂ ਇਸ ਉੱਤੇ ਬਹੁਤ ਸਮਾਂ ਬਿਤਾਉਣ ਲੱਗ ਪਿਆ ਸੀ।
01:06
Now, for many people, the internet can feel like a lonely place.
19
66250
4059
ਬਹੁਤ ਲੋਕਾਂ ਨੂੰ ਇੰਟਰਨੈੱਟ ਇੱਕ ਸੁੰਨੀ ਥਾਂ ਲੱਗ ਸਕਦੀ ਹੈ।
01:10
It can feel like this,
20
70333
1310
ਇੰਝ ਲੱਗ ਸਕਦਾ ਹੈ ਜਿਵੇਂ,
01:11
a big, endless, expansive void
21
71667
2767
ਇਹ ਇੱਕ ਵੱਡਾ, ਬੇਅੰਤ ਖ਼ਲਾਅ ਹੋਵੇ
01:14
where you can constantly call out to it but no one's ever listening.
22
74458
3209
ਜਿੱਥੇ ਤੁਸੀਂ ਲਗਾਤਾਰ ਆਵਾਜ਼ਾਂ ਮਾਰ ਸਕਦੇ ਹੋ ਪਰ ਕੋਈ ਵੀ ਤੁਹਾਨੂੰ ਸੁਣ ਨਹੀਂ ਰਿਹਾ।
01:18
But I actually found a comfort in speaking out to the void.
23
78708
3476
ਪਰ ਮੈਨੂੰ ਇਸ ਖ਼ਲਾਅ ਵਿੱਚ ਬੋਲਣ ਦਾ ਆਨੰਦ ਮਿਲਣ ਲੱਗ ਪਿਆ ਸੀ।
01:22
I found, in sharing my feelings with the void,
24
82208
2435
ਮੈਂ ਵੇਖਿਆ ਕਿ ਇਸ ਖ਼ਲਾਅ ਨਾਲ ਆਪਣੀ ਭਾਵਨਾਵਾਂ ਸਾਂਝੀਆਂ ਕਰਨ ਨਾਲ
01:24
eventually the void started to speak back.
25
84667
2250
ਆਖ਼ਿਰ ਇਹ ਖ਼ਲਾਅ ਵੀ ਬੋਲਣ ਲੱਗ ਪਿਆ ਸੀ।
01:28
And it turns out that the void isn't this endless lonely expanse at all,
26
88375
3434
ਫਿਰ ਮਹਿਸੂਸ ਹੋਇਆ ਕਿ ਇਹ ਖ਼ਲਾਅ ਇੱਕ ਬੇਅੰਤ ਇਕੱਲ ਭਰਪੂਰ ਥਾਂ ਨਹੀਂ ਹੈ,
01:31
but instead it's full of all sorts of other people,
27
91833
2435
ਸਗੋਂ ਇਹ ਕਈ ਕਿਸਮ ਦੇ ਲੋਕਾਂ ਨਾਲ ਭਰਿਆ ਹੋਇਆ ਹੈ,
01:34
also staring out into it and also wanting to be heard.
28
94292
3309
ਜੋ ਇਸ ਵੱਲ ਦੇਖ ਰਹੇ ਹਨ ਤੇ ਸੁਣੇ ਜਾਣਾ ਚਾਹੁੰਦੇ ਹਨ।
01:37
Now, there have been many bad things that have come from social media.
29
97625
3768
ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਕੁਝ ਮਾੜਾ ਸਾਡੇ ਤੱਕ ਪਹੁੰਚਿਆ ਹੈ।
01:41
I'm not trying to dispute that at all.
30
101417
1851
ਮੈਂ ਇਸ ਗੱਲ ਉੱਤੇ ਸਵਾਲ ਉਠਾਉਣ ਦੀ ਕੋਸਿਸ਼ ਨਹੀਂ ਕਰ ਕਰ ਰਿਹਾ ਹਾਂ।
01:43
To be online at any given point is to feel so much sadness
31
103292
3892
ਕਿਸੇ ਵੇਲੇ ਵੀ ਆਨਲਾਈਨ ਹੋਣ ਉੱਤੇ ਬਹੁਤ ਸਾਰੀ ਉਦਾਸੀ
01:47
and anger and violence.
32
107208
2310
ਤੇ ਗੁੱਸਾ ਤੇ ਹਿੰਸਾ ਮਹਿਸੂਸ ਹੁੰਦੀ ਹੈ।
01:49
It can feel like the end of the world.
33
109542
1851
ਦੁਨੀਆਂ ਖ਼ਤਮ ਹੁੰਦੀ ਲੱਗਦੀ ਹੈ।
01:51
Yet, at the same time, I'm conflicted
34
111417
1851
ਪਰ ਉਸੇ ਵੇਲੇ ਮੈਂ ਇੱਕ ਕਸ਼ਮਕਸ਼ ਵਿੱਚ ਹਾਂ
01:53
because I can't deny the fact that so many of my closest friends
35
113292
3642
ਕਿਉਂਕਿ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਕਈ ਨਜਦੀਕੀ ਮਿੱਤਰ, ਉਹ ਹਨ,
01:56
are people that I had met originally online.
36
116958
2625
ਜਿਹਨਾਂ ਨੂੰ ਮੈਂ ਪਹਿਲਾਂ ਆਨਲਾਈਨ ਹੀ ਮਿਲਿਆ ਸੀ।
02:00
And I think that's partly because there's this confessional nature
37
120458
3268
ਅਜਿਹਾ ਇਸ ਲਈ ਹੈ ਕਿਉਂਕਿ ਸੋਸ਼ਲ ਮੀਡੀਆ ਦੀ ਇੱਕ ਵੱਖਰੀ ਪ੍ਰਕਿਰਤੀ ਹੈ
02:03
to social media.
38
123750
1250
ਕਿ ਅਸੀਂ ਇਸ ਉੱਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ।
02:05
It can feel like you are writing in this personal, intimate diary
39
125750
3893
ਤੁਸੀਂ ਮਹਿਸੂਸ ਕਰੋਂਗੇ ਕਿ ਤੁਸੀਂ ਆਪਣੀ ਡਾਇਰੀ ਲਿਖ ਰਹੇ ਹੋ
02:09
that's completely private,
40
129667
1476
ਜੋ ਪੂਰੀ ਤਰਾਂ ਨਿਜੀ ਹੈ,
02:11
yet at the same time you want everyone in the world to read it.
