Newton Aduaka: The story of Ezra, a child soldier

14,820 views ・ 2008-11-04

TED


ਕਿਰਪਾ ਕਰਕੇ ਵੀਡੀਓ ਚਲਾਉਣ ਲਈ ਹੇਠਾਂ ਦਿੱਤੇ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ।

Translator: Satdeep Gill Reviewer: Kulwinder Harsahai
00:12
This is very strange for me, because I’m not used to doing this:
0
12160
3000
ਇਹ ਮੇਰੇ ਲਈ ਬਹੁਤ ਅਜੀਬ ਹੈ, ਕਿਉਂਕਿ ਮੈਨੂੰ ਇਸਦੀ ਆਦਤ ਨਹੀਂ ਹੈ:
00:15
I usually stand on the other side of the light,
1
15160
3000
ਆਮ ਤੌਰ ਉੱਤੇ ਮੈਂ ਰੌਸ਼ਨੀ ਦੇ ਦੂਜੇ ਪਾਸੇ ਹੁੰਦਾ ਹਾਂ,
00:18
and now I'm feeling the pressure I put other people into. And it's hard ...
2
18160
7000
ਤੇ ਹੁਣ ਮੈਂ ਉਹ ਦਬਾਅ ਮਹਿਸੂਸ ਕਰ ਰਿਹਾਂ ਜੋ ਮੈਂ ਹੋਰ ਲੋਕਾਂ ਉੱਤੇ ਪਾਉਂਦਾ ਹਾਂ।
ਇਹ ਬਹੁਤ ਔਖਾ ਹੈ ...
00:25
The previous speaker has, I think,
3
25160
3000
ਮੈਨੂੰ ਲਗਦਾ ਹੈ ਕਿ ਪਿਛਲੇ ਬੁਲਾਰੇ ਨੇ
00:28
really painted a very good background as to
4
28160
6000
ਮੇਰੇ ਪਿਛੋਕੜ ਬਾਰੇ ਬਹੁਤ ਚੰਗੀ ਤਰ੍ਹਾਂ ਦੱਸਿਆ ਹੈ
00:34
the impulse behind my work and what drives me, and my sense of loss,
5
34160
6000
ਕਿ ਮੈਨੂੰ ਅਤੇ ਮੇਰੇ ਕੰਮ ਨੂੰ ਕਹਿੜੀ ਤਾਕਤ ਤੋਰੀ ਰੱਖਦੀ ਹੈ ਅਤੇ ਮੇਰੇ ਘਾਟੇ ਦਾ ਵਿਵੇਕ
00:40
and trying to find the answer to the big questions.
6
40160
6000
ਅਤੇ ਵੱਡੇ ਸਵਾਲਾਂ ਦੇ ਜਵਾਬ ਲੱਭਣ ਦੀ ਮੇਰੀ ਕੋਸ਼ਿਸ਼।
00:46
But this, for me, I mean, coming here to do this,
7
46160
5000
ਪਰ ਮੇਰੇ ਲਈ, ਇੱਥੇ ਆਕੇ ਇਹ ਕਰਨਾ
00:51
feels like -- there’s this sculptor that I like very much, Giacometti,
8
51160
8000
ਇੱਦਾਂ ਮਹਿਸੂਸ ਹੁੰਦਾ -- ਇੱਕ ਮੂਰਤੀਕਾਰ ਹੈ ਜੋ ਮੈਨੂੰ ਬਹੁਤ ਪਸੰਦ ਹੈ, ਜਿਆਕੋਮੇਟੀ
00:59
who after many years of living in France -- and learning, you know,
9
59160
5000
ਜੋ ਕਈ ਸਾਲ ਫ਼ਰਾਂਸ ਵਿੱਚ ਰਿਹਾ -- ਸਿੱਖਦਾ ਰਿਹਾ
01:04
studying and working -- he returned home and he was asked, what did you produce?
10
64160
7000
ਪੜ੍ਹਦਾ ਰਿਹਾ ਤੇ ਕੰਮ ਕਰਦਾ ਰਿਹਾ -- ਜਦ ਉਹ ਘਰ ਵਾਪਿਸ ਆਇਆ ਤਾਂ
ਉਸਨੂੰ ਪੁੱਛਿਆ ਗਿਆ, ਤੂੰ ਕੀ ਬਣਾਇਆ ਹੈ ?
01:11
What have you done with so many years of being away?
11
71160
4000
ਇੰਨੇ ਸਾਲ ਦੂਰ ਰਹਿਕੇ ਤੂੰ ਕੀ ਕੀਤਾ ਹੈ ?
01:15
And he sort of, he showed a handful of figurines.
12
75160
3000
ਤੇ ਉਹਨੇ ਕੁਝ ਛੋਟੀਆਂ ਛੋਟੀਆਂ ਮੂਰਤੀਆਂ ਦਿਖਾਈਆਂ
01:18
And obviously they were, "Is this what you spent years doing?
13
78160
5000
ਜ਼ਾਹਰਾ ਤੌਰ ਉੱਤੇ ਉਹਨਾਂ ਕਿਹਾ, "ਤੂੰ ਇੰਨੇ ਸਾਲਾਂ ਵਿੱਚ ਆਹ ਕੀਤਾ ?
01:23
And we expected huge masterpieces!"
14
83160
5000
ਅਸੀਂ ਤਾਂ ਵੱਡੀਆਂ ਵੱਡੀਆਂ ਸ਼ਾਹਕਾਰ ਮੂਰਤੀਆਂ ਦੀ ਆਸ ਕਰਦੇ ਸੀ!"
01:28
But what struck me is the understanding that in those little pieces
15
88160
6000
ਪਰ ਮੈਂ ਇਹ ਸਮਝਿਆ ਕਿ ਉਹ ਛੋਟੀਆਂ ਕਿਰਤਾਂ
01:34
was the culmination of a man’s life, search, thought, everything --
16
94160
6000
ਬੰਦੇ ਦੀ ਜ਼ਿੰਦਗੀ, ਖੋਜ, ਵਿਚਾਰ, ਸਭ ਕੁਝ ਦਾ ਸਿੱਟਾ ਸੀ
01:40
just in a reduced, small version.
17
100160
2000
ਬੱਸ ਉਸਦਾ ਇੱਕ ਛੋਟਾ ਰੂਪ ਸੀ।
01:42
In a way, I feel like that.
18
102160
2000
ਇੱਕ ਤਰ੍ਹਾਂ ਨਾਲ,
ਮੈਂ ਵੀ ਇਸੇ ਤਰ੍ਹਾਂ ਮਹਿਸੂਸ ਕਰਦਾਂ।
01:44
I feel like I’m coming home to talk about
19
104160
3000
ਮੈਂ ਮਹਿਸੂਸ ਕਰ ਰਿਹਾ ਹਾਂ ਕਿ
ਜਿਵੇਂ ਮੈਂ ਘਰ ਆਕੇ ਇਸ ਬਾਰੇ ਗੱਲ ਕਰ ਰਿਹਾ ਹੋਵਾਂ
01:47
what I’ve been away doing for 20 years.
20
107160
4000
ਕਿ ਪਿੱਛਲੇ 20 ਸਾਲਾਂ ਤੋਂ ਮੈਂ ਕੀ ਕਰ ਰਿਹਾ ਹਾਂ।
01:51
And I will start with a brief taster of what I’ve been about:
21
111160
6000
ਤੇ ਜੋ ਮੈਂ ਕੀਤਾ ਉਸ ਵਿੱਚ ਬਹੁਤ ਹੀ ਥੋੜ੍ਹਾ ਦਿਖਾਵਾਂਗਾ।
01:57
a handful of films -- nothing much,
22
117160
2000
ਗਿਣਤੀ ਦੀਆਂ ਫ਼ਿਲਮਾਂ -- ਕੁਝ ਜ਼ਿਆਦਾ ਨਹੀਂ,
01:59
two feature films and a handful of short films.
23
119160
3000
ਦੋ ਫ਼ੀਚਰ ਫ਼ਿਲਮਾਂ ਤੇ ਕੁਝ ਲਘੂ ਫ਼ਿਲਮਾਂ
02:02
So, we’ll go with the first piece.
24
122160
4000
ਮੈਂ ਪਹਿਲੀ ਰਚਨਾ ਤੋਂ ਸ਼ੁਰੂ ਕਰਾਂਗਾ।
02:06
(Video) Woman: "I destroy lives," mum said.
25
126160
9000
(ਵੀਡੀਓ) ਔਰਤ: ਮਾਂ ਨੇ ਕਿਹਾ, "ਮੈਂ ਜ਼ਿੰਦਗੀਆਂ ਤਬਾਹ ਕਰਦੀ ਹਾਂ"।
02:15
I love her, you know.
26
135160
2000
ਤੈਨੂੰ ਪਤਾ, ਮੈਂ ਉਸਨੂੰ ਪਿਆਰ ਕਰਦੀ ਹਾਂ।
02:19
She’s not even my real mum.
27
139160
2000
ਉਹ ਮੇਰੀ ਅਸਲੀ ਮਾਂ ਨਹੀਂ ਹੈ।
02:21
My real mum and dad dumped me
28
141160
4000
ਮੇਰੇ ਅਸਲੀ ਮਾਪਿਆਂ ਨੂੰ ਮੈਨੂੰ ਛੱਡਤਾ ਸੀ
02:25
and fucked off back to Nigeria.