41
131167
3267
ਪਰ ਨਾਲ ਹੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਦੁਨੀਆਂ ਵਿੱਚ ਹਰ ਕੋਈ ਇਸ ਨੂੰ ਪੜ੍ਹੇ।
02:14
And I think part of that, the joy of that
42
134458
2768
ਮੈਨੂੰ ਲੱਗਦਾ ਹੈ ਇਸ ਦਾ ਕੁਝ ਹਿਸਾ ਉਹ ਖੁਸ਼ੀ ਹੈ,
02:17
is that we get to experience things from perspectives from people
43
137250
3226
ਹੋਰ ਲੋਕਾਂ ਦੇ ਨਜਰੀਏ ,ਜੋ ਸਾਡੇ ਤੋਂ ਵੱਖਰੇ ਹਨ,
02:20
who are completely different from ourselves,
44
140500
2059
ਦੇਖਣ ਦੇ ਤਜਰਬੇ ਪ੍ਰਾਪਤ ਹੁੰਦੇ ਹਨ
02:22
and sometimes that's a nice thing.
45
142583
1643
ਤੇ ਕਦੇ ਕਦਾਈਂ ਇਹ ਗੱਲ ਚੰਗੀ ਵੀ ਹੈ
02:24
For example, when I first joined Twitter,
46
144250
1976
ਮਿਸਾਲ ਲਈ ਜਦ ਮੈਂ ਪਹਿਲੀ ਵਾਰ ਟਵਿੱਟਰ ਉੱਤੇ ਜੁੜਿਆ
02:26
I found that so many of the people that I was following
47
146250
2851
ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹਨਾਂ ਨਾਲ ਮੈਂ ਜੁੜਿਆ ਸੀ,ਦਿਮਾਗੀ
02:29
were talking about mental health and going to therapy
48
149125
2684
ਸਿਹਤਮੰਦੀ ਬਾਰੇ ਗੱਲਾਂ ਕਰ ਰਹੇ ਸੀ, ਤੇ ਇਲਾਜ਼ ਲਈ ਜਾ ਰਹੇ ਸੀ,
02:31
in ways that had none of the stigma that they often do
49
151833
3393
ਅਜਿਹੇ ਤਰੀਕੇ ਨਾਲ ਵੀ ਇਸ ਵਿਚ ਕੋਈ ਦਾਗ ਨਹੀਂ ਸੀ,
02:35
when we talk about these issues in person.
50
155250
2518
ਜੋ ਅਕਸਰ ਆਪਸੀ ਗੱਲਬਾਤ ਕਰਨ ਸਮੇ ਲੱਗਦਾ ਸੀ ,
02:37
Through them, the conversation around mental health was normalized,
51
157792
3642
ਇਹਨਾਂ ਰਾਂਹੀ ਦਿਮਾਗੀ ਸਿਹਤ ਬਾਰੇ ਗਲਬਾਤ ਆਮ ਹੋ ਗਈ ਸੀ, ਤੇ
02:41
and they helped me realize that going to therapy was something
52
161458
3018
ਉਹਨਾਂ ਨੇ ਮੈਨੂੰ ਅਹਿਸਾਸ ਕਰਾਇਆ ਕਿ ਇਲਾਜ਼ ਲਈ ਜਾਣਾ
02:44
that would help me as well.
53
164500
1601
ਮੇਰੇ ਲਈ ਲਾਹੇਵੰਦ ਸੀ।
02:46
Now, for many people,
54
166125
1809
ਹੁਣ, ਬਹੁਤ ਲੋਕਾਂ ਲਈ,
02:47
it sounds like a scary idea to be talking about all these topics
55
167958
4476
ਇਹਨਾਂ ਵਿਸ਼ਿਆਂ ਉਪਰ ਲੋਕਾਂ ਵਿਚ ਤੇ ਇੰਟਰਨੈਟ ਉਪਰ ਐਨਾ ਖੁਲ ਕੇ ਗੱਲ ਕਰਨਾ,
02:52
so publicly and so openly on the internet.
56
172458
2893
ਇਕ ਡਰਾਉਣੇ ਖਿਆਲ ਜਿਹਾ ਜਾਪਦਾ ਹੈ.
02:55
I feel like a lot of people think that it is a big, scary thing
57
175375
4809
ਮੈਂ ਮਹਿਸੂਸ ਕਰਦਾ ਹਾਂ ਕਿ ਬਹੁਤ ਲੋਕ ਸੋਚਦੇ ਹਨ ਕਿ ਇਹ ਬਹੁਤ ਹੀ ਡਰਾਉਣੀ ਗੱਲ ਹੈ
03:00
to be online if you're not already perfectly and fully formed.
58
180208
4143
ਕਿ ਇੰਟਰਨੈਟ ਤੇ ਜਾਣਾ , ਜਦ ,ਤੁਸੀਂ ਪਹਿਲਾਂ ਤੋਂ ਹੀ ਪੂਰੀ ਤਿਆਰ ਨਹੀਂ ਹੋ.
03:04
But I think the internet can be actually a great place to not know,
59
184375
3393
ਪਰੰਤੂ ਮੈਂ ਸੋਚਦਾਂ ਹਾਂ ਇੰਟਰਨੈਟ ਅਸਲ ਚ ਅਣਜਾਣ ਹੋਣ ਤੇ, ਇਕ ਵਧੀਆ ਥਾਂ ਹੋ ਸਕਦੀ ਹੈ
03:07
and I think we can treat that with excitement,
60
187792
3976
ਤੇ ਮੈਂ ਸੋਚਦਾ ਅਸੀਂ ਇਸ ਨੂੰ ਉਤਸ਼ਾਹ ਨਾਲ ਠੀਕ ਕਰ ਸਕਦੇ ਹਾਂ
03:11
because to me there's something important about sharing your imperfections
61
191792
4601
ਕਿਓਂ ਜੋ ਮੇਰੇ ਲਈ ਆਪਣੀ ਕਮੀਆਂ ਤੇ ਆਪਣੀ ਅਸੁਰੱਖਿਆਤਾਵਾਂ ਤੇ
03:16
and your insecurities and your vulnerabilities
62
196417
3142
ਆਪਣੀ ਕਮਜ਼ੋਰੀਆਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਵਿਚ
03:19
with other people.
63
199583
1292
ਕੁਝ ਮਹਤੱਵਪੂਰਨ ਹੈ।
03:22
(Laughter)
64
202083
1768
(ਹਾਸਾ )
03:23
Now, when someone shares that they feel sad or afraid
65
203875
3559
ਉਦਾਹਰਣ ਵਜੋਂ , ਜਦ ਕੋਈ ਆਪਣੀ ਉਦਾਸੀ ਜਾਂ ਡਰ
03:27
or alone, for example,
66
207458
1685
ਤੇ ਇਕੱਲਤਾ ਸਾਂਝੀ ਕਰਦਾ ਹੈ
03:29
it actually makes me feel less alone,
67
209167
2142
ਤਾਂ ਅਸਲ ਚ ਮੈਂ ਖੁਦ ਘੱਟ ਇਕੱਲ ਮਹਿਸੂਸ ਕਰਦਾ ਹਾਂ ,
03:31
not by getting rid of any of my loneliness
68
211333
3101
ਆਪਣੇ ਇਕੱਲਪੁਣੇ ਤੋਂ ਛੁਟਕਾਰਾ ਪਾ ਕੇ ਨਹੀਂ , ਬਲਕਿ ਇਹ ਮੈਨੂੰ ਦਰਸਾ ਕਿ
03:34
but by showing me that I am not alone
69
214458
2435
ਮੈਂ ਇੱਕਲਾ ਹੀ ਨਹੀ ਹਾਂ
03:36
in feeling lonely.
70
216917
1392
ਜੋ ਇਕੱਲਾ ਹੈ।
03:38
And as a writer and as an artist,
71
218333
1726
ਅਤੇ ਇਕ ਲੇਖਕ ਵਜੋਂ ਤੇ ਇਕ ਕਲਾਕਾਰ ਵਜੋਂ
03:40
I care very much about making this comfort of being vulnerable
72
220083
3643
ਮੈਂ ਲੋਚਦਾ ਹਾਂ ਇਸ ਕਮਜ਼ੋਰ ਹੋਣ ਦੀ ਭਾਵਨਾ ਨੂੰ ਇਕ ਸਮੁਦਾਇਕ ਚੀਜ, ਕੁਝ ਅਜਿਹਾ ,
03:43
a communal thing, something that we can share with each other.
73
223750
3226
ਜੋ ਅਸੀਂ ਇਕ ਦੂਸਰੇ ਨਾਲ ਸਾਂਝਾ ਕਰ ਸਕੀਏ, ਵਿਚ ਜਰੂਰ ਤਬਦੀਲ ਕਰ ਸਕਾਂ
03:47
I'm excited about externalizing the internal,
74
227000
2518
ਮੈਂ ਅੰਦਰੂਨੀ ਭਾਵਨਾਵਾਂ ਬਾਹਰ ਲਿਆਉਣ ਲਈ ਉਤਸ਼ਾਹਿਤ ਹਾਂ,
03:49
about taking those invisible personal feelings that I don't have words for,
75
229542
4934
ਉਨ੍ਹਾਂ ਅਦਿੱਖ ਵਿਅਕਤੀਗਤ ਭਾਵਨਾਵਾਂ ਨੂੰ , ਜਿਹਨਾਂ ਲਈ ਮੇਰੇ ਕੋਲ ਸ਼ਬਦ ਨਹੀਂ ਹੈ ,
03:54
holding them to the light, putting words to them,
76
234500
2518
ਨੂੰ ਚਾਨਣ ਦੇ ਸਾਹਮਣੇ ਲਿਆ ਕੇ , ਸ਼ਬਦਾਂ ਨਾਲ ਸਜਾ ਦੇਵਾਂ
03:57
and then sharing them with other people
77
237042
1892
ਤੇ ਫਿਰ ਉਨ੍ਹਾਂ ਨੂੰ ਦੂਸਰੇ ਲੋਕਾਂ ਨਾਲ ਸਾਂਝਾ ਕਰ ਦੇਵਾਂ,
03:58
in the hopes that it might help them find words to find their feelings as well.
78
238958
3715
ਇਸ ਉਮੀਦ ਨਾਲ ਕਿ ਇਹ ਉਨ੍ਹਾਂ ਨੂੰ ਆਪਣੀ ਭਾਵਨਾਵਾਂ ਲਈ ਸ਼ਬਦ ਲੱਭਣ ਲਈ ਮੱਦਦ ਕਰੇਗਾ।
04:02
Now, I know that sounds like a big thing,
79
242697
2362
ਮੈਂ ਜਾਣਦਾ ਹਾਂ ਇਹ ਬਹੁਤ ਅਚੰਭਾ ਲਗੇਗਾ
04:05
but ultimately I'm interested in putting all these things
80
245083
2685
ਪਰੰਤੂ ਅਖੀਰ ਚ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਛੋਟੇ,
04:07
into small, approachable packages,
81
247792
2517
ਪਹੁੰਚ ਵਿਚ, ਛੋਟੇ ਟੁਕੜਿਆਂ ਵਿਚ ਰੱਖਣ ਚ ਰੁਚੀ ਰੱਖਦਾ ਹਾਂ
04:10
because when we can hide them into these smaller pieces,
82
250333
2643
ਕਿਓਂਕਿ ਜਦ ਅਸੀਂ ਇਹਨਾਂ ਨੂੰ ਛੋਟੇ ਟੁਕੜਿਆਂ ਚ ਛਿਪਾ ਸਕਦੇ ਹਾਂ
04:13
I think they are easier to approach, I think they're more fun.
83
253000
2934
ਮੈ ਸੋਚਦਾਂ ਇਹਨਾਂ ਤਕ ਪਹੁੰਚ ਸੌਖੀ ਹੈ, ਮੈ ਸੋਚਦਾਂ ਉਹ ਜਿਆਦਾ ਮਜੇਦਾਰ ਹੈ
04:15
I think they can more easily help us see our shared humanness.
84
255958
2935
ਕਦੇ ਇਹ ਇਕ ਛੋਟੀ ਕਹਾਣੀ ਦਾ ਰੂਪ ਲੈਂਦਾ ਹੈ, ਕਦੇ,
04:18
Sometimes that takes the form of a short story,
85
258917
2392
ਉਦਾਹਰਣ ਵਜੋਂ, ਉਹ ਇਕ ਵਿਆਖਿਆਂਵਾਂ ਵਾਲੀ ਲੁਭਾਵਣੀ ਕਿਤਾਬ
04:21
sometimes that takes the form of a cute book of illustrations, for example.
86
261333
3560
ਤੇ ਕਦੇ ਇਹ ਇਕ ਅਜਿਹੇ ਮੂਰਖਤਾ ਭਰੇ ਮਜਾਕ ਦਾ ਰੂਪ
04:24
And sometimes that takes the form
87
264917
1601
ਲੈਂਦਾ ਹੈ,ਜਿਸ ਨੂੰ ਮੈਂ ਇੰਟਰਨੈਟ
04:26
of a silly joke that I'll throw on the internet.
88
266542
2475
ਤੇ ਪਾ ਦੇਵਾਂਗਾ।ਜਿਵੇਂ ਕਿ , ਕੁਝ ਮਹੀਨੇ ਪਹਿਲਾਂ , ਮੈਂ ਇਕ
04:29
For example, a few months ago, I posted this app idea
89
269041
3476
ਅਜਿਹੀ 'ਕੁਤੇ ਨਾਲ ਸੈਰ ਸੇਵਾ ' ਐਪ ਦਾ ਵਿਚਾਰ ਪਾਇਆ ,
04:32
for a dog-walking service
90
272541
1935
ਜਿਥੇ ਇਕ ਕੁੱਤਾ ਤੁਹਾਡੇ ਦਰਵਾਜੇ ਤੇ ਦਸਤਕ
04:34
where a dog shows up at your door and you have to get out of the house
91
274500
3309
ਦਿੰਦਾ ਹੈ ਤੇ ਤੁਹਾਨੂੰ ਘਰੋਂ ਬਾਹਰ ਨਿਕਲਣਾ ਹੈ
04:37
and go for a walk.