29
145160
2000
ਤੇ ਆਪ ਨਾਈਜੀਰੀਆ ਵਾਪਸ ਚਲੇ ਗਏ ਸੀ।
02:32
The devil is in me, Court.
30
152160
4000
ਮੇਰੇ ਅੰਦਰ ਸ਼ੈਤਾਨ ਹੈ, ਕੋਰਟ
02:36
Court: Sleep.
31
156160
2000
ਕੋਰਟ: ਤੂੰ ਸੌਂਜਾ
02:40
Woman: Have you ever been?
32
160160
2000
ਔਰਤ: ਤੂੰ ਕਦੇ ਗਿਆ ਹੈ ?
02:42
Court: Where?
33
162160
2000
ਕੋਰਟ: ਕਿੱਥੇ ?
02:44
Woman: Nigeria.
34
164160
2000
ਔਰਤ: ਨਾਈਜੀਰੀਆ।
02:48
Court: Never.
35
168160
2000
ਕੋਰਟ: ਕਦੇ ਨਹੀਂ।
02:50
My mum wanted to,
36
170160
3000
ਮੇਰੀ ਮਾਂ ਚਾਹੁੰਦੀ ਸੀ,
02:53
couldn’t afford it.
37
173160
2000
ਪਰ ਇੰਨੇ ਪੈਸੇ ਇਕੱਠੀ ਨਹੀਂ ਕਰ ਸਕੀ।
02:56
Woman: Wish I could.
38
176160
2000
ਔਰਤ: ਕਾਸ਼ ਮੈਂ ਜਾ ਸਕਾਂ।
02:58
I have this feeling I’d be happy there.
39
178160
3000
ਮੈਨੂੰ ਲਗਦਾ ਹੈ ਕਿ ਮੈਂ ਉੱਥੇ ਖੁਸ਼ ਰਹਾਂਗੀ।
03:08
Why does everyone get rid of me?
40
188160
2000
ਸਭ ਮੇਰੇ ਤੋਂ ਖਹਿੜਾ ਕਿਉਂ ਛੁਡਾ ਲੈਂਦੇ ਹਨ ?
ਕੋਰਟ: ਮੈਂ ਤੇਰੇ ਤੋਂ ਖਹਿੜਾ ਛੁਡਾਉਣਾ ਨਹੀਂ ਚਾਹੁੰਦਾ
03:12
Court: I don't want to get rid of you.
41
192160
2000
03:14
Woman: You don't need me.
42
194160
4000
ਔਰਤ: ਤੈਨੂੰ ਮੇਰੀ ਲੋੜ ਨਹੀਂ।
03:18
You’re just too blind to see it now.
43
198160
3000
ਤੂੰ ਇਹ ਦੇਖ ਨਹੀਂ ਸਕਦਾ।
03:23
Boy: What do you do all day?
44
203160
3000
ਮੁੰਡਾ: ਤੂੰ ਸਾਰਾ ਦਿਨ ਕੀ ਕਰਦਾ ਹੈਂ ?
03:27
Marcus: Read.
45
207160
2000
ਮਾਰਕਸ: ਪੜ੍ਹਾਈ।
03:29
Boy: Don't you get bored?
46
209160
2000
ਮੁੰਡਾ: ਤੂੰ ਅੱਕਦਾ ਨਹੀਂ ?
03:31
And how come you ain't got a job anyway?
47
211160
3000
ਤੇ ਤੂੰ ਕੋਈ ਨੌਕਰੀ ਕਿਉਂ ਨਹੀਂ ਕਰਦਾ ?
03:34
Marcus: I am retired.
48
214160
2000
ਮਾਰਕਸ: ਮੈਂ ਸੇਵਾਮੁਕਤ ਹਾਂ।
03:36
Boy: So?
49
216160
2000
ਮੁੰਡਾ: ਫਿਰ ?
03:38
Marcus: So I've done my bit for Queen and country, now I work for myself.
50
218160
3000
ਮਾਰਕਸ: ਮੈਂ ਦੇਸ਼ ਲਈ ਕੰਮ ਕਰ ਚੁੱਕਿਆ ਹਾਂ, ਹੁਣ ਮੈਂ ਆਪਣੇ ਲਈ ਕੰਮ ਕਰਦਾਂ
03:41
Boy: No, now you sit around like a bum all day.
51
221160
2000
ਮੁੰਡਾ:ਨਾ, ਤੂੰ ਸਾਰਾ ਦਿਨ ਵਿਹਲਾ ਬੈਠਾ ਰਹਿੰਦੈਂ।
03:43
Marcus: Because I do what I like?
52
223160
3000
ਮਾਰਕਸ: ਕਿਉਂਕਿ ਮੈਂ ਉਹ ਕਰਦਾਂ ਜੋ ਮੇਰਾ ਜੀ ਕਰਦਾ
03:46
Boy: Look man, reading don't feed no one.
53
226160
2000
ਮੁੰਡਾ: ਦੇਖੋ, ਪੜ੍ਹਨ ਨਾਲ ਰੋਟੀ ਨਹੀਂ ਮਿਲਣੀ।
03:48
And it particularly don't feed your spliff habit.
54
228160
2000
ਤੇ ਖ਼ਾਸ ਤੌਰ ਉੱਤੇ ਤੇਰੀ ਸੂਟੇ ਦੀ ਆਦਤ।
03:50
Marcus: It feeds my mind and my soul.
55
230160
4000
ਮਾਰਕਸ: ਇਹ ਮੇਰੀ ਮਨ ਤੇ ਰੂਹ ਦੀ ਭੁੱਖ ਮਿਟਾਉਂਦੀ ਹੈ।
03:54
Boy: Arguing with you is a waste of time, Marcus.
56
234160
7000
ਮੁੰਡਾ: ਤੇਰਾ ਨਾਲ ਬਹਿਸ ਕਰਨੀ, ਸਮਾਂ ਖ਼ਰਾਬ ਕਰਨਾ ਹੈ, ਮਾਰਕਸ।
04:01
Marcus: You’re a rapper, am I right?
57
241160
2000
ਮਾਰਕਸ: ਤੂੰ ਰੈਪਰ ਹੈਂ, ਹਨਾ ?
04:03
Boy: Yeah.
58
243160
1000
ਮੁੰਡਾ: ਹਾਂ।
04:04
Marcus: A modern day poet.
59
244160
1000
ਮਾਰਕਸ: ਹੁਣ ਦਾ ਕਵੀ।
04:05
Boy: Yeah, you could say that.
60
245160
1000
ਮੁੰਡਾ: ਹਾਂ, ਕਹਿ ਸਕਦੈਂ
04:06
Marcus: So what do you talk about?
61
246160
2000
ਮਾਰਕਸ: ਤੂੰ ਕਾਹਦੇ ਬਾਰੇ ਗੱਲ ਕਰਦੈਂ ?
04:08
Boy: What's that supposed to mean?
62
248160
2000
ਮੁੰਡਾ: ਕੀ ਮਤਲਬ ?
04:10
Marcus: Simple. What do you rap about?
63
250160
2000
ਮਾਰਕਸ: ਮਤਲਬ, ਤੂੰ ਕਾਹਦੇ ਬਾਰੇ ਰੈਪ ਕਰਦੈਂ ?
04:12
Boy: Reality, man.
64
252160
2000
ਮੁੰਡਾ: ਅਸਲੀਅਤ ਬਾਰੇ।
04:14
Marcus: Whose reality?
65
254160
1000
ਮਾਰਕਸ: ਕੀਹਦੀ ਅਸਲੀਅਤ ?
04:15
Boy: My fuckin' reality.
66
255160
2000
ਮੁੰਡਾ: ਮੇਰੀ ਅਸਲੀਅਤ
04:17
Marcus: Tell me about your reality.
67
257160
2000
ਮਾਰਕਸ: ਮੈਨੂੰ ਆਪਣੀ ਅਸਲੀਅਤ ਬਾਰੇ ਦੱਸ।
04:19
Boy: Racism, oppression, people like me not getting a break in life.
68
259160
4000
ਮੁੰਡਾ: ਨਸਲਵਾਦ, ਸ਼ੋਸ਼ਣ, ਮੇਰੇ ਵਰਗੇ ਲੋਕਾਂ ਨੂੰ ਜ਼ਿੰਦਗੀ ਵਿੱਚ ਕੋਈ ਮੌਕਾ ਨਾ ਮਿਲਣਾ।
04:23
Marcus: So what solutions do you offer? I mean, the job of a poet is not just --
69
263160
3000
ਮਾਰਕਸ: ਤੂੰ ਕੀ ਹੱਲ ਦੱਸਦੈਂ? ਮੇਰਾ ਮਤਲਬ, ਕਵੀ ਦਾ ਕੰਮ ਸਿਰਫ--
04:26
Boy: Man, fight the power! Simple: blow the motherfuckers out of the sky.
70
266160
3000
ਮੁੰਡਾ: ਸੱਤਾ ਦਾ ਵਿਰੋਧ ਕਰਨਾ! ਬਹੁਤ ਸੌਖਾ: ਇਹਨਾਂ ਦੀਆਂ ਧੱਜੀਆਂ ਉਡਾ ਦਿਓ।
04:29
Marcus: With an AK-47?
71
269160
1000
ਮਾਰਕਸ: ਏਕੇ-47 ਨਾਲ ?
04:30
Boy: Man, if I had one, too fuckin' right.
72
270160
2000
ਮੁੰਡਾ: ਹਾਂ, ਜੇ ਮੇਰੇ ਕੋਲ ਹੁੰਦੀ।
04:32
Marcus: And how many soldiers have you recruited to fight this war with you?