92
277833
1268
ਤੇ ਸੈਰ ਤੇ ਜਾਣਾ ਹੈ
04:39
(Laughter)
93
279125
1875
(ਹਾਸਾ )
04:42
If there are app developers in the audience,
94
282333
2143
ਅਗਰ ਦਰਸ਼ਕਾਂ ਚ ਐਪ ਬਣਾਉਣ ਵਾਲੇ ਹੋਣ ਤਾਂ ,
04:44
please find me after the talk.
95
284500
1458
ਗੁਫ਼ਤਗੂ ਬਾਦ ਮੈਂਨੂੰ ਮਿਲੋ, ਜਾਂ
04:46
Or, I like to share every time I feel anxious about sending an email.
96
286875
3601
ਮੈਂ ਦੱਸਣਾ ਚਾਹਾਂਗਾ ਕਿ ਹਰ ਈ-ਮੇਲ ਭੇਜਣ ਤੇ ਮੈਂ ਚਿੰਤਾਗ੍ਰਸਤ ਹੋ ਜਾਂਦਾ ਹਾਂ। ਜਦ ਮੈਂ
04:50
When I sign my emails "Best,"
97
290500
1434
ਮੈਂ ਈਮੇਲ 'ਚ 'ਬੈਸਟ' ਹਸਤਾਖਰ ਕਰਦਾਂ
04:51
it's short for "I am trying my best,"
98
291958
2101
ਤਾਂ ਸੰਖੇਪ ਹੈ ਕਿ,'ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਜੋ ਕਿ,
04:54
which is short for "Please don't hate me, I promise I'm trying my best!"
99
294083
3417
"ਬੇਨਤੀ ਹੈ ਮੈਨੂੰ ਨਫਰਤ ਨਾ ਕਰੋ ਮੈਂ ਵਾਅਦਾ ਕਰਦਾਂ, ਮੈਂ ਬੈਸਟ ਕੋਸ਼ਿਸ਼ ਕਰ ਰਿਹਾ ਹੈ'
04:58
Or my answer to the classic icebreaker,
100
298708
2518
ਜਾਂ ਇਹ ਮੇਰਾ ਪੁਰਾਣਾ ਤੇ ਘਿਸਿਆ ਪਿਟਿਆ ਜਵਾਬ ਹੈ,
05:01
if I could have dinner with anyone, dead or alive, I would.
101
301250
2809
ਕਿ ਮੈਂ ਕਿਸੇ ਵੀ ਮੁਰਦਾ ਜਾਂ ਜਿੰਦਾ ਨਾਲ ਖਾਣਾ ਖਾਣਾ ਪਿਆ, ਮੈਂ ਖਾਊਂਗਾ
05:04
I am very lonely.
102
304083
1310
ਕਿਓਂਕਿ ਮੈਂ ਬਹੁਤ ਇਕੱਲਾ ਹਾਂ
05:05
(Laughter)
103
305417
1625
(ਹਾਸਾ )
05:09
And I find that when I post things like these online,
104
309750
3893
ਮੈਂ ਦੇਖਦਾ ਹਾਂ ਕਿ ਜਦ ਮੈਂ ਅਜਿਹੀ ਚੀਜਾਂ ਆਨਲਾਈਨ ਸਾਂਝੀ ਕਰਦਾ ਹਾਂ,ਤਾਂ
05:13
the reaction is very similar.
105
313667
1434
ਪ੍ਰਤੀਕਰਮ ਵੀ ਸਮਾਨ ਹੀ ਹੁੰਦਾ ਹੈ ,
05:15
People come together to share a laugh,
106
315125
1851
05:17
to share in that feeling,
107
317000
1309
ਤੇ ਉਹ ਭਾਵਨਾਵਾਂ ਨਾਲ ਸਾਂਝ
05:18
and then to disburse just as quickly.
108
318333
2101
ਪਾਉਂਦੇ ਤੇ ਫਿਰ ਤੁਰੰਤ ਗਾਇਬ ਹੋ ਜਾਂਦੇ
05:20
(Laughter)
109
320458
1560
(ਹਾਸਾ )
05:22
Yes, leaving me once again alone.
110
322042
2958
ਹਾਂ ਮੈਨੂੰ ਫਿਰ ਇੱਕਲਾ ਛੱਡਦੇ ਹੋਏ।
05:26
But I think sometimes these little gatherings can be quite meaningful.
111
326250
4351
ਪਰ ਮੈਨੂੰ ਲਗਦਾ ਹੈ ਇਹ ਛੋਟੀਆਂ ਮੁਲਾਕਾਤਾਂ ਕਾਫੀ ਅਰਥਪੂਰਨ ਹੋ ਸਕਦੀਆਂ ਹਨ।
05:30
For example, when I graduated from architecture school
112
330625
2559
ਉਦਾਹਰਣ ਵਜੋਂ , ਮੈਂ ਆਰਕੀਟੈਕਚਰ ਸਕੂਲ ਤੋਂ ਪਾਸ ਹੋਇਆ
05:33
and I moved to Cambridge,
113
333208
1310
ਤੇ ਕੈਮਬ੍ਰਿਜ ਚਲਾ ਗਿਆ ਤਾਂ
05:34
I posted this question:
114
334542
1476
ਇਕ ਸਵਾਲ ਪੁੱਛਿਆ ,"ਹੁਣ ਤਕ
05:36
"How many people in your life have you already had
115
336042
2379
ਆਪਣੇ ਜੀਵਨ ਚ ਕਿੰਨ੍ਹੇ ਲੋਕਾਂ ਨਾਲ ਆਖਰੀ ਗੱਲ
05:38
your last conversation with?"
116
338435
1435
ਕੀਤੀ ਹੈ? "ਤੇ ਮੈਂ ਆਪਣੇ ਦੋਸਤਾਂ,
05:40
And I was thinking about my own friends who had moved away
117
340958
3810
ਜੋ ਵੱਖ ਸ਼ਹਿਰਾਂ ਤੇ ਵੱਖਰੇ ਦੇਸ਼ਾਂ ਚ ਦੂਰ ਦੁਰੇਡੇ ਜਾ ਚੁਕੇ ਸਨ ,
05:44
to different cities and different countries, even,
118
344792
2351
ਬਾਰੇ ਸੋਚ ਰਿਹਾ ਸੀ, ਅਤੇ
05:47
and how hard it would be for me to keep in touch with them.
119
347167
2809
ਕਿ ਕਿਹਨਾਂ ਮੁਸ਼ਕਿਲ ਹੋਏਗਾ ਉਹਨਾਂ ਨਾਲ ਰਾਬਤਾ ਕਾਇਮ ਰਖਨਾ।
05:50
But other people started replying and sharing their own experiences.