73
272160
3000
ਮਾਰਕਸ: ਇਸ ਲੜਾਈ 'ਚ ਤੇਰੇ ਨਾਲ ਕਿੰਨੇ ਯੋਧੇ ਜੁੜੇ ਨੇਂ?
04:35
Boy: Oh, Marcus, you know what I mean.
74
275160
3000
ਮੁੰਡਾ: ਮਾਰਕਸ, ਤੈਨੂੰ ਪਤਾ ਮੇਰਾ ਕੀ ਮਤਲਬ ਆ।
04:38
Marcus: When a man resorts to profanities,
75
278160
2000
ਮਾਰਕਸ: ਜਦ ਬੰਦਾ ਗਾਲਾਂ ਕੱਢਣ ਲੱਗ ਜਾਂਦੈਂ,
04:40
it’s a sure sign of his inability to express himself.
76
280160
4000
ਤਾਂ ਮਤਲਬ ਕਿ ਉਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰ ਪਾ ਰਿਹਾ
04:44
Boy: See man, you’re just taking the piss out of me now.
77
284160
3000
ਮੁੰਡਾ: ਤੂੰ ਤਾਂ ਹੁਣ ਬਸ ਮੇਰਾ ਮਜ਼ਾਕ ਉਡਾ ਰਿਹੈਂ।
04:47
Marcus: The Panthers.
78
287160
2000
ਮਾਰਕਸ: ਦ ਪੈਂਥਰਜ਼।
04:49
Boy: Panthers?
79
289160
1000
ਮੁੰਡਾ: ਪੈਂਥਰਜ਼
04:50
Ass kickin' guys who were fed up with all that white supremacist, powers-that-be bullshit,
80
290160
4000
ਉਹ ਘੈਂਟ ਬੰਦੇ ਜੋ ਗੋਰਿਆਂ ਦੇ ਵਿਤਕਰੇ ਤੋਂ ਤੰਗ ਆ ਗਏ ਸੀ,
04:54
and just went in there and kicked everybody's arse.
81
294160
3000
ਤੇ ਜਿਹਨਾਂ ਨੇ ਸਾਰਿਆਂ ਨੂੰ ਵਿਪਤਾ ਪਾਕੇ ਰੱਖ ਦਿੱਤੀ ਸੀ।
ਬਾਹਲਾ ਸਿਰਾ ਕੰਮ ਸੀ। ਮੈਂ ਫ਼ਿਲਮ ਦੇਖੀ ਹੋਈ ਆ।
04:57
Fuckin’ wicked, man. I saw the movie. Bad! What?
82
297160
4000
ਕੀ ?
05:01
Director 1: I saw his last film.
83
301160
4000
ਨਿਰਦੇਸ਼ਕ 1: ਮੈਂ ਉਹਦੀ ਆਖਰੀ ਫ਼ਿਲਮ ਦੇਖੀ ਸੀ।
05:05
Épuise, right?
84
305160
2000
ਏਪੂਈਜ਼ੇ, ਹਨਾ ?
05:07
Woman 1: Yes.
85
307160
1000
ਔਰਤ 1: ਹਾਂ।
05:08
D1: Not to make a bad joke, but it was really épuisé.
86
308160
7000
ਨਿਰਦੇਸ਼ਕ 1: ਮੈਂ ਮਜ਼ਾਕ ਨਹੀਂ ਉਡਾਉਣਾ ਚਾਹੁੰਦਾ, ਪਰ ਹਾਂ ਉਹ ਅਸਲ ਵਿੱਚ ਏਪੂਈਜ਼ੇ ਹੀ ਸੀ।
05:15
Epuisé -- tired, exhausted, fed up.
87
315160
7000
ਏਪੂਈਜ਼ੇ -- ਥੱਕੀ ਹੋਈ, ਅਕਾਉਣ ਵਾਲੀ।
ਨਿਰਦੇਸ਼ਕ 2: ਤੂੰ ਚੁੱਪ ਨਹੀਂ ਕਰ ਸਕਦਾ ?
05:22
Director 2: Can you not shut up?
88
322160
2000
ਤੂੰ ਮੇਰੇ ਨਾਲ ਸਿੱਧੀ ਗੱਲ ਕਰ, ਕੀ ਖ਼ਰਾਬੀ ਹੈ ਮੇਰੀ ਫਿਲਮਾਂ ਵਿੱਚ ?
05:24
Now, you talk straight to me, what’s wrong with my films?
89
324160
2000
05:26
Let’s go.
90
326160
2000
ਚੱਲੋ ਚੱਲੀਏ।
05:28
W1: They suck.
91
328160
1000
ਔਰਤ 1: ਫੁੱਦੂ ਨੇਂ।
05:29
Woman 2: They suck? What about yours?
92
329160
2000
ਔਰਤ 2: ਫੁੱਦੂ ਨੇਂ? ਤੇ ਤੇਰੀਆਂ ਫ਼ਿਲਮਾਂ ?
05:32
What, what, what, what about, what?
93
332160
3000
ਕੀ, ਕੀ, ਕੀ, ਉਹਨਾਂ ਬਾਰੇ ਕੀ?
05:35
What do you think about your movie?
94
335160
2000
ਤੂੰ ਆਪਣੀਆਂ ਫ਼ਿਲਮਾਂ ਬਾਰੇ ਕੀ ਸੋਚਦੈਂ ?
05:37
D1: My movies, they are OK, fine.
95
337160
2000
ਨਿਰਦੇਸ਼ਕ 1: ਮੇਰੀਆਂ ਫ਼ਿਲਮਾਂ, ਠੀਕ ਨੇਂ, ਵਧੀਆ।
05:39
They are better than making documentaries no one ever sees.
96
339160
3000
ਉਹ ਦਸਤਾਵੇਜ਼ੀ ਫ਼ਿਲਮਾਂ ਤੋਂ ਵਧੀਆ ਨੇਂ ਜਿਹਨਾਂ ਨੂੰ ਕੋਈ ਨਹੀਂ ਦੇਖਦਾ।
05:42
What the fuck are you talking about?
97
342160
2000
ਤੂੰ ਕੀ ਬਕਵਾਸ ਮਾਰ ਰਿਹੈਂ ?
05:44
Did you ever move your fuckin' ass from Hollywood
98
344160
3000
ਤੂੰ ਕਦੇ ਹਾਲੀਵੁੱਡ 'ਚੋਂ ਬਾਹਰ ਨਿਕਲਿਆ ਹੈਂ
05:47
to go and film something real?
99
347160
2000
ਅਸਲੀਅਤ ਬਾਰੇ ਫ਼ਿਲਮ ਬਣਾਉਣ ਲਈ ?
05:49
You make people fuckin' sleep.
100
349160
2000
ਤੇਰੀਆਂ ਫ਼ਿਲਮਾਂ ਵੇਖਕੇ ਨੀਂਦ ਆਉਣ ਲੱਗ ਜਾਂਦੀ ਆ।
05:51
Dream about bullshit.
101
351160
2000
ਘਟੀਆ ਜਿਹੇ ਸੁਪਨੇ ਆਉਂਦੇ ਆ।
05:53
(Applause)
102
353160
4000
(ਤਾੜੀਆਂ)
05:57
Newton Aduaka: Thank you. The first clip, really, is
103
357160
5000
ਨਿਊਟਨ ਆਦੂਆਕਾ: ਸ਼ੁਕਰੀਆ, ਪਹਿਲਾ ਕਲਿੱਪ ਅਸਲ ਵਿੱਚ
06:02
totally trying to capture what cinema is for me,
104
362160
4000
ਉਹ ਸਭ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜੋ ਮੇਰੇ ਲਈ ਸਿਨੇਮਾ ਦਾ ਮਤਲਬ ਹੈ।
ਅਤੇ ਸਿਨੇਮਾ ਦੇ ਪੱਖ ਤੋਂ ਮੈਂ ਕਿੱਥੋਂ ਆ ਰਿਹਾ ਹਾਂ।
06:06
and where I'm coming from in terms of cinema.
105
366160
2000
06:08
The first piece was, really, there's a young woman talking about Nigeria,
106
368160
5000
ਉਸ ਵਿੱਚ, ਇੱਕ ਨੌਜਵਾਨ ਔਰਤ ਸੀ ਜੋ ਨਾਈਜੀਰੀਆ ਬਾਰੇ ਗੱਲ ਕਰ ਰਹੀ ਹੈ
06:13
that she has a feeling she'll be happy there.
107
373160
3000
ਤੇ ਉਸਨੂੰ ਇਹ ਲਗਦਾ ਕਿ ਉਹ ਉੱਥੇ ਜਾਕੇ ਖੁਸ਼ ਹੋਵੇਗੀ।
06:16
These are the sentiments of someone that's been away from home.
108
376160
3000
ਇਹ ਉਹਨਾਂ ਦੇ ਮਨੋਭਾਵ ਨੇਂ ਜੋ ਘਰ ਤੋਂ ਦੂਰ ਹੁੰਦੇ ਨੇਂ।
06:19
And that was something that I went through, you know, and I'm still going through.
109
379160
3000
ਤੇ ਮੈਂ ਇਸ ਵਿੱਚੋਂ ਗੁਜ਼ਰਿਆ ਅਤੇ ਗੁਜ਼ਰ ਰਿਹਾਂ।
06:22
I've not been home for quite a while, for about five years now.
110
382160
3000
ਘਰ ਗਏ ਮੈਨੂੰ ਮੈਨੂੰ ਲਗਭਗ 5 ਸਾਲ ਹੋ ਗਏ ਨੇਂ।
06:25
I've been away 20 years in total.
111
385160
2000
ਮੈਂ ਕੁੱਲ 20 ਸਾਲ ਘਰ ਤੋਂ ਦੂਰ ਰਿਹਾਂ।
06:29
And so it’s really --
112
389160
3000
ਤੇ ਇਹ ਸੱਚ-ਮੁੱਚ --
06:32
it's really how suddenly, you know, this was made in 1997,
113
392160
6000
ਕਿਵੇਂ ਅਚਾਨਕ, ਮਤਲਬ, ਇਹ 1997 ਵਿੱਚ ਬਣਾਈ ਸੀ,
06:38
which is the time of Abacha -- the military dictatorship,
114
398160
4000
ਜੋ ਆਬਾਚਾ ਦਾ ਸਮਾਂ ਸੀ -- ਮਿਲਟਰੀ ਡਿਕਟੇਟਰਸ਼ਿਪ
06:42
the worst part of Nigerian history, this post-colonial history.
115
402160
5000
ਨਾਈਜੀਰੀਆ ਦੇ ਇਤਿਹਾਸ ਦਾ ਸਭ ਤੋਂ ਮਾੜਾ ਵੇਲਾ, ਉੱਤਰ-ਬਸਤੀਵਾਦੀ ਇਤਿਹਾਸ ਵਿੱਚ।
06:47
So, for this girl to have these dreams
116
407160
2000
ਇਸ ਕੁੜੀ ਦੇ ਇਹ ਸੁਪਨੇ ਹੋਣਾ
06:49
is simply how we preserve a sense of what home is.
117
409160
4000
ਘਰ ਦੇ ਅਹਿਸਾਸ ਨੂੰ ਸੰਭਾਲੀ ਰੱਖਣਾ ਹੈ।
06:53
How -- and it's sort of, perhaps romantic, but I think beautiful,
118
413160
6000
ਕਿਵੇਂ -- ਸ਼ਾਇਦ, ਇਸ ਵਿੱਚ ਰੁਮਾਂਸ ਹੋਵੇ, ਪਰ ਮੈਨੂੰ ਲਗਦੈ ਕਿ ਇਹ ਖੂਬਸੂਰਤ ਇਸ ਲਈ ਹੈ
06:59
because you just need something to hold on to,
119
419160
4000
ਕਿਉਂਕਿ ਤੁਹਾਨੂੰ ਕੁਝ ਨਾ ਕੁਝ ਚਾਹੀਦੈ ਜਿਸਦਾ ਤੁਸੀਂ ਸਹਾਰਾ ਲੈ ਸਕੋਂ,
07:03
especially in a society where you feel alienated.
120
423160
3000
ਖ਼ਾਸ ਤੌਰ ਉੱਤੇ ਇਸ ਬੇਗਾਨਗੀ ਦੇ ਅਹਿਸਾਸ ਵਾਲੇ ਸਮਾਜ ਵਿੱਚ।
07:06
Which takes us to the next piece, where the young man
121
426160
3000
ਹੁਣ ਆਪਾਂ ਅਗਲੇ ਕਲਿੱਪ ਦੀ ਗੱਲ ਕਰਦੇ ਹਾਂ, ਜਿੱਥੇ ਇੱਕ ਨੌਜਵਾਨ
07:09
talks about lack of opportunity: living as a black person in Europe,
122
429160
6000
ਯੂਰਪ ਵਿੱਚ ਇੱਕ ਕਾਲੇ ਮਨੁੱਖ ਵਜੋਂ ਰਹਿੰਦੇ ਹੋਏ, ਮੌਕਿਆਂ ਦੀ ਘਾਟ ਬਾਰੇ ਗੱਲ ਕਰਦਾ ਹੈ।
07:15
the glass ceiling that we all know about, that we all talk about,
123
435160
4000
ਉਹ ਅਦਿੱਖ ਰੁਕਾਵਟ ਜਿਸ ਬਾਰੇ ਅਸੀਂ ਸਾਰੇ ਜਾਣਦੇ ਹਾਂ,
07:19
and his reality.
124
439160
4000
ਤੇ ਉਸਦੀ ਅਸਲੀਅਤ
07:23
Again, this was my -- this was me talking about --
125
443160
2000
ਇਹ ਮੇਰਾ ਅੰਦਾਜ਼ ਹੈ -- ਇਸ ਵਿੱਚ ਮੈਂ
07:25
this was, again, the time of multiculturalism in the United Kingdom,
126
445160
4000
ਯੂਕੇ ਵਿੱਚ ਬਹੁਸਭਿਆਚਾਰਵਾਦ ਦੇ ਵੇਲੇ ਬਾਰੇ ਗੱਲ ਕਰ ਰਿਹਾਂ।
07:29
and there was this buzzword -- and it was trying to say,
127
449160
3000
ਉਦੋਂ ਇਹ ਬਹੁਤ ਮਸ਼ਹੂਰ ਸ਼ਬਦ ਸੀ -- ਇਸ ਵਿੱਚ ਮੈਂ ਕਹਿਣ ਚਾਹ ਰਿਹਾਂ ਕਿ,
07:32
what exactly does this multiculturalism mean in the real lives of people?
128
452160
4000
ਬਹੁਸਭਿਆਚਾਰਵਾਦ ਦਾ ਲੋਕਾਂ ਦੀਆਂ ਅਸਲੀ ਜ਼ਿੰਦਗੀਆਂ ਵਿੱਚ ਕੀ ਅਰਥ ਹੈ ?
07:36
And what would a child --
129
456160
3000
ਤੇ ਇੱਕ ਮੁੰਡਾ
07:39
what does a child like Jamie -- the young boy -- think,
130
459160
3000
ਜੇਮੀ ਵਰਗਾ ਇੱਕ ਮੁੰਡਾ -- ਨੌਜਵਾਨ ਮੁੰਡਾ -- ਕੀ ਸੋਚ ਰਿਹੈ ?
07:42
I mean, with all this anger that's built up inside of him?
131
462160
4000
ਜਿਸ ਵਿੱਚ ਇੰਨਾ ਗੁੱਸਾ ਭਰਿਆ ਹੋਇਆ ਹੈ।
07:46
What happens with that?
132
466160
2000
ਤੇ ਗੁੱਸਾ ਦਾ ਕੀ ਹੁੰਦੈ ?
07:48
What, of course, happens with that is violence,
133
468160
2000
ਇਸ ਨਾਲ ਯਕੀਨਨ ਹਿੰਸਾ ਹੀ ਹੁੰਦੀ ਹੈ
07:50
which we see when we talk about the ghettos
134
470160
4000
ਜੋ ਅਸੀਂ ਦੇਖਦੇ ਆਂ, ਜਦੋਂ ਅਸੀਂ ਸ਼ਹਿਰ ਵਿੱਚਲੀਆਂ ਬਸਤੀਆਂ ਦੀ ਗੱਲ ਕਰਦੇ ਆਂ
07:54
and we talk about, you know, South Central L.A. and this kind of stuff,
135
474160
4000
ਜਦੋਂ ਅਸੀਂ ਦੱਖਣ ਕੇਂਦਰੀ ਐਲ.ਏ. ਦੀ ਕਰਦੇ ਆਂ ਤੇ ਅਜਿਹਾ ਹੋਰ ਵੀ ਬਹੁਤ ਕੁਝ
07:58
and which eventually, when channeled, becomes,
136
478160
3000
ਤੇ ਜੋ ਆਖ਼ਰਕਾਰ
08:01
you know, evolves and manifests itself as riots --
137
481160
5000
ਦੰਗਿਆਂ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ --
08:06
like the one in France two years ago, where I live,
138
486160
4000
ਜਿਵੇਂ ਫ਼ਰਾਂਸ ਵਿੱਚ ਦੋ ਸਾਲ ਪਹਿਲਾਂ, ਜਿੱਥੇ ਮੈਂ ਰਹਿੰਦਾਂ,
ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਸਾਰੇ ਸੋਚਦੇ ਸੀ, ਕਿ
08:10
which shocked everybody, because everyone thought, "Oh well,
139
490160
2000
08:12
France is a liberal society."
140
492160
2000
"ਫ਼ਰਾਂਸ ਇੱਕ ਅਜ਼ਾਦ ਖ਼ਿਆਲ ਸਮਾਜ ਹੈ।"
08:14
But I lived in England for 18 years.
141
494160
3000
ਪਰ ਮੈਂ ਇੰਗਲੈਂਡ ਵਿੱਚ 18 ਸਾਲ ਰਿਹਾਂ।
08:17
I've lived in France for about four, and I feel actually
142
497160
3000
ਮੈਂ ਫ਼ਰਾਂਸ ਵਿੱਚ 4 ਸਾਲ ਤੋਂ ਰਹਿ ਰਿਹਾਂ, ਤੇ ਮੈਨੂੰ ਲੱਗਿਆ ਜਿਵੇਂ ਮੈਂ
08:20
thrown back 20 years, living in France.
143
500160
5000
ਫ਼ਰਾਂਸ ਵਿੱਚ ਰਹਿੰਦਿਆਂ 20 ਸਾਲ ਪਿੱਛੇ ਚਲਿਆ ਗਿਆ ਹੋਵਾਂ।
08:25
And then, the third piece. The third piece for me is the question:
144
505160
3000
ਤੇ ਤੀਜਾ ਕਲਿੱਪ। ਇਹ ਤੀਜਾ ਕਲਿੱਪ ਮੇਰੇ ਲਈ ਸਵਾਲ ਹੈ:
08:28
What is cinema to you? What do you do with cinema?