120
350000
3226
ਪਰ ਦੂਜਿਆਂ ਨੇ ਉੱਤਰ ਦੇਣੇ ਤੇ ਖੁਦ ਦੇ ਤਜੁਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ।
05:53
Somebody talked about a family member they had a falling out with.
121
353250
3143
ਕਿਸੇ ਨੇ ਆਪਣੇ ਮੈਂਬਰ , ਜਿਸ ਨਾਲੋਂ ਉਹ ਟੁੱਟ ਗਏ ਨੇ ਬਾਰੇ ਦਸਿਆ।
05:56
Someone talked about a loved one who had passed away
122
356417
2642
ਕਿਸੇ ਨੇ ਆਪਣੇ ਕਿਸੇ ਪਿਆਰੇ ,ਜੋ ਉਨ੍ਹਾਂ ਤੋਂ ਅਚਾਨਕ ਤੇ ਜਲਦੀ ਹੀ
05:59
quickly and unexpectedly.
123
359083
1601
ਸਦਾ ਲਈ ਦੂਰ ਚਲੇ ਗਏ ਸਨ , ਬਾਰੇ ਦਸਿਆ।
06:00
Someone else talked about their friends from school
124
360708
2435
ਕਿਸੇ ਨੇ ਆਪਣੇ ਜਮਾਤੀ ਦੋਸਤ , ਜੋ ਦੂਰ ਜਾ ਚੁਕੇ ਸਨ
06:03
who had moved away as well.
125
363167
1684
ਬਾਰੇ ਗੱਲ ਕੀਤੀ।
06:04
But then something really nice started happening.
126
364875
2726
ਪਰ ਫਿਰ ਕੁਝ ਚੰਗਾ ਘਟਣ ਲੱਗ ਪਿਆ।
06:07
Instead of just replying to me,
127
367625
1518
ਸਿਰਫ ਮੈਨੂੰ ਜਵਾਬ ਦੇਣ ਦੀ ਬਜਾਏ
06:09
people started replying to each other,
128
369167
2392
ਲੋਕਾਂ ਨੇ ਆਪਸ ਵਿਚ ਜਵਾਬ ਦੇਣੇ ਸ਼ੁਰੂ ਕੀਤੇ
06:11
and they started to talk to each other and share their own experiences
129
371583
3310
ਤੇ ਫਿਰ ਇਕ ਦੂਜੇ ਨਾਲ ਗੁਫ਼ਤਗੂ ਕਰਨ ਲਗੇ ਤੇ ਆਪਣੇ ਅਨੁਭਵ ਸਾਂਝੇ ਕਰਨ ਲਗ ਪਏ ,
06:14
and comfort each other
130
374917
1392
ਤੇ ਇਕ ਦੂਸਰੇ ਨੂੰ ਸਹਜ ਕਰਨ ਲਗ ਪਏ
06:16
and encourage each other to reach out to that friend
131
376333
2935
ਇਕ ਦੂਸਰੇ ਦੀ ਹੋਂਸਲਾ ਅਫ਼ਜ਼ਾਈ ਵੀ ਕਰਨ ਲਗ ਪਏ, ਉਸ ਦੋਸਤ ਤਕ ਪਹੁੰਚਣ ਚ
06:19
that they hadn't spoken to in a while
132
379292
1809
ਜਿਸ ਨਾਲ ਉਹ ਕਾਫੀ ਸਮੇ ਤੋਂ ਬੋਲੇ ਨਹੀਂ ਸੀ
06:21
or that family member that they had a falling out with.
133
381125
2601
ਜਾਂ ਉਸ ਪਰਿਵਾਰਿਕ ਮੈਂਬਰ ,
06:23
And eventually, we got this little tiny microcommunity.
134
383750
4768
ਜਿਸ ਨਾਲੋਂ ਤੁਸੀਂ ਅਲੱਗ ਹੋ ਚੁਕੇ ਸੀ
ਅਖੀਰ ਚ ਸਾਨੂੰ ਇਕ ਲਘੁ ਸਮੁਦਾਇ ਮਿਲਿਆ, ਮਹਿਸੂਸ ਕੀਤਾ ਜਿਵੇਂ
06:28
It felt like this support group formed
135
388542
2476
06:31
of all sorts of people coming together.
136
391042
2601
ਸਾਰੀ ਤਰਾਂ ਦੇ ਲੋਕਾਂ ਤੋਂ ਮਿਲ ਕੇ ਇਹ ਮਦਦਗਾਰ ਸਮੂਹ ਬਣਿਆ ਹੋਵੇ
06:33
And I think every time we post online,
137
393667
3101
ਅਤੇ ਮੈਂ ਸੋਚਦਾਂ ਕਿ ਜਿਨ੍ਹੀ ਵਾਰ ਵੀ ਅਸੀਂ ਆਨਲਾਈਨ ਕੁਝ ਪੋਸਟ ਕਰਦੇ ਹਾਂ ,
06:36
every time we do this, there's a chance
138
396792
1892
ਹਰ ਵਾਰ ਜਦ ਅਸੀਂ ਅਜਿਹਾ ਕਰਦੇਂ ਆਂ ,
06:38
that these little microcommunities can form.
139
398708
2143
ਤਾਂ ਸੰਭਵ ਹੈ ਅਜਿਹੀ ਲਘੂ ਮੱਦਦਗਾਰ ਸਮੁਦਾਇ ਬਣ ਜਾਣ
06:40
There's a chance that all sorts of different creatures
140
400875
4018
ਐਸਾ ਹੋ ਸਕਦਾ ਹੈ ਕਿ ਸਾਰੇ ਤਰਾਂ ਦੇ ਵੱਖਰੇ ਪ੍ਰਾਣੀ
06:44
can come together and be drawn together.
141
404917
2184
ਇਕੱਠੇ ਹੋਣ ਤੇ ਆਪਸ ਚ ਮਿਲ ਜਾਣ।
06:47
And sometimes, through the muck of the internet,
142
407125
2268
ਅਤੇ ਕਦੇ ,ਇੰਟਰਨੇਟਦੇ ਚਿੱਕੜ ਚੋਂ ,
06:49
you get to find a kindred spirit.
143
409417
2208
ਤੁਸੀਂ ਕਿਸੇ ਹਮਖਿਆਲੀ ਨੂੰ ਮਿਲਦੇ ਹੋ,
06:53
Sometimes that's in the reading the replies
144
413333
3018
ਦੇ ਜਵਾਬ ਤੇ ਟਿੱਪਣੀਆਂ ਨੂੰ ਪੜ੍ਹ ਕੇ
06:56
and the comments sections and finding a reply that is particularly kind
145
416375
3476
ਤੇ ਅਜਿਹਾ ਜਵਾਬ ਦੇਖਣ ਤੇ ਜੋ ਵਿਸ਼ੇਸ਼ ਤੌਰ ਤੇ ਦਿਆਲਤਾ ਵਾਲਾ ਹੋਵੇ
06:59
or insightful or funny.