145
508160
3000
ਤੇਰੇ ਲਈ ਸਿਨੇਮਾ ਕੀ ਹੈ ? ਤੂੰ ਸਿਨੇਮਾ ਨਾਲ ਕੀ ਕਰਦੈਂ ?
08:31
There's a young director, Hollywood director, with his friends --
146
511160
8000
ਇੱਕ ਨੌਜਵਾਨ ਨਿਰਦੇਸ਼ਕ, ਹਾਲੀਵੁੱਡ ਨਿਰਦੇਸ਼ਕ, ਅਤੇ ਉਸਦੇ ਦੋਸਤ --
08:39
fellow filmmakers -- talking about what cinema means.
147
519160
3000
ਹੋਰ ਫ਼ਿਲਮਕਾਰ -- ਸਿਨੇਮਾ ਦੇ ਅਰਥਾਂ ਬਾਰੇ ਗੱਲ ਕਰ ਰਹੇ ਨੇਂ।
08:42
I suppose that will take me to my last piece --
148
522160
4000
ਇਸ ਤਰ੍ਹਾਂ ਮੈਂ ਇਸ ਆਖ਼ਰੀ ਕਲਿੱਪ ਬਾਰੇ ਗੱਲ ਕਰਦਾਂ
08:46
what cinema means for me.
149
526160
2000
ਮੇਰੇ ਲਈ ਸਿਨੇਮਾ ਦੇ ਕੀ ਅਰਥ ਨੇਂ।
08:48
My life started as a -- I started life in 1966,
150
528160
4000
ਮੇਰਾ ਜੀਵਨ -- ਮੇਰਾ ਜੀਵਨ 1966 'ਚ ਸ਼ੁਰੂ ਹੋਇਆ,
08:52
a few months before the Biafran, which lasted for three years
151
532160
3000
ਬਿਆਫਰਾਨ ਬਣਨ ਤੋਂ ਕੁਝ ਮਹੀਨੇ ਪਹਿਲਾਂ, ਜੋ 3 ਸਾਲ ਰਿਹਾ
08:55
and it was three years of war.
152
535160
2000
ਤੇ ਉਹ ਤਿੰਨ ਸਾਲ ਦੀ ਜੰਗ ਸੀ।
08:57
So that whole thing,
153
537160
3000
ਉਹ ਸਾਰਾ ਕੁੱਛ,
09:00
that whole childhood echoes and takes me into the next piece.
154
540160
6000
ਉਹ ਸਾਰਾ ਬਚਪਨ ਮੇਰੇ ਅੰਦਰ ਬੋਲਦਾ ਰਹਿੰਦੈ ਤੇ ਹੁਣ ਆਪਾਂ ਅਗਲਾ ਕਲਿੱਪ ਦੇਖਦੇ ਆਂ।
09:16
(Video) Voice: Onicha, off to school with your brother.
155
556160
3000
(ਵੀਡੀਓ) ਆਵਾਜ਼: ਓਨੀਚਾ, ਆਪਣੇ ਭਾਈ ਨਾਲ ਸਕੂਲ ਜਾ।
09:19
Onicha: Yes, mama.
156
559160
2000
ਓਨੀਚਾ: ਹਾਂ, ਮੰਮੀ।
10:09
Commander: Soldiers, you are going to fight a battle,
157
609160
7000
ਕਮਾਂਡਰ: ਫ਼ੌਜੀਓ, ਤੁਸੀਂ ਇੱਕ ਜੰਗ ਲੜਨ ਜਾ ਰਹੇ ਹੋ,
10:16
so you must get ready and willing to die.
158
616160
3000
ਤੁਹਾਨੂੰ ਮਰਨ ਲਈ ਤਿਆਰ ਹੋਣਾ ਪਵੇਗਾ।
10:19
You must get -- ?
159
619160
1000
ਤੁਹਾਨੂੰ ਜ਼ਰੂਰ -- ?
10:20
Child Soldiers: Ready and willing to die.
160
620160
3000
ਛੋਟੇ ਫ਼ੌਜੀ: ਮਰਨ ਲਈ ਤਿਆਰ।
10:23
C: Success, the change is only coming through the barrel of the gun.
161
623160
6000
ਕਮਾਂਡਰ: ਤਬਦੀਲੀ ਬੰਦੂਕ ਦੀ ਨਾਲੀ ਵਿੱਚੋਂ ਹੀ ਆਵੇਗੀ।
10:29
CS: The barrel of the gun!
162
629160
2000
ਛੋਟੇ ਫ਼ੌਜੀ: ਬੰਦੂਕ ਦੀ ਨਾਲੀ ਵਿੱਚੋਂ!
10:31
C: This is the gun.
163
631160
1000
ਕਮਾਂਡਰ: ਇਹ ਬੰਦੂਕ ਹੈ।
10:32
CS: This is the gun.
164
632160
4000
ਛੋਟੇ ਫ਼ੌਜੀ: ਇਹ ਬੰਦੂਕ ਹੈ।
10:36
C: This is an AK-47 rifle. This is your life.
165
636160
2000
ਕਮਾਂਡਰ: ਇਹ ਏਕੇ-47 ਹੈ। ਇਹ ਤੁਹਾਡੀ ਜ਼ਿੰਦਗੀ ਹੈ।
10:38
This is your life. This is ... this is ... this is your life.
166
638160
6000
ਇਹ ਤੁਹਾਡੀ ਜ਼ਿੰਦਗੀ ਹੈ। ਇਹ ਤੁਹਾਡੀ ਜ਼ਿੰਦਗੀ ਹੈ।
10:44
Ezra: They give us the special drugs. We call it bubbles.
167
644160
3000
ਐਜ਼ਰਾ: ਇਹ ਸਾਨੂੰ ਖ਼ਾਸ ਨਸ਼ਾ ਦਿੰਦੇ ਨੇਂ। ਅਸੀਂ ਇਸਨੂੰ ਬਬਲਜ਼ ਕਹਿੰਦੇ ਹਾਂ।
10:47
Amphetamines.
168
647160
2000
ਐਮਫੇਟਾਮੀਨ।
10:50
Soldiers: Rain come, sun come, soldier man dey go.
169
650160
3000
ਫ਼ੌਜੀ: ਮੀਂਹ ਆਵੇ, ਸੂਰਜ ਆਵੇ, ਫ਼ੌਜੀ ਚਲਦਾ ਜਾਵੇ।
10:53
I say rain come, sun come, soldier man dey go.
170
653160
3000
ਸਾਰੇ ਬੋਲੋ ਮੀਂਹ ਆਵੇ, ਸੂਰਜ ਆਵੇ, ਫ਼ੌਜੀ ਚਲਦਾ ਜਾਵੇ।
10:56
We went from one village to another -- three villages.
171
656160
2000
ਅਸੀਂ ਇੱਕ-ਇੱਕ ਕਰਕੇ ਤਿੰਨ ਪਿੰਡਾਂ ਵਿੱਚ ਗਏ।
10:58
I don’t remember how we got there.
172
658160
2000
ਮੈਨੂੰ ਨਹੀਂ ਯਾਦ ਅਸੀਂ ਇੱਥੇ ਕਿਵੇਂ ਆਏ।
11:00
Witness: We walked and walked for two days.
173
660160
3000
ਗਵਾਹ: ਅਸੀਂ ਦੋ ਦਿਨ ਬੱਸ ਚਲਦੇ ਹੀ ਰਹੇ।
11:03
We didn't eat.
174
663160
2000
ਅਸੀਂ ਕੁਝ ਨਹੀਂ ਖਾਇਆ।
11:05
There was no food, just little rice.
175
665160
4000
ਖਾਣ ਨੂੰ ਕੁਝ ਨਹੀਂ ਸੀ, ਬੱਸ ਥੋੜ੍ਹੇ ਜਿਹੇ ਚਾਵਲ।
11:09
Without food -- I was sick.
176
669160
2000
ਖਾਣੇ ਤੋਂ ਬਿਨਾਂ -- ਮੈਂ ਬਿਮਾਰ ਹੋ ਗਈ ਸੀ।
11:11
The injection made us not to have mind.
177
671160
3000
ਇੰਜੈਕਸ਼ਨ ਨੇ ਸਾਡੇ ਦਿਮਾਗ ਬੁੱਜ ਕਰ ਦਿੱਤੇ ਸੀ।
11:14
God will forgive us.
178
674160
2000
ਰੱਬ ਸਾਨੂੰ ਮੁਆਫ਼ ਕਰੇ।
11:16
He knows we did not know. We did not know!
179
676160
3000
ਉਹ ਜਾਣਦਾ ਹੈ ਕਿ ਸਾਨੂੰ ਨਹੀਂ ਪਤਾ ਸੀ। ਸਾਨੂੰ ਨਹੀਂ ਪਤਾ ਸੀ!
11:35
Committee Chairman: Do you remember January 6th, 1999?
180
695160
3000
ਕਮੇਟੀ ਚੇਅਰਮੈਨ: ਕੀ ਤੁਹਾਨੂੰ 6 ਜਨਵਰੀ 1999 ਯਾਦ ਹੈ?
11:40
Ezra: I don’t remember.
181
700160
2000
ਐਜ਼ਰਾ: ਮੈਨੂੰ ਨਹੀਂ ਯਾਦ।
11:42
Various Voices: You will die! You will die! (Screaming)
182
702160
3000
ਕਈ ਆਵਾਜ਼ਾਂ: ਤੁਸੀਂ ਮਰੋਂਗੇ! ਤੁਸੀਂ ਮਰੋਂਗੇ! (ਚੀਕਾਂ)
11:45
Onicha: Ezra! (Ezra: Onicha! Onicha!)
183
705160
2000
ਓਨੀਚਾ: ਐਜ਼ਰਾ! (ਐਜ਼ਰਾ: ਓਨੀਚਾ! ਓਨੀਚਾ!)
11:47
Various Voices: ♫ We don't need no more trouble ♫
184
707160
8000
ਕਈ ਆਵਾਜ਼ਾਂ: ♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
11:55
♫ No more trouble ♫
185
715160
2000
♫ ਹੋਰ ਤਕਲੀਫ਼ ਨਹੀਂ ♫
11:57
They killed my mother.
186
717160
2000
ਉਹਨਾਂ ਨੇ ਮੇਰੀ ਮਾਂ ਨੂੰ ਮਾਰ ਦਿੱਤਾ।
11:59
The Mende sons of bastards.
187
719160
2000
ਮੈਂਡੇ (Mende) ਹਰਮਜ਼ਾਦੇ
12:01
(Shouting)
188
721160
2000
(ਚੀਕਾਂ)
12:04
Who is she?
189
724160
2000
ਇਹ ਕੌਣ ਹੈ ?
12:06
Me.
190
726160
1000
ਮੈਂ।
12:07
Why you giving these to me?
191
727160
1000
ਇਹ ਕਿਉਂ ਦੇ ਰਹੀ ਹੈਂ ?
12:08
So you can stop staring at me.
192
728160
2000
ਤਾਂ ਕਿ ਤੂੰ ਮੈਨੂੰ ਘੂਰਨਾ ਬੰਦ ਕਰੇਂ।
12:11
My story is a little bit complicated.
193
731160
3000
ਮੇਰੀ ਕਹਾਣੀ ਥੋੜ੍ਹੀ ਉਲਝੀ ਹੋਈ ਹੈ।
12:14
I’m interested.
194
734160
2000
ਮੈਨੂੰ ਦਿਲਚਸਪੀ ਹੈ।
12:16
Mariam is pregnant.
195
736160
2000
ਮਰੀਅਮ ਦਾ ਪੈਰ ਭਾਰੀ ਹੈ।
12:18
You know what you are? A crocodile.
196
738160
2000
ਤੈਨੂੰ ਪਤਾ ਤੂੰ ਕੀ ਹੈ ? ਮਗਰਮੱਛ।
12:20
Big mouth. Short legs.
197
740160
2000
ਵੱਡਾ ਮੂੰਹ। ਛੋਟੀਆਂ ਲੱਤਾਂ।
12:25
In front of Rufus you are Ezra the coward.
198
745160
2000
ਤੂੰ ਰੂਫ਼ਸ ਦੇ ਸਾਹਮਣੇ ਨੂੰ ਐਜ਼ਰਾ ਡਰਪੋਕ ਹੈਂ।
12:27
He’s not taking care of his troops.
199
747160
2000
ਉਹ ਆਪਣੀ ਸੈਨਾ ਦਾ ਖ਼ਿਆਲ ਨਹੀਂ ਰੱਖਦਾ।
12:29
Troop, pay your last honor. Salute.
200
749160
5000
ਸੈਨਾ, ਹੁਣ ਤੁਸੀਂ ਸਾਰੇ ਆਖ਼ਰੀ ਵਾਰ ਸਲੂਟ ਕਰੋ।
12:34
Open your eyes, Ezra.
201
754160
2000
ਅੱਖਾਂ ਖੋਲ੍ਹ, ਐਜ਼ਰਾ
12:36
A blind man can see that the diamonds end up in his pocket.
202
756160
2000
ਅੰਨ੍ਹਾ ਵੀ ਦੇਖ ਸਕਦਾ ਕਿ ਉਹ ਸਾਰਾ ਫ਼ਾਇਦਾ ਚੁੱਕ ਰਿਹਾ।
12:38
♫ We don't need no more trouble ♫
203
758160
8000
♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
12:47
Get that idiot out!
204
767160
2000
ਉਸ ਝੱਲੇ ਨੂੰ ਬਾਹਰ ਕੱਢੋ!
12:50
I take you are preparing a major attack?
205
770160
3000
ਮੈਨੂੰ ਲਗਦਾ ਤੁਸੀਂ ਇੱਕ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਹੋ ?
12:53
This must be the mine.
206
773160
1000
ਇਹ ਮੇਰਾ ਹੀ ਹੋਵੇਗਾ।
ਤੇਰੀ ਸਹੇਲੀ ਇੱਥੇ ਹੀ ਹੈ।
12:55
Your girl is here.
207
775160
1000
12:56
Well done, well done.
208
776160
4000
ਬਹੁਤ ਵਧੀਆ, ਬਹੁਤ ਵਧੀਆ।
13:01
That is what you are here for, no?
209
781160
2000
ਤੂੰ ਇੱਥੇ ਉਸਦੇ ਲਈ ਹੀ ਆਇਆ ਹੈਂ, ਹਨਾ ?
13:03
You are planning to go back to fight are you?
210
783160
3000
ਤੂੰ ਲੜਾਈ ਵਿੱਚ ਦੁਬਾਰਾ ਜਾਣ ਦੀ ਤਿਆਰੀ ਕਰ ਰਿਹੈਂ ?
13:06
♫ We don't need no more trouble ♫
211
786160
7000
♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
13:13
♫ No more trouble ♫
212
793160
2000
♫ ਹੋਰ ਤਕਲੀਫ਼ ਨਹੀਂ ♫
13:15
♫ We don't need no more trouble ♫
213
795160
10000
♫ ਸਾਨੂੰ ਹੋਰ ਤਕਲੀਫ਼ ਨਹੀਂ ਚਾਹੀਦੀ ♫
13:25
♫ No more trouble. ♫
214
805160
3000
♫ ਹੋਰ ਤਕਲੀਫ਼ ਨਹੀਂ ♫
13:28
Wake up! Everybody wake up. Road block!
215
808160
3000
ਉੱਠੋ! ਸਾਰੇ ਉੱਠੋ। ਸਭ ਰੋਕ ਦੇਵੋ!
13:31
♫ We don't need no more ... ♫
216
811160
3000
♫ ਹੋਰ ਤਕਲੀਫ਼ ਨਹੀਂ ♫
14:00
Committee Chairman: We hope that, with your help and the help of others, that this commission
217
840160
5000
ਕਮੇਟੀ ਚੇਅਰਮੈਨ: ਸਾਨੂੰ ਉਮੀਦ ਹੈ ਕਿ ਤੁਹਾਡੀ ਅਤੇ ਹੋਰਾਂ ਦੀ ਮਦਦ ਨਾਲ ਇਹ ਕਮੀਸ਼ਨ
14:05
will go a long way towards understanding the causes of the rebel war.
218
845160
5000
ਵਿਦਰੋਹ ਦੇ ਕਾਰਨਾਂ ਨੂੰ ਸਮਝਣ ਵਿੱਚ ਕਾਫ਼ੀ ਹੱਦ ਸਫ਼ਲ ਹੋਵੇਗਾ।
14:10
More than that, begin a healing process and finally to --
219
850160
2000
ਉਸ ਤੋਂ ਬਾਅਦ ਸਾਡਾ ਕੰਮ ਇਸਨੂੰ ਠੀਕ ਕਰਨਾ ਹੈ
14:12
as an act of closure to a terrible period in this country’s history.
220
852160
6000
ਤੇ ਅੰਤ ਵਿੱਚ -- ਦੇਸ਼ ਦੇ ਇਤਿਹਾਸ ਦੇ ਇਸ ਖ਼ਤਰਨਾਕ ਦੌਰ ਨੂੰ ਸਮੇਂਟਣ ਦਾ ਹੈ।
14:18
The beginning of hope.
221
858160
1000
ਉਮੀਦ ਦੀ ਸ਼ੁਰੂਆਤ।
14:19
Mr. Ezra Gelehun, please stand.
222
859160
4000
ਐਜ਼ਰਾ ਗੇਲੋਨ, ਖੜ੍ਹੇ ਹੋ ਜਾਓ।
14:31
State your name and age for the commission.
223
871160
5000
ਕਮੀਸ਼ਨ ਨੂੰ ਆਪਣਾ ਨਾਂ ਅਤੇ ਉਮਰ ਦੱਸੋ।
14:36
Ezra: My name is Ezra Gelehun.
224
876160
2000
ਐਜ਼ਰਾ: ਮੇਰਾ ਨਾਮ ਐਜ਼ਰਾ ਗੇਲੋਨ ਹੈ।
14:38
I am 15 or 16. I don’t remember.
225
878160
4000
ਮੇਰੀ ਉਮਰ 15 ਜਾਂ 16 ਸਾਲ ਹੈ। ਮੈਨੂੰ ਯਾਦ ਨਹੀਂ।
14:42
Ask my sister, she is the witch, she knows everything.
226
882160
5000
ਮੇਰੀ ਭੈਣ ਨੂੰ ਪੁੱਛੋ, ਉਹ ਜਾਦੂਗਰਨੀ ਹੈ, ਉਹ ਸਭ ਜਾਣਦੀ ਹੈ।
14:47
(Sister: 16.)