146
419875
1684
ਜਾਂ ਸਮਝਦਾਰ ਜਾਂ ਮਜਾਕੀਆ ਹੋਵੇ।
07:01
Sometimes that's in going to follow someone
147
421583
2893
ਕਦੇ ਕਿਸੇ ਦਾ ਅਨੁਕਰਣ ਕਰਨ ਚ
07:04
and seeing that they already follow you back.
148
424500
2726
ਅਤੇ ਦੇਖਣਾ ਕਿ ਉਹ ਤੁਹਾਨੂੰ ਪਹਿਲਾਂ ਹੀ ਅਨੁਕਰਣ ਕਰਦੇ ਹੋਣ
07:07
And sometimes that's in looking at someone that you know in real life
149
427250
3268
ਤੇ ਕਦੇ ਇਥੇ ਕਿਸੇ ਅਜਿਹੇ ਨੂੰ ਦੇਖਣ ਚ ਜਿਸ ਨੂੰ ਅਸਲ ਜੀਵਨ ਚ ਜਾਣਦੇ ਹੋਵੋ
07:10
and seeing the things that you write and the things that they write
150
430542
3184
ਤੇ ਅਜਿਹਾ ਪਾਉਣਾ ਕਿ ਜਿਹੜੀ ਗੱਲਾਂ ਬਾਰੇ ਤੁਸੀਂ ਲਿਖਦੇ ਹੋ ਤੇ ਉਹ ਲਿਖਦੇ ਹੋਣ
07:13
and realizing that you share so many of the same interests as they do,
151
433750
3309
ਤੇ ਅਹਿਸਾਸ ਕਰਨਾ ਕਿ ਕਈ ਰੁਚੀਆਂ ਚ ਤੁਹਾਡੀ ਸਾਂਝ ਹੋਵੇ
07:17
and that brings them closer together to you.
152
437083
2185
ਤੇ ਅਜਿਹੀ ਸਾਂਝ ਤੁਹਾਨੂੰ ਦੋਹਾਂ ਨੂੰ ਨੇੜੇ ਲੈ ਆਵੇ
07:19
Sometimes, if you're lucky,
153
439292
2184
ਕਦੇ ਜੇ ਤੁਸੀਂ ਕਿਸਮਤ ਦੇ ਦੇ ਧਨੀ ਹੋ ,
07:21
you get to meet another alien.
154
441500
1958
ਤੁਸੀਂ ਇਕ ਦੂਸਰੇ ਵਿਦੇਸ਼ੀ ਨੂੰ ਮਿਲਦੇ ਹੋ
07:24
[when two aliebns find each other in a strange place,
155
444874
2477
(ਜਦ ਦੋ ਅਜਨਬੀ ਲੋਕ ਕਿਸੇ ਅਜੀਬ ਥਾਂ ਤੇ ਮਿਲਦੇ ਹਨ ਤਾਂ
07:27
it feels a litle more like home]
156
447375
1601
ਤਾਂ ਇਹ ਕਿਸੇ ਘਰ ਵਾਂਗੂ ਲਗਦਾ ਹੈ)
07:29
But I am worried, too, because as we all know,
157
449000
2184
ਪਰ ਮੈਂ ਚਿੰਤਤ ਵੀ ਹਾਂ ਕਿਓਂਕਿ ਜਿਵੇ ਆਪਾਂ ਜਾਣਦੇ ਹਾਂ
07:31
the internet for the most part doesn't feel like this.
158
451208
3018
ਕਿ ਇੰਟਰਨੇਟ ਜ਼ਿਆਦਾ ਤਰਾਂ ਇੰਝ ਮਹਿਸੂਸ ਨੀ ਹੁੰਦਾ।
07:34
We all know that for the most part,
159
454250
1726
ਅਸੀਂ ਸਾਰੇ ਜਾਣਦੇ ਹਾਂ ਕਿ ਜਿਆਦਾਤਰ ,
07:36
the internet feels like a place where we misunderstand each other,
160
456000
3684
ਇੰਟਰਨੈਟ ਅਜਿਹਾ ਸਥਾਨ ਹੈ , ਜਿਥੇ ਅਸੀਂ ਇਕ ਦੂਜੇ ਨੂੰ ਗਲਤ ਸਮਝਦੇ ਹਾਂ ,
07:39
where we come into conflict with each other,
161
459708
3792
ਜਿਥੇ ਅਸੀਂ ਆਪਸ ਚ ਵਿਰੋਧ ਚ ਆ ਜਾਨੇ ਹਾਂ
07:44
where there's all sorts of confusion and screaming and yelling and shouting,
162
464583
5268
ਜਿਥੇ ਹਰ ਤਰਾਂ ਦੀ ਉਲਝਣ ਤੇ ਚੀਕ ਚਿਹਾੜਾ ਤੇ, ਚਿਹਲਾਹਟ ਤੇ ਰੌਲਾ ਹੁੰਦਾ ਹੈ,
07:49
and it feels like there's too much of everything.
163
469875
2309
ਇੰਝ ਲਗਦਾ ਇਥੇ ਹਰ ਚੀਜ ਦੀ ਹੱਦ ਹੈ
07:52
It feels like chaos,
164
472208
1351
ਇਥੇ ਗੜਬੜ ਲਗਦੀ ਹੈ ,
07:53
and I don't know how to square away the bad parts with the good,
165
473583
4226
ਤੇ ਮੈਂਨੂੰ ਨਹੀਂ ਪਤਾ ਕਿ ਬੁਰੇ ਹਿਸਿਆਂ ਨੂੰ ਚੰਗੇ ਨਾਲ ਕਿੰਝ ਮਿਲਾਂਵਾਂ ,
07:57
because as we know and as we've seen,
166
477833
1810
ਕਿਓਂਕਿ ਜਿਵੇਂ ਅਸੀਂ ਜਾਣਦੇ ਤੇ ਵੇਖਿਆ ਵੀ ਹੈ,
07:59
the bad parts can really, really hurt us.
167
479667
3750
ਬੁਰੇ ਹਿੱਸੇ ਸਾਨੂੰ ਸੱਚੀਂ ਤਕਲੀਫ ਦੇ ਸਕਦੇ ਹਨ
08:04
It feels to me that the platforms that we use to inhabit these online spaces
168
484417
5059
ਮੈਂਨੂੰ ਲੱਗਦਾ ਹੈ ਕਿ ਜੋ ਮੰਚ ਇਹਨਾਂ ,ਆਨਲਾਈਨ ਥਾਵਾਂ ਤੇ ਰਹਿਣ ਲਈ ਇਸਤੇਮਾਲ ਕਰਦੇ ਹਾਂ
08:09
have been designed either ignorantly or willfully
169
489500
2601
,ਉਹ ਜਾਂ ਤਾਂ ਭੋਲੇਪਣ ਜਾਂ ਜਾਣ -ਬੁੱਝ ਕੇ ਤੰਗ ਕਰਨ ਲਈ, ਤੇ
08:12
to allow for harassment and abuse, to propagate misinformation,
170
492125
3768
ਦੁਰਵਰਤੋਂ ਲਈ, ਗਲਤ ਸੂਚਨਾਵਾਂ ਫੈਲਾਉਣ ਲਈ
08:15
to enable hatred and hate speech and the violence that comes from it,
171
495917
3684
ਨਫ਼ਰਤ ਤੇ ਨਫ਼ਰਤ ਬਿਆਨੀ ਕਰਨ, ਤੇ ਜੋ ਹਿੰਸਾ ਇਸ ਤੋਂ ਉਪਜਦੀ ਹੈ , ਵਾਸਤੇ ਬਣਾਏ ਜਾਂਦੇ ਹਨ
08:19
and it feels like none of our current platforms
172
499625
2351
ਇੰਝ ਜਾਪਦਾ ਹੈ ਕਿ ਮੌਜੂਦਾ ਮੰਚ ਚੋਂ ਕੋਈ ਨਹੀਂ ਜੋ ਇਸਦਾ
08:22
are doing enough to address and to fix that.
173
502000
2083
ਸਾਹਮਣਾ ਤੇ ਦਰੁਸਤੀ ਲਈ ਕਾਫੀ ਕੁਝ ਕਰ ਰਹੇਂ ਹੋਣ।
08:24
But still, and maybe probably unfortunately,
174
504792
3684
ਪਰ ਫਿਰ ਵੀ , ਤੇ ਸ਼ਾਇਦ ਬਦ ਕਿਸਮਤੀ ਨਾਲ
08:28
I'm still drawn to these online spaces, as many others are,
175
508500
3643
ਮੈਂ ਅਜੇ ਵੀ, ਇਹਨਾਂ ਆਨਲਾਈਨ ਸਥਾਨਾਂ ਵੱਲ , ਜਿਵੇਂ ਕਈ ਹੋਰ ਵੀ ਹਨ, ਖਿੱਚਿਆ ਜਾਂਦਾ ਹਾਂ ,
08:32
because sometimes it just feels like that's where all the people are.
176
512167
4267
08:36
And I feel silly
177
516458
1810
ਅਤੇ ਕਦੇ ਮੈਂ ਮੂਰਖ
08:38
and stupid sometimes
178
518292
2101
ਅਤੇ ਬੁੱਧੂ ਲਗਦਾ ਹਾਂ
08:40
for valuing these small moments of human connection in times like these.
179
520417
4891
ਜੋ ਅਜੋਕੇ ਸਮੇਂ ਚ ਵੀ ਅਜਿਹੇ ਸਾਰੇ ਮਨੁੱਖੀ ਸਬੰਧਾਂ ਦੇ ਨਿੱਕੇ ਪਲਾਂ ਨੂੰ ਮਹੱਤਵ ਦਿੰਦਾ ਹਾਂ।
08:45
But I've always operated under this idea
180
525332
2311
ਪਰ ਮੈਂ ਹਮੇਸ਼ਾ ਹੀ ਇਸ ਵਿਚਾਰ ਉਪਰ ਕੰਮ ਕੀਤਾ ਹੈ
08:47
that these little moments of humanness are not superfluous.
181
527667
4851
ਕਿ ਇਹ ਮਾਨਵਤਾ ਦੇ ਨਿੱਕੇ ਪਲ ਬੇਲੋੜੇ ਨਹੀਂ ਹਨ.
08:52
They're not retreats from the world at all,
182
532542
2059
ਇਹ ਸੰਸਾਰ ਤੋਂ ਕਦਮ ਖਿੱਚਣਾ ਬਿਲਕੁਲ ਨਹੀਂ ਬਲਿਕ
08:54
but instead they're the reasons why we come to these spaces.
183
534625
2851
ਇਹੀ ਉਹ ਕਾਰਣ ਹਨ ਜਿਨ੍ਹਾਂ ਕਰਕੇ ਅਸੀਂ ਅਜਿਹੀ ਥਾਵਾਂ ਤੇ ਆਉਂਦੇ ਹਾਂ
08:57
They are important and vital and they affirm and they give us life.
184
537500
3167
ਇਹ ਮਹੱਤਵਪੂਰਨ ਤੇ ਜ਼ਰੂਰੀ ਹਨ, ਇਹ ਪੁਸ਼ਟੀ ਕਰਦੇ ਤੇ ਸਾਨੂੰ ਜੀਵਨ ਦਿੰਦੇ ਹਨ
09:02
And they are these tiny, temporary sanctuaries
185
542333
2810
ਇਹ ਛੋਟੀ, ਅਸਥਾਈ ਪਨਾਹਗਾਹਾਂ , ਜੋ ਸਾਨੂੰ ਦਿਖਾਉਂਦੀਆਂ ਹਨ ਕਿ,
09:05
that show us that we are not as alone as we think we are.
186
545167
2708
ਅਸੀਂ ਐਨੇ ਵੀ ਇਕੱਲੇ ਨਹੀਂ ਹਾਂ, ਜਿੰਨ੍ਹੇ ਅਸੀਂ ਸਮਝਦੇ ਹਾਂ
09:09
And so yes, even though life is bad and everyone's sad
187
549792
2809
ਅਤੇ ਹਾਂ, ਹਾਲਾਂ ਕਿ ਜੀਵਨ ਬੁਰਾ ਹੈ ਤੇ ਹਰ ਕੋਈ ਉਦਾਸ ਹੈ,
09:12
and one day we're all going to die --
188
552625
2726
ਤੇ ਇੱਕ ਦਿਨ ਅਸੀਂ ਮਰਨ ਵਲੇਂ ਹਾਂ
09:15
[look. life is bad. everyones sad.
189
555375
1643
(ਸੋਚੋ,ਜੀਵਨ ਬੁਰਾ ਹੈ,ਹਰ ਕੋਈ ਉਦਾਸ ਹੈ,
09:17
We're all gona die, but i alredy bought this inflatable bouncey castle
190
557042
3309
ਅਸੀਂ ਸਾਰੇ ਮਰਨ ਵਾਲੇ ਹਾਂ,ਪ੍ਰੰਤੂ ਮੈਂ ਪਹਿਲਾਂ ਹੀ ਇਹ ਫੁੱਲਣਯੋਗ,ਬਦਲਦਾ
09:20
so are u gona take Ur shoes off or not]
191
560375
1934
ਕਿਲਾ ਖਰੀਦਿਆ ਹੈ, ਸੋ, ਕੀ ਤੁਸੀਂ ਆਪਣੇ
09:22
I think the inflatable metaphorical bouncy castle in this case
192
562333
4560
ਜੂਤੇ ਉਤਾਰੋਗੇ ਜਾਂ ਨਹੀਂ ?)ਮੈਂ ਸੋਚਦਾ ਕਿ ਇਸ ਮਾਮਲੇ ਚ ਇਹ ਫੁਲਣਯੋਗ ਅਲੌਕਿਕ ਉੱਛਲਦਾ ਕਿਲਾ,
09:26
is really our relationships and our connections to other people.