227
887160
5000
(ਭੈਣ:16।)
ਕ. ਚੇ: ਗੇਲੋਨ ਸਾਹਿਬ, ਤੁਹਾਨੂੰ ਦੱਸ ਦੇਵਾਂ
14:52
CC: Mr. Gelehun, I’d like to remind you you’re not on trial here
228
892160
3000
ਜੋ ਤੁਸੀਂ ਜੁਰਮ ਕੀਤੇ ਨੇਂ ਉਹਨਾਂ ਦੇ ਸੰਬੰਧ ਵਿੱਚ
14:55
for any crimes you committed.
229
895160
2000
ਕਿ ਤੁਹਾਡੇ ਉੱਤੇ ਮੁਕੱਦਮਾ ਨਹੀਂ ਚੱਲ ਰਿਹਾ।
14:57
E: We were fighting for our freedom.
230
897160
2000
ਐਜ਼ਰਾ: ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਸੀ।
14:59
If killing in a war is a crime,
231
899160
3000
ਜੇ ਜੰਗ ਵਿੱਚ ਕਤਲ ਕਰਨਾ ਜੁਰਮ ਹੈ ਤਾਂ,
15:02
then you have to charge every soldier in the world.
232
902160
4000
ਤੁਹਾਨੂੰ ਦੁਨੀਆਂ ਦਾ ਹਰ ਫ਼ੌਜੀ ਦੋਸ਼ੀ ਹੈ।
15:06
War is a crime, yes, but I did not start it.
233
906160
4000
ਹਾਂ, ਜੰਗ ਇੱਕ ਜੁਰਮ, ਪਰ ਇਹ ਮੈਂ ਸ਼ੁਰੂ ਨਹੀਂ ਕੀਤੀ।
15:10
You too are a retired General, not so?
234
910160
4000
ਤੁਸੀਂ ਵੀ ਇੱਕ ਸੇਵਾਮੁਕਤ ਜਰਨੈਲ ਹੋ, ਹਨਾ ?
15:14
CC: Yes, correct.
235
914160
2000
ਕਮੇਟੀ ਚੇਅਰਮੈਨ: ਹਾਂ।
15:16
E: So you too must stand trial then.
236
916160
2000
ਐਜ਼ਰਾ: ਤੁਹਾਡੇ ਖ਼ਿਲਾਫ਼ ਵੀ ਮੁਕੱਦਮਾ ਚੱਲਣਾ ਚਾਹੀਦਾ ਹੈ।
15:18
Our government was corrupt.
237
918160
4000
ਸਾਡੀ ਸਕਰਾਰ ਭ੍ਰਿਸ਼ਟ ਸੀ।
15:22
Lack of education was their way to control power.
238
922160
5000
ਸੱਤਾ ਵਿੱਚ ਰਹਿਣ ਵਿੱਚ ਉਹਨਾਂ ਦਾ ਤਰੀਕਾ ਸੀ ਸਾਨੂੰ ਚੰਗੀ ਸਿੱਖਿਆ ਨਾ ਦੇਣਾ
15:27
If I may ask, do you pay for school in your country?
239
927160
3000
ਜੇ ਮੈਂ ਪੁੱਛਾਂ, ਕੀ ਤੁਹਾਡੇ ਦੇਸ਼ ਵਿੱਚ ਸਕੂਲ ਲਈ ਪੈਸੇ ਦੇਣੇ ਪੈਂਦੇ ਨੇਂ?
15:30
CC: No, we don’t.
240
930160
5000
ਕਮੇਟੀ ਚੇਅਰਮੈਨ: ਨਹੀਂ।
15:35
E: You are richer than us.
241
935160
2000
ਐਜ਼ਰਾ: ਤੁਸੀਂ ਸਾਡੇ ਤੋਂ ਅਮੀਰ ਹੋ।
15:37
But we pay for school.
242
937160
3000
ਪਰ ਸਾਨੂੰ ਸਕੂਲ ਲਈ ਪੈਸੇ ਦੇਣੇ ਪੈਂਦੇ ਨੇਂ।
15:41
Your country talks about democracy,
243
941160
2000
ਤੁਹਾਡਾ ਦੇਸ਼ ਜਮਹੂਰੀਅਤ ਦੀ ਗੱਲ ਕਰਦਾ ਹੈ,
15:43
but you support corrupt governments like my own.
244
943160
4000
ਪਰ ਤੁਹਾਡੀ ਮਦਦ ਨਾਲ ਹੀ ਸਾਡੇ ਵਰਗੀਆਂ ਸਰਕਾਰਾਂ ਭ੍ਰਿਸ਼ਟ ਹੁੰਦੀਆਂ ਨੇਂ।
15:47
Why? Because you want our diamond.
245
947160
3000
ਕਿਉਂ? ਕਿਉਂਕਿ ਤੁਹਾਨੂੰ ਸਾਡੇ ਹੀਰੇ ਚਾਹੀਦੇ ਨੇਂ।
15:50
Ask if anyone in this room have ever seen real diamond before?
246
950160
4000
ਇਸ ਕਮਰੇ ਵਿੱਚ ਕਿਸੇ ਨੂੰ ਵੀ ਪੁੱਛੋ ਕਿ ਉਸਨੂੰ ਕਦੇ ਅਸੀਂ ਵਿੱਚ ਹੀਰਾ ਦੇਖਿਆ ਹੈ ?
15:54
No.
247
954160
2000
ਨਹੀਂ।
15:56
CC: Mr. Gelehun, I'd like to remind you, you're not on trial here today.
248
956160
6000
ਕਮੇਟੀ ਚੇਅਰਮੈਨ: ਗੇਲੋਨ ਸਾਹਿਬ, ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਵਾਂਗਾ ਕਿ
ਤੁਹਾਡਾ ਉੱਤੇ ਅੱਜ ਮੱਕਦਮਾ ਨਹੀਂ ਹੋ ਰਿਹਾ।
ਤੁਹਾਡੇ ਉੱਤੇ ਮੱਕਦਮਾ ਨਹੀਂ ਹੋ ਰਿਹਾ
16:02
You are not on trial.
249
962160
1000
16:03
E: Then let me go.
250
963160
3000
ਐਜ਼ਰਾ: ਫਿਰ ਮੈਨੂੰ ਜਾਣ ਦਿਓ।
16:06
CC: I can't do that, son.
251
966160
3000
ਕਮੇਟੀ ਚੇਅਰਮੈਨ: ਮੈਂ ਇਹ ਨਹੀਂ ਕਰ ਸਕਦਾ, ਪੁੱਤ।
16:09
E: So you are a liar.
252
969160
2000
ਐਜ਼ਰਾ: ਫਿਰ ਤੁਸੀਂ ਝੂਠੇ ਹੋ।
16:11
(Applause)
253
971160
2000
(ਤਾੜੀਆਂ)
16:13
NA: Thank you. Just very quickly to say that my point really here,
254
973160
3000
ਨਿ. ਆਦੂਆਕਾ: ਸ਼ੁਕਰੀਆ, ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ
16:16
is that while we’re making all these huge advancements,
255
976160
2000
ਅਸੀਂ ਬਹੁਤ ਵੱਡੀਆਂ ਤਰੱਕੀਆਂ ਕਰ ਰਹੇ ਹਾਂ,
16:18
what we're doing, which for me, you know, I think we should --
256
978160
6000
ਅਸੀਂ ਕੀ ਕਰ ਰਹੇ ਹਾਂ, ਮੇਰੇ ਮੁਤਾਬਕ ਸਾਨੂੰ --
16:24
Africa should move forward, but we should remember,
257
984160
4000
ਅਫ਼ਰੀਕਾ ਨੂੰ ਅੱਗੇ ਤੁਰਨਾ ਚਾਹੀਦਾ ਹੈ, ਪਰ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ,
16:28
so we do not go back here again.
258
988160
2000
ਤਾਂਕਿ ਆਪਾਂ ਇਹ ਗਲਤੀ ਦੁਬਾਰਾ ਨਾ ਕਰੀਏ।
16:30
Thank you.
259
990160
1000
ਸ਼ੁਕਰੀਆ।
16:31
Emeka Okafor: Thank you, Newton.
260
991160
2000
ਐਮੇਕਾ ਓਕਾਫੋਰ: ਸ਼ੁਕਰੀਆ, ਨਿਊਟਨ
16:33
(Applause)
261
993160
3000
(ਤਾੜੀਆਂ)
16:36
One of the themes that comes through very strongly
262
996160
4000
ਇੱਕ ਥੀਮ ਜੋ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਹੈ
16:40
in the piece we just watched is this sense of the psychological trauma of the young
263
1000160
10000
ਉਹ ਹੈ ਉਹਨਾਂ ਛੋਟੇ ਬੱਚਿਆਂ ਉੱਤੇ ਗੁਜ਼ਰਿਆ ਮਾਨਸਿਕ ਤਰੱਦਦ
16:50
that have to play this role of being child soldiers.
264
1010160
5000
ਜਿਹਨਾਂ ਨੂੰ ਛੋਟੇ ਫ਼ੌਜੀ ਬਣਾਇਆ ਗਿਆ।
16:55
And considering where you are coming from,
265
1015160
4000
ਇਹ ਦੇਖਦੇ ਹੋਏ ਕਿ ਤੁਸੀਂ ਆ ਰਹੇ ਹੋ,
16:59
and when we consider the extent to which it’s not taken as seriously
266
1019160
6000
ਤੇ ਜਦੋਂ ਅਸੀਂ ਸੋਚਦੇ ਹਾਂ ਕਿ ਇਸਨੂੰ ਉਤਨਾ ਗੰਭੀਰ ਨਹੀਂ ਲਿਆ ਜਾ ਰਿਹਾ
17:05
as it should be, what would you have to say about that?