193
566917
4875
ਅਸਲ ਚ ਸਾਡੇ ਰਿਸ਼ਤੇ ਹਨ ਤੇ ਦੂਜੇ ਲੋਕਾਂ ਨਾਲ ਸਾਡੇ ਸੰਬੰਧ ਹਨ
09:34
And so one night,
194
574542
1309
ਅਤੇ ਫਿਰ ਇਕ ਰਾਤ ,
09:35
when I was feeling particularly sad and hopeless about the world,
195
575875
3101
ਜਦ ਮੈਂ ਖਾਸ ਤੋਰ ਤੇ ਉਦਾਸ ਸੀ , ਤੇ ਦੁਨੀਆ ਪ੍ਰਤੀ ਨਾ ਉਮੀਦ ਸੀ
09:39
I shouted out to the void,
196
579000
2184
ਮੈਂ ਆਪਣੇ ਸੁੰਨ੍ਹੇਪਨ ,
09:41
to the lonely darkness.
197
581208
1310
ਸੁੰਨੇ ਹਨ੍ਹੇਰੇ ਵਲ ਚੀਖਿਆ ,
09:42
I said, "At this point, logging on to social media
198
582542
3142
ਮੈਂ ਕਿਹਾ ," ਇਸ ਪਲ , ਸ਼ੋਸ਼ਲ ਮੀਡੀਆ ਨਾਲ ਜੁੜਨਾ
09:45
feels like holding someone's hand at the end of the world."
199
585708
2976
ਦੁਨੀਆ ਦੇ ਅਖੀਰ ਵਿਚ ਕਿਸੇ ਦਾ ਹੱਥ ਫੜਨ ਵਾਂਗੂ ਸੀ। "
09:48
And this time, instead of the void responding,
200
588708
2476
ਅਤੇ ਇਸ ਵਾਰ ਹਾਮੀ ਭਰਨ ਲਈ ਸੁੰਨ੍ਹੇਪਨ ਦੀ ਥਾਂ,
09:51
it was people who showed up,
201
591208
2643
ਲੋਕ ਸਨ ਜੋ ਸਾਹਮਣੇ ਆਏ ,
09:53
who started replying to me and then who started talking to each other,
202
593875
3684
ਉਹ ਲੋਕ , ਜਿਹਨਾਂ ਨੇ ਮੈਨੂੰ ਉੱਤਰ ਦੇਣਾ ਸ਼ੁਰੂ ਕੀਤਾ ਤੇ ਉਹ ਆਪਸ ਚ ਗੱਲਾਂ ਕਰਨ ਲੱਗੇ ,
09:57
and slowly this little tiny community formed.
203
597583
3226
ਤੇ ਫਿਰ ਹੌਲੀ ਹੌਲੀ ਇਹ ਛੋਟਾ ਜਿਹਾ ਸਮੁਦਾਇ ਬਣਿਆ
10:00
Everybody came together to hold hands.
204
600833
2125
ਹਰ ਕੋਈ ਇਕ ਦੂਜੇ ਦਾ ਹੱਥ ਫੜਨ ਲਈ ਨੇੜੇ ਆਇਆ ,
10:03
And in these dangerous and unsure times,
205
603875
4184
ਅਤੇ ਅਜਿਹੇ ਖ਼ਤਰਨਾਕ ਸਮਿਆਂ ਚ,
10:08
in the midst of it all,
206
608083
2101
ਇਸ ਸਾਰੇ ਦਰਮਿਆਨ ,
10:10
I think the thing that we have to hold on to is other people.
207
610208
4393
ਮੈਨੂੰ ਲੱਗਦਾ ਕਿ ਇਹ ਲੋਕ ਹੀ ਹਨ ਜਿਨ੍ਹਾਂ ਨੂੰ ਅਸੀਂ ਫੜੀ ਰੱਖਣਾ ਹੈ
10:14
And I know that is a small thing made up of small moments,
208
614625
4434
ਅਤੇ ਮੈਂ ਜਾਣਦਾ ਹਾਂ ਇਹ ਛੋਟੇ ਪਲਾਂ ਤੋਂ ਬਣੀ ਇੱਕ ਛੋਟੀ ਗੱਲ ਹੈ,
10:19
but I think it is one tiny, tiny sliver of light
209
619083
3435
ਪ੍ਰੰਤੂ ਮੈਂ ਸੋਚਦਾ ਹਾਂ ਕਿ ਇਸ ਸਾਰੇ ਹਨ੍ਹੇਰੇ ਚ,
10:22
in all the darkness.
210
622542
1809
ਇਹੀ ਇੱਕ ਛੋਟਾ ਨੰਨ੍ਹਾ ਰੋਸ਼ਨੀ ਦਾ ਟੁਕੜਾ ਹੈ।
10:24
Thank you.
211
624375
1268
ਧੰਨਵਾਦ
10:25
(Applause)
212
625667
4517
( ਤਾਲੀਆਂ )
10:30
Thank you.
213
630208
1268
ਧੰਨਵਾਦ
10:31
(Applause)
214
631500
3875
( ਤਾਲੀਆਂ )
ਇਸ ਵੈੱਬਸਾਈਟ ਬਾਰੇ

ਇਹ ਸਾਈਟ ਤੁਹਾਨੂੰ YouTube ਵੀਡੀਓਜ਼ ਨਾਲ ਜਾਣੂ ਕਰਵਾਏਗੀ ਜੋ ਅੰਗਰੇਜ਼ੀ ਸਿੱਖਣ ਲਈ ਉਪਯੋਗੀ ਹਨ। ਤੁਸੀਂ ਦੁਨੀਆ ਭਰ ਦੇ ਚੋਟੀ ਦੇ ਅਧਿਆਪਕਾਂ ਦੁਆਰਾ ਸਿਖਾਏ ਗਏ ਅੰਗਰੇਜ਼ੀ ਸਬਕ ਦੇਖੋਗੇ। ਉਥੋਂ ਵੀਡੀਓ ਚਲਾਉਣ ਲਈ ਹਰੇਕ ਵੀਡੀਓ ਪੰਨੇ 'ਤੇ ਪ੍ਰਦਰਸ਼ਿਤ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ। ਉਪਸਿਰਲੇਖ ਵੀਡੀਓ ਪਲੇਬੈਕ ਦੇ ਨਾਲ ਸਿੰਕ ਵਿੱਚ ਸਕ੍ਰੋਲ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਟਿੱਪਣੀਆਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

https://forms.gle/WvT1wiN1qDtmnspy7