267
1025160
4000
ਜਿੰਨਾਂ ਲੈਣਾ ਚਾਹੀਦਾ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇਂ ?
17:09
NA: In the process of my research, I actually spent
268
1029160
3000
ਨਿਊਟਨ: ਮੇਰੀ ਖੋਜ ਦੇ ਦੌਰਾਨ, ਮੈਂ ਅਸਲ ਵਿੱਚ
17:12
a bit of time in Sierra Leone researching this.
269
1032160
3000
ਇਸਦੀ ਖੋਜ ਕਰਨ ਲਈ ਸੀਏਰਾ ਲਿਓਨ ਵਿੱਚ ਕੁਝ ਸਮਾਂ ਬਿਤਾਇਆ
17:15
And I remember I met a lot of child soldiers --
270
1035160
5000
ਤੇ ਮੈਨੂੰ ਯਾਦ ਹੈ ਮੈਂ ਕਈ ਛੋਟੇ ਫ਼ੌਜੀਆਂ ਨੂੰ ਮਿਲਿਆ --
17:20
ex-combatants, as they like to be called.
271
1040160
4000
ਉਹ ਆਪਣੇ ਆਪ ਨੂੰ ਸਾਬਕਾ ਘੁਲਾਟੀਏ ਕਹਿਣਾ ਪਸੰਦ ਕਰਦੇ ਸੀ।
17:26
I met psychosocial workers who worked with them.
272
1046160
5000
ਮੈਂ ਉਹਨਾਂ ਮਨੋਸਮਾਜਿਕ ਕਾਮਿਆਂ ਨੂੰ ਮਿਲਿਆ ਜੋ ਇਹਨਾਂ ਦੀ ਮਦਦ ਕਰ ਰਹੇ ਸੀ।
17:31
I met psychiatrists who spent time with them,
273
1051160
3000
ਮੈਂ ਉਹਨਾਂ ਮਨੋਵਿਗਿਆਨੀਆਂ ਨੂੰ ਮਿਲਿਆ ਜੋ ਇਹਨਾਂ ਨਾਲ ਸਮਾਂ ਬਿਤਾਉਂਦੇ ਸਨ,
17:34
aid workers, NGOs, the whole lot.
274
1054160
3000
ਸਮਾਜ ਸੇਵਕਾਂ, ਗ਼ੈਰ-ਸਰਕਾਰੀ ਸੰਸਥਾਵਾਂ, ਸਭ ਨੂੰ ਮਿਲਿਆ।
17:37
But I remember on the flight back on my last trip,
275
1057160
4000
ਪਰ ਮੈਨੂੰ ਯਾਦ ਹੈ ਕਿ ਮੇਰੀ ਵਾਪਸੀ ਦੀ ਫ਼ਲਾਈਟ ਦੌਰਾਨ,
17:41
I remember breaking down in tears and thinking to myself,
276
1061160
4000
ਮੈਨੂੰ ਯਾਦ ਹੈ ਮੈਂ ਬਹੁਤ ਰੋਇਆ ਤੇ ਆਪਣੇ ਆਪ ਵਿੱਚ ਸੋਚ ਰਿਹਾ ਸੀ ਕਿ
17:45
if any kid in the West, in the western world,
277
1065160
6000
ਜੇ ਪੱਛਮ ਵਿੱਚ, ਪੱਛਮੀ ਦੁਨੀਆਂ ਵਿੱਚ ਕਿਸੇ ਬੱਚੇ ਨੂੰ
17:51
went through a day of what any of those kids have gone through,
278
1071160
5000
ਇੱਕ ਦਿਨ ਲਈ ਵੀ ਇਸ ਸਭ ਵਿੱਚੋਂ ਲੰਘਣਾ ਪਵੇ ਜੋ ਇਹਨਾਂ ਬੱਚਿਆਂ ਨਾਲ ਹੋਇਆ ਹੈ,
17:56
they will be in therapy for the rest of their natural lives.
279
1076160
6000
ਤਾਂ ਉਹਨਾਂ ਦੀ ਬਾਅਦ ਦੀ ਸਾਰੀ ਜ਼ਿੰਦਗੀ ਮਾਨਸਿਕ ਇਲਾਜ ਕਰਵਾਉਣਾ ਪਵੇਗਾ।
18:02
So for me, the thought that we have all these children --
280
1082160
5000
ਮੇਰੇ ਲਈ, ਇਹ ਵਿਚਾਰ ਕਿ ਇਹ ਸਾਰੇ ਬੱਚੇ --
18:07
it’s a generation, we have a whole generation of children --
281
1087160
3000
ਇਹ ਸਾਰੀ ਪੀੜ੍ਹੀ, ਬੱਚਿਆਂ ਦੀ ਇਹ ਸਾਰੀ ਪੀੜ੍ਹੀ --
18:10
who have been put through so much psychological trauma or damage,
282
1090160
7000
ਜਿਹਨਾਂ ਨੂੰ ਇੰਨਾ ਮਾਨਸਿਕ ਤਰੱਦਦ ਹੋਇਆ ਹੈ,
18:17
and Africa has to live with that.
283
1097160
2000
ਤੇ ਅਫ਼ਰੀਕਾ ਨੂੰ ਇਸ ਨਾਲ ਜਿਉਣਾ ਪੈਣਾ ਹੈ।
18:19
But I’m just saying to factor that in,
284
1099160
2000
ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ,
18:21
factor that in with all this great advancement,
285
1101160
3000
ਕਿ ਇੱਕ ਪਾਸੇ ਇਹ ਸਾਰੀ ਤਰੱਕੀ, ਵੱਡੀਆਂ ਪ੍ਰਾਪਤੀਆਂ ਦੀਆਂ ਸਾਰੀਆਂ ਗੱਲਾਂ
18:24
all this pronouncement of great achievement.
286
1104160
2000
ਦੇ ਨਾਲ-ਨਾਲ ਇਹਨਾਂ ਗੱਲਾਂ ਨੂੰ ਰੱਖ ਕੇ ਵੀ ਸੋਚਣਾ ਚਾਹੀਦਾ ਹੈ।
18:28
That’s really my thinking.
287
1108160
2000
ਇਹੀ ਮੇਰੀ ਸੋਚਣੀ ਹੈ।
18:30
EO: Well, we thank you again for coming to the TED stage.
288
1110160
3000
ਐਮੇਕਾ ਓਕਾਫੋਰ: ਟੈਡ ਮੰਚ ਉੱਤੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ।
18:33
That was a very moving piece.
289
1113160
2000
ਇਹ ਬਹੁਤ ਹੀ ਪ੍ਰਭਾਵਸ਼ਾਲੀ ਰਚਨਾ ਸੀ।
18:35
NA: Thank you.
290
1115160
1000
ਨਿਊਟਨ ਆਦੂਆਕਾ: ਸ਼ੁਕਰੀਆ।
18:36
EO: Thank you.
291
1116160
1000
ਐਮੇਕਾ ਓਕਾਫੋਰ: ਸ਼ੁਕਰੀਆ।
18:37
(Applause)
292
1117160
1000
(ਤਾੜੀਆਂ)
ਇਸ ਵੈੱਬਸਾਈਟ ਬਾਰੇ

ਇਹ ਸਾਈਟ ਤੁਹਾਨੂੰ YouTube ਵੀਡੀਓਜ਼ ਨਾਲ ਜਾਣੂ ਕਰਵਾਏਗੀ ਜੋ ਅੰਗਰੇਜ਼ੀ ਸਿੱਖਣ ਲਈ ਉਪਯੋਗੀ ਹਨ। ਤੁਸੀਂ ਦੁਨੀਆ ਭਰ ਦੇ ਚੋਟੀ ਦੇ ਅਧਿਆਪਕਾਂ ਦੁਆਰਾ ਸਿਖਾਏ ਗਏ ਅੰਗਰੇਜ਼ੀ ਸਬਕ ਦੇਖੋਗੇ। ਉਥੋਂ ਵੀਡੀਓ ਚਲਾਉਣ ਲਈ ਹਰੇਕ ਵੀਡੀਓ ਪੰਨੇ 'ਤੇ ਪ੍ਰਦਰਸ਼ਿਤ ਅੰਗਰੇਜ਼ੀ ਉਪਸਿਰਲੇਖਾਂ 'ਤੇ ਦੋ ਵਾਰ ਕਲਿੱਕ ਕਰੋ। ਉਪਸਿਰਲੇਖ ਵੀਡੀਓ ਪਲੇਬੈਕ ਦੇ ਨਾਲ ਸਿੰਕ ਵਿੱਚ ਸਕ੍ਰੋਲ ਕਰਦੇ ਹਨ। ਜੇਕਰ ਤੁਹਾਡੇ ਕੋਲ ਕੋਈ ਟਿੱਪਣੀਆਂ ਜਾਂ ਬੇਨਤੀਆਂ ਹਨ, ਤਾਂ ਕਿਰਪਾ ਕਰਕੇ ਇਸ ਸੰਪਰਕ ਫਾਰਮ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।

https://forms.gle/WvT1wiN1qDtmnspy7